The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

धौलगिरी पर्वत ते | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धौलगिरी पर्वत ते,
बाबा बालक दा बसेरा है,
हो जिथे मैया /माता रतनो वसे,
कहंदा ओहियो घर मेरा है,
धौलगिरी पर्वत ते

कौन तेरे पिता ओ बालका,
किस माता दा जाया है,
हो धौलगिरी पर्वत ते........

हो विष्णु मेरे पिता ओ रतनो,
माता लक्ष्मी दा जाया है,
हो धौलगिरी पर्वत ते........

हो किथे तेरा घर ओ बालका,
किथे तेरा बसेरा है,
हो जिथे मैया रत्नों बसे,
कहंदा ओहियो घर मेरा है,
हो धौलगिरी पर्वत ते........


हो मोड़े सुट्टी काली कम्बली,
किती जान दी तयारी है,
हो धौलगिरी पर्वत ते........

हो आह लै माये सांब रोटियां,
नाले लस्सी दी ग्वाली है,
हो पाली पोसी वडदा किता,
हूँ ताने तू सुनांदा है
हो धौलगिरी पर्वत ते........

ਧੌਲਗਿਰੀ, ਪਰਬਤ ਤੇ,
ਬਾਬਾ ਬਾਲਕ ਦਾ, ਬਸੇਰਾ ਹੈ ll
ਹੋ, ਜਿੱਥੇ ਮਈਆ/ਮਾਤਾ, ਰਤਨੋ ਵਸੇ,
ਕਹਿੰਦਾ ਓਹੀਓ ਘਰ, ਮੇਰਾ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,

ਕੌਣ ਤੇਰੇ, ਪਿਤਾ ਓ ਬਾਲਕਾ,
ਕਿਸ ਮਾਤਾ ਦਾ, ਜਾਇਆ ਹੈ ll
ਹੋ, ਧੌਲਗਿਰੀ ਪਰਬਤ ਤੇ,,,,,,,,,,,,,,,,

ਹੋ, ਵਿਸ਼ਨੂੰ ਮੇਰੇ, ਪਿਤਾ ਓ ਰਤਨੋ,
ਮਾਤਾ ਲੱਛਮੀ ਦਾ, ਜਾਇਆ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,,,

ਹੋ, ਕਿੱਥੇ ਤੇਰਾ, ਘਰ ਓ ਬਾਲਕਾ,
ਕਿੱਥੇ ਤੇਰਾ, ਬਸੇਰਾ ਹੈ ll
ਹੋ, ਜਿੱਥੇ ਮਈਆ/ਮਾਤਾ ਰਤਨੋ ਵਸੇ,
ਕਹਿੰਦਾ ਓਹੀਓ ਘਰ, ਮੇਰਾ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,,

ਹੋ, ਮੌਂਢੇ ਸੁੱਟੀ, ਕਾਲੀ ਕੰਬਲੀ,
ਕੀਤੀ ਜਾਣ ਦੀ, ਤਿਆਰੀ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,

ਹੋ, ਆਹ ਲੈ ਮਾਏਂ, ਸਾਂਭ ਰੋਟੀਆਂ,
ਨਾਲੇ ਲੱਸੀ ਦਾ, ਕਟੋਰਾ ਹੈ ll
ਹੋ, ਧੌਲਗਿਰੀ ਪਰਬਤ ਤੇ,,,,,,,,,,,,,,,,

ਹੋ, ਬਾਰਾਂ ਸਾਲ, ਨੌਕਰੀ ਕੀਤੀ,
ਕੀਤੀ ਗਊਆਂ ਦੀ, ਗਵਾਲੀ ਹੈ ll
ਹੋ, ਪਾਲੀ ਪੋਸੀ, ਵੱਡੜਾ ਕੀਤਾ,
ਹੁਣ ਤਾਨ੍ਹੇ ਤੂੰ, ਸੁਣਾਦਾਂ ਹੈ ll
ਹੋ, ਧੌਲਗਿਰੀ ਪਰਬਤ ਤੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Parvati

Parvati

Parvati | Shakti, Shiva’s Consort & Mother Goddess

Vasudeva

Vasudeva

Vasudeva | Vishnu Avatar, Avatar of Love, Preserver

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Jassur, Himachal Pradesh

Shree Hanuman Mandir

Shree Hanuman Mandir

Ambala, Punjab

Prachin Shri Shitla Mata Mandir

Prachin Shri Shitla Mata Mandir

Mayapur, Bihar

Hanuman Mandir

Hanuman Mandir

Kachhaua, Madhya Pradesh

Hanuman Mandir

Hanuman Mandir

Tamkor, Rajasthan

Baba Ramdev Mandir

Baba Ramdev Mandir

Pantiya, Gujarat

View All
Searches leading to this page
धौलगिरी पर्वत ते bhajan | धौलगिरी पर्वत ते bhajan in Hindi | धौलगिरी पर्वत ते devotional song | धौलगिरी पर्वत ते bhajan lyrics | धौलगिरी पर्वत ते bhajan youtube | धौलगिरी पर्वत ते bhajan online | धौलगिरी पर्वत ते religious song | धौलगिरी पर्वत ते bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो