The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी निक्का जेहा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
शाहतलियाँ गुफा विच दे बैठा कोई जोगी,
जद जोगी नु मैं सी तकिया मैं दीवानी होगी,
एह ता सोहना जेहा कौन जोगी निका जेहा,

जोगी मेरे दी की है निशानी सोहनियाँ जटावा रे रूप नूरानी,
ओह ता बोहड़ा हेठा रेह्न्दा जोगी निक्का जेहा,

पौणाहारी दा रूप निराला हाथ विच चिमटा सींगिया वाला,
ओह ता धुना लाके बेहंदा जोगी निक्का जेहा,


जोगी मेरे दी सूरत भोली पैरी खडावा मोड़े झोली,
ओह ता गरुणा झाडी बेहंदा जोगी निक्का जेहा,

जोगी मेरे दी कहा मैं कहानी गाऊआ चरामे उम्र न्यारी ,
ओह ता माँ रत्नो दा लाल जोगी निक्का जेहा,

निशा निश दिन गुण तेरा गावे बाबा जी दिया भेटा सुनावे,
ओह ता कॉल गिरी रेह्न्दा जोगी निक्का जेहा,


ਸ਼ਾਹਤਲਾਈਆਂ, ਵਿੱਚ ਗੁਫਾ ਦੇ, ਬੈਠਾ ਕੋਈ ਜੋਗੀ
ਜਦ ਜੋਗੀ ਨੂੰ, ਮੈਂ ਸੀ ਤੱਕਿਆ, ਮੈਂ ਦੀਵਾਨੀ ਹੋਗੀ
ਏਹ ਤਾਂ, ਸੋਹਣਾ ਜੇਹਾ ਕੌਣ, ਜੋਗੀ ਨਿੱਕਾ ਜੇਹਾ lll

ਜੋਗੀ ਮੇਰੇ ਦੀ, ਕੀ ਹੈ ਨਿਸ਼ਾਨੀ
ਸੋਹਣੀਆਂ ਜਟਾਂਵਾਂ ਤੇ, ਰੂਪ ਨੂਰਾਨੀ ll
ਓਹ ਤਾਂ, ਬੋਹੜਾਂ ਹੇਠਾਂ ਰਹਿੰਦਾ, ਜੋਗੀ ਨਿੱਕਾ ਜੇਹਾ

ਪੌਣਾਹਾਰੀ ਦਾ, ਰੂਪ ਹੈ ਨਿਰਾਲਾ
ਹੱਥ ਵਿਚ ਚਿਮਟਾ, ਸਿੰਗੀਆਂ ਵਾਲਾ ll
ਓਹ ਤਾਂ, ਧੂਣਾ ਲਾ ਕੇ ਬਹਿੰਦਾ, ਜੋਗੀ ਨਿੱਕਾ ਜੇਹਾ

ਜੋਗੀ ਮੇਰੇ ਦੀ, ਸੂਰਤ ਹੈ ਭੋਲੀ
ਪੈਰੀਂ ਖੜਾਵਾਂ, ਮੌਂਢੇ ਝੋਲੀ ll
ਓਹ ਤਾਂ, ਗਰੂਣਾ ਝਾੜੀ ਬਹਿੰਦਾ, ਜੋਗੀ ਨਿੱਕਾ ਜੇਹਾ

ਜੋਗੀ ਮੇਰੇ ਦੀ, ਕਹਾਂ ਮੈਂ ਕਹਾਣੀ
ਗਊਆਂ ਚਰਾਵੇ, ਉਮਰ ਨਿਆਣੀ ll
ਓਹ ਤਾਂ, ਮਾਂ ਰਤਨੋ ਦਾ ਲਾਲ, ਜੋਗੀ ਨਿੱਕਾ ਜੇਹਾ

ਨਿਸ਼ਾ ਨਿਸ ਦਿਨ, ਗੁਣ ਤੇਰਾ ਗਾਵੇ
ਬਾਬਾ ਜੀ ਦੀਆਂ, ਭੇਟਾਂ ਸੁਣਾਵੇ ll
ਓਹ ਤਾਂ, ਧੌਲਗਿਰੀ ਰਹਿੰਦਾ, ਜੋਗੀ ਨਿੱਕਾ ਜੇਹਾ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Vasudeva

Vasudeva

Vasudeva | Vishnu Avatar, Avatar of Love, Preserver

Vishnu

Vishnu

Vishnu | Hindu deity

Mitra

Mitra

Mitra | Vedic Deity, Solar Deity, Protector

Kubera

Kubera

Kubera | God of Wealth, Hinduism, Yaksha

Chandi

Chandi

Chandi | Hinduism, Warrior, Devi

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Golakiya's Kuldevi Brahmani Temple

Golakiya's Kuldevi Brahmani Temple

Bajud, Gujarat

JAI GUSAI DADA MANDIR

JAI GUSAI DADA MANDIR

Gusaiana, Haryana

Dwarikadesh Mandir ,Allahabad

Dwarikadesh Mandir ,Allahabad

Allahabad, Uttar Pradesh

Ramdevpir Mandir

Ramdevpir Mandir

Mangrol, Gujarat

Shri Shri Sankat Mochan Hanuman Mandir, Umariya Line Chandametta

Shri Shri Sankat Mochan Hanuman Mandir, Umariya Line Chandametta

Chandametta, Madhya Pradesh

Hanuman Mandir

Hanuman Mandir

Allahabad, Uttar Pradesh

View All
Searches leading to this page
जोगी निक्का जेहा bhajan | जोगी निक्का जेहा bhajan in Hindi | जोगी निक्का जेहा devotional song | जोगी निक्का जेहा bhajan lyrics | जोगी निक्का जेहा bhajan youtube | जोगी निक्का जेहा bhajan online | जोगी निक्का जेहा religious song | जोगी निक्का जेहा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀ