The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दूरों दूरों श्रद्धा दे नाल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दूरों दूरों श्रद्धा दे नाल पुजारी तेरे आ गया,
पुजारी तेरे आ गये भिखारी तेरे आ गये,
हथा विच लै के झंडे लाल पुजारी तेरे आ गये,
दूरों दूरों श्रद्धा दे नाल ....

ओ गुफा दे वासी हांजी पूरण सन्यासी हांजी,
तू रिधियाँ वाला हांजी तू सिद्धियाँ वाला हांजी

तेरे ही द्वारे उते अन धन मिलदा,
तेरे ता हुकम बिना पता वी न हिल्दा,

दूरों दूरों श्रद्धा दे नाल पुजारी तेरे आ गया,
पुजारी तेरे आ गये भिखारी तेरे आ गये,
हथा विच लै के झंडे लाल पुजारी तेरे आ गये,
दूरों दूरों श्रद्धा दे नाल ....


तू शाहतलाइया हांजी है रोनका लाइयाँ हांजी,
तू रत्नों मैया दी हांजी है ग़ुआ चारियाँ हांजी,
तू पाप मिटावे हांजी तू प्यारे वदावे हांजी,
तू दीं दुखी दे हांजी आ कष्ट मिटावे हांजी,

तेरी निर्दोश महिमा सदा सदा गावंगे,
तेरे सचे द्वारे तो मुरादा आसी पावंगे,
दूरों दूरों श्रद्धा दे नाल पुजारी तेरे आ गया,
पुजारी तेरे आ गये भिखारी तेरे आ गये,
हथा विच लै के झंडे लाल पुजारी तेरे आ गये,
दूरों दूरों श्रद्धा दे नाल ....

ओ गुफा दे वासी हांजी पूरण सन्यासी हांजी,
तू रिधिया वाला हांजी तू सिद्धियाँ वाला हांजी,
दुरो दुरो श्रधा दे नाल पुजारी तेरे आ गये

ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
*ਪੁਜਾਰੀ ਤੇਰੇ ਆ ਗਏ, ਭਿਖਾਰੀ ਤੇਰੇ ਆ ਗਏ ll
ਹੱਥਾਂ ਵਿੱਚ ਲੈ ਕੇ ਝੰਡੇ ਲਾਲ, ਪੁਜਾਰੀ ਤੇਰੇ ਆ ਗਏ l
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll

ਓ ਗੁਫਾ ਦੇ ਵਾਸੀ,,,ਹਾਂਜੀ, ਪੂਰਨ ਸੰਨਿਆਸੀ,,,ਹਾਂਜੀ,
ਤੂੰ ਰਿੱਧੀਆ ਵਾਲਾ,,,ਹਾਂਜੀ, ਤੂੰ ਸਿੱਧੀਆਂ ਵਾਲਾ,,,ਹਾਂਜੀ, ll

*ਤੇਰੇ ਹੀ ਦਵਾਰੇ ਉੱਤੇ, ਅੰਨ ਧਨ ਮਿਲਦਾ ll
*ਤੇਰੇ ਤਾਂ ਹੁਕਮ ਬਿਨਾ, ਪੱਤਾ ਵੀ ਨਾ ਹਿੱਲਦਾ ll

ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
*ਪੁਜਾਰੀ ਤੇਰੇ ਆ ਗਏ, ਭਿਖਾਰੀ ਤੇਰੇ ਆ ਗਏ ll
ਹੱਥਾਂ ਵਿੱਚ ਲੈ ਕੇ ਝੰਡੇ ਲਾਲ, ਪੁਜਾਰੀ ਤੇਰੇ ਆ ਗਏ l
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll

ਤੂੰ ਸ਼ਾਹਤਲਾਈਆਂ,,,ਹਾਂਜੀ, ਹੈ ਰੌਣਕਾਂ ਲਾਈਆਂ,,,ਹਾਂਜੀ,
ਤੂੰ ਰਤਨੋ ਮਈਆ ਦੀ,,,ਹਾਂਜੀ, ਹੈ ਗਊਆਂ ਚਰਾਈਆਂ,,, ਹਾਂਜੀ,ll
ਤੂੰ ਪਾਪ ਮਿਟਾਵੇਂ,,,ਹਾਂਜੀ, ਤੂੰ ਪਿਆਰ ਵਧਾਵੇਂ,,,ਹਾਂਜੀ,
ਤੂੰ ਦੀਨ ਦੁੱਖੀ ਦੇ,,,ਹਾਂਜੀ, ਆ ਕਸ਼ਟ ਮਿਟਾਵੇਂ,,,ਹਾਂਜੀ,

*ਤੇਰੀ ਨਿਰਦੋਸ਼ ਮਹਿਮਾ, ਸਦਾ ਸਦਾ ਗਾਵਾਂਗੇ ll
*ਤੇਰੇ ਸੱਚੇ ਦਵਾਰੇ ਤੋਂ, ਮੁਰਾਦਾਂ ਅਸੀਂ ਪਾਵਾਂਗੇ ll

ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
*ਪੁਜਾਰੀ ਤੇਰੇ ਆ ਗਏ, ਭਿਖਾਰੀ ਤੇਰੇ ਆ ਗਏ ll
ਹੱਥਾਂ ਵਿੱਚ ਲੈ ਕੇ ਝੰਡੇ ਲਾਲ, ਪੁਜਾਰੀ ਤੇਰੇ ਆ ਗਏ l
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll

ਓ ਗੁਫਾ ਦੇ ਵਾਸੀ,,,ਹਾਂਜੀ, ਪੂਰਨ ਸੰਨਿਆਸੀ,,,ਹਾਂਜੀ,
ਤੂੰ ਰਿੱਧੀਆ ਵਾਲਾ,,,ਹਾਂਜੀ, ਤੂੰ ਸਿੱਧੀਆਂ ਵਾਲਾ,,,ਹਾਂਜੀ, ll
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Yama

Yama

Yama | Ruler of Dead, Judge of Souls & Lord of Dharma

Varuna

Varuna

Varuna | Vedic God, Hinduism, Sky God

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

shiroya parivar, I shree khodiyar mataji mandir

shiroya parivar, I shree khodiyar mataji mandir

Sanathali, Gujarat

BAPS Shree Swaminarayan Mandir

BAPS Shree Swaminarayan Mandir

Palaj, Gujarat

Shree Chamunda Maa Temple

Shree Chamunda Maa Temple

Bhindora, Gujarat

Shiv Mandir Bajhera

Shiv Mandir Bajhera

Bajhera, Haryana

Saraswath Sanskriti Bhawan ( KASHI MATH)

Saraswath Sanskriti Bhawan ( KASHI MATH)

New Delhi, Delhi

Shiv Mandir

Shiv Mandir

Himachal Pradesh

View All
Searches leading to this page
दूरों दूरों श्रद्धा दे नाल bhajan | दूरों दूरों श्रद्धा दे नाल bhajan in Hindi | दूरों दूरों श्रद्धा दे नाल devotional song | दूरों दूरों श्रद्धा दे नाल bhajan lyrics | दूरों दूरों श्रद्धा दे नाल bhajan youtube | दूरों दूरों श्रद्धा दे नाल bhajan online | दूरों दूरों श्रद्धा दे नाल religious song | दूरों दूरों श्रद्धा दे नाल bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan lyrics | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ