The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

घर विच पौणाहारी नाथ दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मणियाँ की नित असी बाबे नु धियाउंदे आ,
सदा दे के ओहनू घरे अपने भुलाउंदे हा,
खड़ा हुंदा आ के भगवान साड़े बूहे उते,
सोचदे आ हूँ की हजूर होना चाहिदा,
घर विच पौनाहारी नाथ दा.
आसन जररू होना चाहिदा,

आपने ता गद्दे झाड़ झाड़ के विछौन्दे आ,
बाबा जी वारी काहनू किनी कतराउंदे आ,
खड़ा हुंदा आ के भगवान साड़े भुहे उते,
सोचदे आ हूँ की हजूर होना चाहिदा,
घर विच पौनाहारी नाथ दा.
आसन जररू होना चाहिदा,


जिहदे उते जिमेवारी सारे ही जहान दी,
ओहनू वि ते लोड कदे पेंदी ऐ आराम दी ,
लोड सारी दुनियां नु ऐसे ही पैगाम दी,
नहियो किसे गल दा गरूर होना चाहिदा,
घर विच पौनाहारी नाथ दा..............

सुचम वगैर सूखे पूजा दी अधूरी ऐ,
पाउनी जे खुदाई ता सफाई वी जरुरी ऐ,
ताहियो होनी बाबा जी दे घर मंजूरी ऐ,
सिदक यकीन भरपूर होना चाहिदा,
घर विच पौनाहारी नाथ दा..............

एक गल होर मेरी दिलो न भुला देयो,
जन्म स्थान उते झंडा लहरा देयो
दानियाँ दी सूचि नाम दर्ज करा देयो,
मंजिला तो कदे नहियो दूर होना चाहिदा,
जुनाग्ड शहर सिद्ध नाथ दा,
मंदिर जरुर होना चाहिदा,
घर विच पौनाहारी नाथ दा..............


ਮੰਨਿਆਂ ਕਿ ਨਿੱਤ ਅਸੀਂ, ਬਾਬੇ ਨੂੰ ਧਿਆਉਂਦੇ ਆਂ
ਸੱਦਾ ਦੇ ਕੇ ਓਹਨੂੰ ਘਰੇ, ਆਪਣੇ ਬੁਲਾਉਂਦੇ ਹਾਂ
*ਖੜਾ ਹੁੰਦਾ ਆ ਕੇ, ਭਗਵਾਨ ਸਾਡੇ ਬੂਹੇ ਉੱਤੇ ll,
ਸੋਚਦੇ ਆਂ ਹੁਣ ਕੀ, ਹਜ਼ੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,
ਆਸਣ ਜਰੂਰ ਹੋਣਾ ਚਾਹੀਦਾ l

ਆਪਣੇ ਤਾਂ ਗੱਦੇ ਝਾੜ, ਝਾੜ ਕੇ ਵਿਛਾਉਂਦੇ ਆਂ
ਬਾਬਾ ਜੀ ਵਾਰੀ ਕਾਹਨੂੰ, ਕੰਨੀ ਕਤਰਾਉਂਦੇ ਆਂ ll
*ਏਹਨਾਂ ਗੱਲਾਂ ਉੱਤੇ ਕਿਓਂ ਨਾ, ਗੌਰ ਫਰਮਾਉਂਦੇ ਆਂ ll,
ਐਡਾ ਵੱਡਾ ਕਦੇ ਨੀ, ਕਸੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,

ਜੀਹਦੇ ਉੱਤੇ ਜ਼ਿਮੇਵਾਰੀ, ਸਾਰੇ ਹੀ ਜਹਾਨ ਦੀ
ਓਹਨੂੰ ਵੀ ਤੇ ਲੋੜ ਕਦੇ, ਪੈਂਦੀ ਏ ਅਰਾਮ ਦੀ ll
*ਲੋੜ ਸਾਰੀ ਦੁਨੀਆਂ ਨੂੰ, ਐਸੇ ਹੀ ਪੈਗਾਮ ਦੀ ll,
ਨਹੀਓਂ ਕਿਸੇ ਗੱਲ ਦਾ, ਗ਼ਰੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,

ਸੁੱਚਮ ਵਗੈਰ ਸੁੱਖੇ, ਪੂਜਾ ਵੀ ਅਧੂਰੀ ਏ
ਪਾਉਣੀ ਜੇ ਖੁਦਾਈ ਤਾਂ, ਸਫਾਈ ਵੀ ਜਰੂਰੀ ਏ ll
*ਤਾਹੀਓਂ ਹੋਣੀ ਬਾਬਾ ਜੀ ਦੇ, ਘਰ ਮਨਜ਼ੂਰੀ ਏ ll,
ਸਿੱਦਕ ਯਕੀਨ, ਭਰਪੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,

ਇੱਕ ਗੱਲ ਹੋਰ ਮੇਰੀ, ਦਿਲੋਂ ਨਾ ਭੁਲਾ ਦਿਓ l
ਜਨਮ ਸਥਾਨ ਉੱਤੇ, ਝੰਡਾ ਲਹਿਰਾ ਦਿਓ ll
*ਦਾਨੀਆਂ ਦੀ ਸੂਚੀ ਨਾਮ, ਦਰਜ਼ ਕਰਾ ਦਿਓ,
ਮੰਜ਼ਿਲਾਂ ਤੋਂ ਕਦੇ ਨਈਓਂ, ਦੂਰ ਹੋਣਾ ਚਾਹੀਦਾ,,,
ਜੂਨਾਗੜ੍ਹ ਸ਼ਹਿਰ ਸਿੱਧ ਨਾਥ ਦਾ,
ਮੰਦਿਰ ਜਰੂਰ ਹੋਣਾ ਚਾਹੀਦਾ l
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
घर विच पौणाहारी नाथ दा bhajan | घर विच पौणाहारी नाथ दा bhajan in Hindi | घर विच पौणाहारी नाथ दा devotional song | घर विच पौणाहारी नाथ दा bhajan lyrics | घर विच पौणाहारी नाथ दा bhajan youtube | घर विच पौणाहारी नाथ दा bhajan online | घर विच पौणाहारी नाथ दा religious song | घर विच पौणाहारी नाथ दा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ