The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुफा विच रहन वालेया बाबा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी वसदे आसरे तेरे
गुफा विच रेहन वालेया,
अंग संग तू हमेशा रवी मेरे
गुफा विच रहन वालेया बाबा
असी वसदे आसरे तेरे

दुनिया नु छड प्यार तेरे नाल पा लिया
तन मन धन जोगी तेरे नावे ला लिया,
मेरे जिंगदी दे चक देई हनेरे
गुफा विच रहन वालेया बाबा
असी वसदे आसरे तेरे

झुकदा रहू मैं सदा तेरे दरबार ते
पौन्हारी बाबा मेहर रखी परिवार ते
रखी चरना च सब दे बसेरे
गुफा विच रहन वालेया बाबा
असी वसदे आसरे तेरे

मैं मंगता मैं कुकर तेरे दर दा,
मैं सेवक हां बाबा तेरे घर दा,
तुसी खैर एह गरीब दी झोली पा दे
गुफा विच रहन वालेया बाबा
असी वसदे आसरे तेरे

गुण गावा तेरी ज्योत मैं जगावा
चरण धुड चुक मथे उते लावा
ज्योत नाम वाली दिल च जगा दे
गुफा विच रहन वालेया बाबा
असी वसदे आसरे तेरे

विच पहाड़ा दे बाबा डेरा तू ला लिया,
लै भरथरी नु अपने कोल बिठा लिया,
नाले बोह्डा थले खेड न्यारे
गुफा विच रहन वालेया बाबा
असी वसदे आसरे तेरे

खुला सरिहाले वाला सेवक तू तारेया,
ओहदे वांगु मेरा हर कारज संवारेया,
गुण गावा तहियो शाम ते सवेरे
गुफा विच रहन वालेया बाबा
असी वसदे आसरे तेरे



ਅਸੀਂ ਵੱਸਦੇ ਆਸਰੇ ਤੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ ll
*ਅੰਗ ਸੰਗ ਤੂੰ, ਹਮੇਸ਼ਾ ਰਵ੍ਹੀਂ ਮੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਦੁਨੀਆਂ ਨੂੰ ਛੱਡ ਪਿਆਰ, \'\'ਤੇਰੇ ਨਾਲ ਪਾ ਲਿਆ\'\' l
ਤਨ ਮਨ ਧਨ ਜੋਗੀ, \'\'ਤੇਰੇ ਨਾਵੇਂ ਲਾ ਲਿਆ\'\' ll
*ਮੇਰੇ ਜਿੰਦਗੀ ਦੇ, ਚੱਕ ਦੇਈਂ ਹਨੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਝੁੱਕਦਾ ਰਹੂੰ ਮੈਂ ਸਦਾ, \'\'ਤੇਰੇ ਦਰਬਾਰ ਤੇ\'\' l
ਪੌਣਾਹਾਰੀ ਬਾਬਾ ਮੇਹਰ, \'\'ਰੱਖੀ ਪਰਿਵਾਰ ਤੇ\'\' ll
*ਰੱਖੀ ਚਰਨਾਂ \'ਚ, ਸਭ ਦੇ ਬਸੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਮੈਂ ਮੰਗਤਾ ਮੈਂ ਕੂਕਰ, \"ਤੇਰੇ ਦਰ ਦਾ\'\' l
ਮੈਂ ਸੇਵਕ ਹਾਂ ਬਾਬਾ, \'\'ਤੇਰੇ ਘਰ ਦਾ\'\' ll
*ਤੁਸੀਂ ਖੈਰ ਏਹ, ਗਰੀਬ ਦੀ ਝੋਲੀ ਪਾ ਦੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਗੁਣ ਗਾਵਾਂ ਤੇਰੀ, \'\'ਜੋਤ ਮੈਂ ਜਗਾਵਾਂ\'\' l
ਚਰਨ ਧੂੜ ਚੁੱਕ, \'\'ਮੱਥੇ ਉੱਤੇ ਲਾਵਾਂ\'\' ll  
*ਜੋਤ ਨਾਮ ਵਾਲੀ, ਦਿਲ \'ਚ ਜਗਾ ਦੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਵਿੱਚ ਪਹਾੜਾਂ ਦੇ ਬਾਬਾ, \"ਡੇਰਾ ਤੂੰ ਲਾ ਲਿਆ\" l  
ਲੈ ਭਰਥਰੀ ਨੂੰ ਆਪਣੇ, \"ਕੋਲ ਬਿਠਾ ਲਿਆ\" ll
*ਨਾਲੇ ਬੋਹੜਾਂ ਥੱਲੇ, ਖੇਲੇ ਖੇਡ ਨਿਆਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਘੁੱਲਾ ਸਰਿਹਾਲੇ ਵਾਲਾ, \'\'ਸੇਵਕ ਤੂੰ ਤਾਰਿਆ\'\' l  
ਓਹਦੇ ਵਾਂਗੂ ਮੇਰਾ ਹਰ, \'\'ਕਾਰਜ ਸੰਵਾਰਿਆ\'\' ll
*ਗੁਣ ਗਾਵਾਂ ਤਾਹੀਓਂ, ਸ਼ਾਮ ਤੇ ਸਵੇਰੇ,
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Mitra

Mitra

Mitra | Vedic Deity, Solar Deity, Protector

Vishvakarman

Vishvakarman

Vishvakarman | God of Creation, Craftsmen & Architects

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Salini Mata Mandir

Salini Mata Mandir

Jalandhar, Punjab

HINGLAJ MANDIR

HINGLAJ MANDIR

Ganga Naka, Gujarat

Shiv Mandir

Shiv Mandir

Patna, Bihar

Baba Bhomdas Mandir Rampura

Baba Bhomdas Mandir Rampura

Rampura, Rajasthan

Shiva Temple

Shiva Temple

Bajahan, Uttar Pradesh

Mahadev Mandir

Mahadev Mandir

Katwara, Gujarat

View All
Searches leading to this page
गुफा विच रहन वालेया बाबा bhajan | गुफा विच रहन वालेया बाबा bhajan in Hindi | गुफा विच रहन वालेया बाबा devotional song | गुफा विच रहन वालेया बाबा bhajan lyrics | गुफा विच रहन वालेया बाबा bhajan youtube | गुफा विच रहन वालेया बाबा bhajan online | गुफा विच रहन वालेया बाबा religious song | गुफा विच रहन वालेया बाबा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ