The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुःख विछड़े ननकाने दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੱਬਾ ਦਿਲ ਪੰਜਾਬ ਦਾ, ਪਾਕਿਸਤਾਨ 'ਚ ਰਹਿ ਗਿਆ ਏ*,
ਕਦੀ ਨਾ ਪੂਰਾ ਹੋਣਾ, ਐਸਾ ਘਾਟਾ ਪੈ ਗਿਆ ਏ ll
ਵਰ੍ਹਿਆ, ਬੱਦਲ ਸਾਡੇ ਤੇ, ਜ਼ਾਲਮ ਦੇ ਭਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਜਿਹਨਾਂ ਗਰੀਬਾਂ, ਦੇ ਘਰ ਬਾਬਾ, ਚੱਲ ਕੇ ਆਉਂਦਾ ਸੀ,
ਪੂੜ੍ਹੇ ਛੱਡ ਕੇ, ਸਾਗ ਬੇ-ਲੂਣਾ, ਖਾਣਾ ਚਾਹੁੰਦਾ ਸੀ ll
ਉਹਨਾਂ, ਨੂੰ ਵੀ ਹੁਕਮ ਹੋਇਆ, ਵੀਜ਼ਾ ਲਗਵਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਜਿੱਥੇ, ਬਾਬੇ ਜਨਮ ਲਿਆ, ਉਹ ਕੈਸੀ ਥਾਂ ਹੋਣੀ,
ਪੁੱਛੂਗਾ, ਹਰ ਬੱਚਾ, ਪੀੜ੍ਹੀ ਜਦੋਂ ਅਗਾਂਹ ਹੋਣੀ ll
ਕਹਿਣਾ, ਪਊਗਾ ਰਸਤਾ ਏ ਬੰਦ, ਓਸ ਟਿਕਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਅਰਜ਼, ਕਰਾਂ ਗੁਰੂ ਨਾਨਕ ਜੀ ਨੂੰ, ਮੁੜ ਕੇ ਆਵਣ ਲਈ,
ਕਰਕੇ, ਇੱਕ ਉਦਾਸੀ ਸਭ, ਸਰਹੱਦਾਂ ਢਾਹਵਣ ਲਈ ll
ਹਾਲ, ਵੇਖ ਜਾਣ ਰੋਂਦੇ, ਹਰ ਮਜ਼ਲੂਮ ਨਿਮਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਮਹਾਂਬਲੀ, ਰਣਜੀਤ ਸਿੰਘ ਜੇ, ਜਿਓਂਦਾ ਰਹਿ ਜਾਂਦਾ,
ਕਿਸ ਵਿੱਚ, ਦਮ ਸੀ ਮੰਗਲਾ, ਖੋਹ ਨਨਕਾਣਾ ਲੈ ਜਾਂਦਾ ll
ਹੌਂਸਲਾ, ਕੋਈ ਨਾ ਕਰਦਾ, ਸਾਡਾ ਮੁਲਕ ਵੰਡਾਉਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Narasimha

Narasimha

Narasimha | Avatar, Protector & Incarnation

Krishna

Krishna

Krishna | Story, Meaning, Description, & Legends

Parvati

Parvati

Parvati | Shakti, Shiva’s Consort & Mother Goddess

Kurma

Kurma

Kurma | Avatar, Incarnation & Vedic

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Sai Temple

Sai Temple

Gandhiyawon, Uttar Pradesh

Gel mataji mandir

Gel mataji mandir

Khakharechi, Gujarat

Hariram Baba Ka Mandir

Hariram Baba Ka Mandir

Sanwaloda Ladkhani, Rajasthan

Kheda Khunt Mata Ji

Kheda Khunt Mata Ji

Pansal, Rajasthan

Arya Samaj Mandir

Arya Samaj Mandir

Bhabhar, Gujarat

Jasnath Ji Ashram Lchcaram G Lega

Jasnath Ji Ashram Lchcaram G Lega

Evadi Manji, Rajasthan

View All
Searches leading to this page
दुःख विछड़े ननकाने दा bhajan | दुःख विछड़े ननकाने दा bhajan in Hindi | दुःख विछड़े ननकाने दा devotional song | दुःख विछड़े ननकाने दा bhajan lyrics | दुःख विछड़े ननकाने दा bhajan youtube | दुःख विछड़े ननकाने दा bhajan online | दुःख विछड़े ननकाने दा religious song | दुःख विछड़े ननकाने दा bhajan for meditation
Other related searches
जगत माहि संत परम हितकारी bhajan lyrics | जगत माहि संत परम हितकारी devotional song | मोहे लागी लगन गुरु चरणन की religious song | मोहे लागी लगन गुरु चरणन की bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | जगत माहि संत परम हितकारी bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | मोहे लागी लगन गुरु चरणन की bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | जगत माहि संत परम हितकारी bhajan youtube | मोहे लागी लगन गुरु चरणन की bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | जगत माहि संत परम हितकारी religious song | मोहे लागी लगन गुरु चरणन की bhajan in Hindi | जगत माहि संत परम हितकारी bhajan in Hindi | जगत माहि संत परम हितकारी bhajan | मोहे लागी लगन गुरु चरणन की bhajan for meditation | जगत माहि संत परम हितकारी bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | मोहे लागी लगन गुरु चरणन की devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | मोहे लागी लगन गुरु चरणन की bhajan online
Similar Bhajans
जगत माहि संत परम हितकारीਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂमोहे लागी लगन गुरु चरणन कीआज भगवन गरीबों के घर आयेंगेगुरु जी मेरी पूजा करो स्वीकारगुरु के सामान नहीं दूसरा जहान में