The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਚਿਮਟਾ ਵੱਜਦਾ ਫਕੀਰਾਂ ਦਾ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਚਿਮਟਾ ਵੱਜਦਾ ਫਕੀਰਾਂ ਦਾ
===================
ਧੁਨ- ਇਸ਼ਕ ਬੁਲ੍ਹੇ ਨੂੰ ਨਚਾਵੇ ਯਾਰ

( ਸਿੱਧ ਜੋਗੀ... ਵੇ ਪੌਣਾਹਾਰੀ...
ਸੁਣ ਫ਼ੱਕਰਾ... ਤੈਨੂੰ ਆਵਾਜ਼ ਹੈ ਮਾਰੀ...
ਛਣ ਛਣ ਛਣ... ਚਿਮਟਾ ਤੇਰਾ ਛਣਕੇ...
ਰੂਹ, ਨੱਚ ਪਈ... ਤੇਰੀ ਜੋਗਣ ਬਣ ਕੇ...
ਹੋ ਮੰਢਾਲੀ / ਸੱਤੇ ਨੂੰ, ਚੜ੍ਹੀ ਨਾਮ ਖ਼ੁਮਾਰੀ ,
ਵੇ, ਹਰ ਥਾਂ, ਤੂੰ ਦਿੱਸਦਾ
ਸਿੱਧ, ਜੋਗੀ ਪੌਣਾਹਾਰੀ, ਵੇ, ਹਰ ਥਾਂ ਤੂੰ ਦਿੱਸਦਾ  )

ਕੋਈ, \'ਔਲਖ ਔਲਖ ਗਾਉਂਦਾ ,
ਚਿਮਟਾ, ਵੱਜਦਾ ਫਕੀਰਾਂ ਦਾ,
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ,
ਸਿੱਧ ਜੋਗੀ, ਮੋਰ ਚੜ੍ਹ ਆਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ

ਭਗਤਾਂ ਨੇ ਜੇ, ਜੋਤ ਜਗਾ ਕੇ, ਕਰੀਆਂ ਹੋਣ ਪੁਕਾਰਾਂ,
ਏਹ ਕਦੇ ਨਹੀਂ, ਹੋ ਸਕਦਾ, \"ਜੇ ਨਾ ਆਵਣ ਸਰਕਾਰਾਂ\"  
ਜੋ \'ਸ਼ਰਧਾ ਨਾਲ ਬਲਾਉਂਦਾ , ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਨਾਮ ਤੇਰੇ ਦਾ, ਚਿਮਟਾ ਵੱਜਿਆ, ਨਾਮ ਤੇਰੇ ਦਾ, ਧੂਣਾ ਲੱਗਿਆ,
ਰੋਟ, ਬਣਾਇਆ ਤਾਜ਼ਾ,,
ਆਜਾ, ਆਜਾ, ਪੌਣਾਹਾਰੀਆ,
ਆਜਾ ਜੋਗੀਆ, ਆਜਾ ਆਜਾ ਪੌਣਾਹਾਰੀਆ

ਚਿਮਟੇ ਦੀ, ਛਣਕਾਰ ਏਹ ਭਗਤੋ, ਛਣ ਛਣ ਕਰਕੇ ਬੋਲੇ,
ਬਣ ਕੇ ਮਸਤ, ਮਲੰਗਣੀ ਗਾਉਂਦੀ, \"ਸਿੱਧ ਜੋਗੀ ਦੇ ਓਹਲੇ\"
ਜੋਗੀ ਦਾ, ਇਸ਼ਕ ਨਚਾਉਂਦਾ, ਮੇਰੇ ਨਾਥ ਦਾ, ਇਸ਼ਕ ਨਚਾਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਅੱਖੀਆਂ ਨੂੰ, ਨਹੀਂ ਦਿੱਸਦੇ ਜੇਹੜੇ, ਰੂਹਾਂ ਦੇ ਵਿੱਚ ਵੱਸਦੇ,
ਐਨਾ ਸੌਖਾ, ਨਹੀਂ ਸੱਜਣਾ, \"ਓਹ ਪਤਾ ਟਿਕਾਣਾ ਦੱਸਦੇ\"
ਆ ਜਾਓ ਦਰਸ਼ਨ, ਕਰ ਲਓ ਭਗਤੋ , ਹੋਰ ਨਾ ਲਾਓ ਦੇਰੀ,,
ਨੀਲੇ, ਮੋਰ, ਉੱਤੇ ਬੈਠ ਕੇ, ਨਾਥ ਨੇ ਪਈ ਫ਼ੇਰੀ,
ਨੀਲੇ, ਮੋਰ, ਉੱਤੇ ਬੈਠ ਕੇ, ਜੋਗੀ ਨੇ ਪਈ ਫ਼ੇਰੀ

ਹੋ..., ਅੱਖੀਆਂ ਨੂੰ, ਨਹੀਂ ਦਿੱਸਦੇ ਜੇਹੜੇ, ਰੂਹਾਂ ਦੇ ਵਿੱਚ ਵੱਸਦੇ,
ਐਨਾ ਸੌਖਾ, ਨਹੀਂ ਸੱਜਣਾ, \"ਓਹ ਪਤਾ ਟਿਕਾਣਾ ਦੱਸਦੇ\"
ਲੋਰਾਂ ਵਿੱਚ, ਦਰਸ਼ ਦਿਖਾਉਂਦਾ, ਮਸਤੀ ਵਿੱਚ, ਦਰਸ਼ ਦਿਖਾਉਂਦਾ,
ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਤੇਰਾ ਲੈ ਕੇ, ਨਾਮ ਜੋਗੀਆ, ਸੰਗਤ ਮਾਰੇ ਤਾੜੀ,
ਸਿੱਧ ਜੋਗੀ ਦੀਆਂ, ਭੇਟਾਂ ਲਿੱਖਦਾ, \"ਗਾਉਂਦਾ ਸੱਤਾ ਮੰਢਾਲੀ\"
ਸਭ ਨੂੰ, ਆਖ ਸੁਣਾਉਂਦਾ , ਚਿਮਟਾ, ਵੱਜਦਾ ਫਕੀਰਾਂ ਦਾ...
ਮੈਨੂੰ ਲੱਗਦਾ, ਨਾਥ ਮੇਰਾ ਆਉਂਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
ਚਿਮਟਾ ਵੱਜਦਾ ਫਕੀਰਾਂ ਦਾ bhajan | ਚਿਮਟਾ ਵੱਜਦਾ ਫਕੀਰਾਂ ਦਾ bhajan in Hindi | ਚਿਮਟਾ ਵੱਜਦਾ ਫਕੀਰਾਂ ਦਾ devotional song | ਚਿਮਟਾ ਵੱਜਦਾ ਫਕੀਰਾਂ ਦਾ bhajan lyrics | ਚਿਮਟਾ ਵੱਜਦਾ ਫਕੀਰਾਂ ਦਾ bhajan youtube | ਚਿਮਟਾ ਵੱਜਦਾ ਫਕੀਰਾਂ ਦਾ bhajan online | ਚਿਮਟਾ ਵੱਜਦਾ ਫਕੀਰਾਂ ਦਾ religious song | ਚਿਮਟਾ ਵੱਜਦਾ ਫਕੀਰਾਂ ਦਾ bhajan for meditation
Other related searches
बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ