The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चिमटा बाबे दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਨੀ ਮੈਂ ਕੱਤਾਂ ਪ੍ਰੀਤਾਂ ਨਾਲ

ਭਗਤਾ, ਸੁਣ ਲੈ ਸ਼ਰਧਾ ਨਾਲ, ਚਿਮਟਾ ਬਾਬੇ ਦਾ ll
( ਜੈ ਹੋ, ਚਿਮਟਾ ਬਾਬੇ ਦਾ )
ਏਹ, ਸਭ ਤੇ ਰੰਗ ਚੜ੍ਹਾਵੇ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )
ਏਹ, ਸਭ ਦੇ ਕਸ਼ਟ ਮਿਟਾਵੇ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )
ਏਹ, ਸਭ ਨੂੰ ਮਸਤ ਬਣਾਵੇ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ, ਚਿਮਟਾ ਬਾਬੇ ਦਾ l
( ਜੈ ਹੋ, ਚਿਮਟਾ ਬਾਬੇ ਦਾ )

ਇਸ ਚਿਮਟੇ ਦੀ, ਕਲਾ ਸੁਣਾਵਾਂ, ਸਭ ਨੂੰ ਮਸਤ ਬਣਾਵੇ l
*ਢੋਲਕ ਦੇ ਸੰਗ, ਖੜ੍ਹਕੇ ਚਿਮਟਾ, ਸਭ ਤੇ ਰੰਗ ਚੜ੍ਹਾਵੇ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,F

ਇਹ ਚਿਮਟਾ, ਸਾਡੇ ਬਾਬਾ ਜੀ ਦਾ, ਭਗਤਾਂ ਦਾ ਰਖਵਾਲਾ l
*ਭੂਤ ਪ੍ਰੇਤ ਨੂੰ, ਦੂਰ ਹਟਾਵੇ, ਚਿਮਟਾ ਸ਼ਕਤੀ ਵਾਲਾ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,F

ਵਿੱਚ ਤਲਾਈਆਂ, ਗੋਰਖ ਨਾਥ ਨੇ, ਮ੍ਰਿਗਸ਼ਾਲਾ ਨੂੰ ਉੜ੍ਹਾਇਆ l
*ਵਿੱਚ ਅਕਾਸ਼ ਦੇ, ਇਸ ਚਿਮਟੇ ਨੇ, ਆਪਣਾ ਰੰਗ ਵਿਖਾਇਆ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,F

ਸਤਿਸੰਗ ਦੇ ਵਿੱਚ, ਭਗਤ ਕੈਲਾਸ਼, ਚਿਮਟੇ ਨੂੰ ਖੜ੍ਹਕਾਵੇ l
ਕੈਲਾਸ਼ ਧਾਮ, ਜਲੰਧਰ ਅੰਦਰ, ਪ੍ਰੇਮ ਦਾ ਰੰਗ ਚੜ੍ਹਾਵੇ,
ਚਿਮਟਾ ਬਾਬੇ ਦਾ,,,
( ਜੈ ਹੋ, ਚਿਮਟਾ ਬਾਬੇ ਦਾ )
ਭਗਤਾ, ਸੁਣ ਲੈ ਸ਼ਰਧਾ ਨਾਲ,,,,,,,,,,,,,,,,,,,,,,

ਅਪਲੋਡਰ- ਅਨਿਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Ghalauli, Uttar Pradesh

Gita Mandir

Gita Mandir

Obra, Uttar Pradesh

mathiya mandir

mathiya mandir

Sonikpur, Bihar

Nandikeshwar Temple

Nandikeshwar Temple

Garh, Himachal Pradesh

Parshnath Digambar Jain Mandir

Parshnath Digambar Jain Mandir

Akodia, Madhya Pradesh

Hanumanji Mandir

Hanumanji Mandir

Lotarva, Gujarat

View All
Searches leading to this page
चिमटा बाबे दा bhajan | चिमटा बाबे दा bhajan in Hindi | चिमटा बाबे दा devotional song | चिमटा बाबे दा bhajan lyrics | चिमटा बाबे दा bhajan youtube | चिमटा बाबे दा bhajan online | चिमटा बाबे दा religious song | चिमटा बाबे दा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋ