The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

धूना तेरे ही नाम दा लाया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुना तेरे ही नाम दा लाया,इथे आजा पौनाहरिया ॥
तेरे भगता ने.... जय हो,
तेरे बचिया ने तेनु है भुलाया,इथे आजा पौनाहरिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,

पौना च आवो पौनाहारी ॥,उडिके तेनु संगत सारी॥
कद औनी ऐ साड़ी वारी केहड़ी गलो तू,
केहड़ी गलो तू ऐ सहनु तरसाया, इथे आजा पौनाहरिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,

जिथे वी है धुना तेरा जिस घर विच है धुना तेरा॥
ओथे तुह्डा रहंदा फेरा तेरे बिन नही कोई है मेरा,
तेरे लाई असी जय हो,
तेरे लाई असी आसन बचायआ,इथे आजा पौनाहारिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,

मोर सवारी करके आवो,झोली चिमटा फडके आवो॥
सब दिया झोलिया भरके जावो तेरे लाई असी जय हो,
तेरे लाई असी रोत बनिया इथे आजा पौनाहारिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,

जिथे वी है धुना तेरा जिस घर विच है धुना तेरा,
ओथे तुह्डा रहंदा फेरा तेरे बिन नही कोई है मेरा,
तेरे लाई असी जय हो,
तेरे लाई असी आसन बचायआ,इथे आजा पौनाहारिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,

हुन ते तेनु ओना पेना बचिया/भगता ते कर्म कमाना पेना,
संगता नु दर्श दिखौना पेना तेरे रंग विच जय जो,
तेरे रंग विच चोला है रंगिया इथे आजा पौनाहारिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,

इस धुनें ते शिव जी अये पारवती नु नाल लाइये,॥
शिवा दे तुसा नेदर्शन पाए सोहनी पटी वाले ने जय हो,
सोहनी पटी वाले ने धुना एहे लाया इथे आजा पौनाहारिया,
धुना तेरे ही नाम दा लाया,इथे आजा पौनाहरिया,
धुना तेरे ही नाम दा लाया,ओना पेना तेनु जोगिया,


ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ ॥
ਤੇਰੇ ਭਗਤਾਂ ਨੇ,,,,,,,,ਜੈ ਹੋ,
ਤੇਰੇ ਬੱਚਿਆਂ ਨੇ ਤੈਨੂੰ ਹੈ ਬੁਲਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਪੌਣਾ ਚ ਆਵੋ ਪੌਣਹਾਰੀ ॥ ਉਡੀਕੇ ਤੈਨੂੰ ਸੰਗਤ ਸਾਰੀ॥
ਕਦ ਆਉਣੀ ਏ ਸਾਡੀ ਵਾਰੀ॥ ਕਿਹੜੀ ਗੱਲੋਂ ਤੂੰ..ਜੈ ਹੋ
ਕਿਹੜੀ ਗੱਲੋਂ ਤੂੰ ਏ ਸਾਨੂੰ ਤਰਸਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਜਿਥੇ ਵੀ ਹੈ ਧੂਣਾ ਤੇਰਾ, ਜਿਸ ਘਰ ਵਿਚ ਹੈ ਧੂਣਾ ਤੇਰਾ
ਉਥੇ ਤੁਸਾਂ ਦਾ ਰਹਿੰਦਾ ਫੇਰਾ॥ ਤੇਰੇ ਬਿਨ ਨਹੀਂ ਕੋਈ ਹੈ ਮੇਰਾ ॥
ਤੇਰੇ ਲਈ ਅਸੀਂ,,,ਜੈ ਹੋ
ਤੇਰੇ ਲਈ ਅਸੀਂ ਆਸਣ ਬਚਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ..

ਮੋਰ ਸਵਾਰੀ ਕਰਕੇ ਆਵੋ ॥ ਝੋਲੀ ਚਿਮਟਾ ਫੜਕੇ ਆਵੋ ॥
ਸਭ ਦੀਆ ਝੋਲੀਆਂ ਭਰਕੇ ਜਾਵੋ ॥ ਤੇਰੇ ਲਈ ਅਸੀਂ,,,,ਜੈ ਹੋ
ਤੇਰੇ ਲਈ ਅਸੀਂ ਰੋਟ ਬਣਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ


ਹੁਣ ਤੇ ਤੈਨੂੰ ਆਉਣਾ ਪੈਣਾ॥ ਬੱਚਿਆਂ / ਭਗਤਾਂ ਤੇ ਕਰਮ ਕਮਾਉਣਾ ਪੈਣਾ,,,,
ਸਭ ਨੂੰ / ਸੰਗਤਾਂ ਨੂੰ ਦਰਸ ਦਿਖਾਉਣਾ ਪੈਣਾ,,,,ਤੇਰੇ ਰੰਗ ਵਿਚ,,,ਜੈ ਹੋ
ਤੇਰੇ ਰੰਗ ਵਿਚ ਚੋਲਾ ਹੈ ਰੰਗਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

ਇਸ ਧੂਣੇ ਤੇ ਸ਼ਿਵ ਜੀ ਆਏ॥ ਪਾਰਵਤੀ ਨੂੰ ਨਾਲ ਲਿਆਏ॥
ਸ਼ਿਵਾਂ ਦੇ ਤੁਸਾਂ ਨੇ ਦਰਸ਼ਨ ਪਾਏ ॥ ਸੋਹਣੀ ਪੱਟੀ ਵਾਲੇ ਨੇ,,,ਜੈ ਹੋ
ਸੋਹਣੀ ਪੱਟੀ ਵਾਲੇ ਨੇ ਧੂਣਾ ਏਹ ਗਾਇਆ, ਐਥੇ ਆਜਾ ਪੌਣਹਾਰੀਆ,
ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਹਾਰੀਆ
ਧੂਣਾ ਤੇਰੇ ਹੀ ਨਾਮ ਦਾ ਲਾਇਆ, ਆਉਣਾ ਪੈਣਾ ਤੈਨੂੰ ਜੋਗੀਆ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Saptamatrika

Saptamatrika

Saptamatrika | Goddesses, Hinduism, Worship

Parvati

Parvati

Parvati | Shakti, Shiva’s Consort & Mother Goddess

Yama

Yama

Yama | Ruler of Dead, Judge of Souls & Lord of Dharma

Brahma

Brahma

Brahma | Creator, Preserver & Destroyer

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Teja Ji Mandir

Teja Ji Mandir

Jaipur, Rajasthan

Baba Bajrang Bali Mandir

Baba Bajrang Bali Mandir

Haryana

Temple Of Krishna

Temple Of Krishna

Shri Mohangarh, Rajasthan

mata mandir

mata mandir

Chhindwara, Madhya Pradesh

BHRAMAN DHARMSHALA

BHRAMAN DHARMSHALA

Palwal, Haryana

Kaali Maa Mandir

Kaali Maa Mandir

Satna, Madhya Pradesh

View All
Searches leading to this page
धूना तेरे ही नाम दा लाया bhajan | धूना तेरे ही नाम दा लाया bhajan in Hindi | धूना तेरे ही नाम दा लाया devotional song | धूना तेरे ही नाम दा लाया bhajan lyrics | धूना तेरे ही नाम दा लाया bhajan youtube | धूना तेरे ही नाम दा लाया bhajan online | धूना तेरे ही नाम दा लाया religious song | धूना तेरे ही नाम दा लाया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ