The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुफ़ा विचो जोगी दा दीदार हो गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बड़े चिरा दा सी सुपना साकार हो गया
मेनू गुफ़ा विचो जोगी दा दीदार हो गया

नाथा दा एह सोहना मंदिर सजदी गुफा प्यारी
विच गुफा दे आसन ला के बैठे पौनाहारी
जो वी आया इथे जो वी आया इथे,
जो वी आया इथे ओहदा बेडा पार हो गया
मेनू गुफ़ा विचो जोगी दा दीदार हो गया

सारा जग दा चानन बाबा गुफा तेरी विच वसदा
सूरज वी मेनू लगे जोगियां रजा तेरी नाल चडदा,
सारी दुनिया दा हां सारी दुनिया दा,
सारी दुनिया दा गड रंग दार हो गया
मेनू गुफ़ा विचो जोगी दा दीदार हो गया

सची श्रदा नाल जो तेरे दर ते शीश झुकावे
तेरे मंदिरा तो मैं सुनिया खाली कोई न जावे
हूँ असर नु हां हूँ असर नु
हूँ असर नु पूरा इतवार हो गया
मेनू गुफ़ा विचो जोगी दा दीदार हो गया

ਬੜੇ ਚਿਰਾਂ ਦਾ ਸੀ, ਸੁਪਨਾ ਸਾਕਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll

ਨਾਥਾਂ ਦਾ ਏਹ, ਸੋਹਣਾ ਮੰਦਿਰ, ਸੱਜਦੀ ਗੁਫ਼ਾ ਪਿਆਰੀ l
ਵਿੱਚ ਗੁਫ਼ਾ ਦੇ, ਆਸਨ ਲਾ ਕੇ, ਬੈਠੇ ਪੌਣਹਾਰੀ ll
ਜੋ ਵੀ ਆਇਆ ਏਥੇ, ਜੋ ਵੀ ਆਇਆ ਏਥੇ,
ਜੋ ਵੀ ਆਇਆ ਏਥੇ, ਓਹਦਾ ਬੇੜਾ ਪਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll

ਸਾਰਾ ਜੱਗ ਦਾ, ਚਾਨਣ ਬਾਬਾ, ਗੁਫ਼ਾ ਤੇਰੀ ਵਿੱਚ ਵੱਸਦਾ l
ਸੂਰਜ ਵੀ ਮੈਨੂੰ, ਲੱਗੇ ਜੋਗੀਆ, ਰਜ਼ਾ ਤੇਰੀ ਨਾਲ ਚੜ੍ਹਦਾ ll
ਸਾਰੀ ਦੁਨੀਆਂ ਦਾ ਹਾਂ, ਸਾਰੀ ਦੁਨੀਆਂ ਦਾ,
ਸਾਰੀ ਦੁਨੀਆਂ ਦਾ ਗੂੜ੍ਹ, ਰੰਗਦਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll

ਸੱਚੀ ਸ਼ਰਧਾ, ਨਾਲ ਜੋ ਤੇਰੇ, ਦਰ ਤੇ ਸੀਸ ਝੁਕਾਵੇ l
ਤੇਰੇ ਮੰਦਿਰਾਂ, ਤੋਂ ਮੈਂ ਸੁਣਿਆਂ, ਖ਼ਾਲੀ ਕੋਈ ਨਾ ਜਾਵੇ ll  
ਹੁਣ ਅਮਰ ਨੂੰ ਹਾਂ, ਹੁਣ ਅਮਰ ਨੂੰ,
ਹੁਣ ਅਮਰ ਨੂੰ ਪੂਰਾ, ਇਤਵਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Narasimha

Narasimha

Narasimha | Avatar, Protector & Incarnation

Matsya

Matsya

Matsya | Avatar, Fish God & Incarnation

Kurma

Kurma

Kurma | Avatar, Incarnation & Vedic

Agni

Agni

Agni | Vedic Deity, Fire God, Hinduism

Kubera

Kubera

Kubera | God of Wealth, Hinduism, Yaksha

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Vivekanand Ashram

Vivekanand Ashram

Rohtak, Haryana

दादी सती मंदिर

दादी सती मंदिर

Sagban, Haryana

Gorakh Nanth Temple

Gorakh Nanth Temple

Ambala, Haryana

Sri Sanatan Dharam Mandir

Sri Sanatan Dharam Mandir

Karnal, Haryana

Durga Mandir

Durga Mandir

Mhow Gaon, Madhya Pradesh

Sitaram Mandir

Sitaram Mandir

Shivpuri, Madhya Pradesh

View All
Searches leading to this page
गुफ़ा विचो जोगी दा दीदार हो गया bhajan | गुफ़ा विचो जोगी दा दीदार हो गया bhajan in Hindi | गुफ़ा विचो जोगी दा दीदार हो गया devotional song | गुफ़ा विचो जोगी दा दीदार हो गया bhajan lyrics | गुफ़ा विचो जोगी दा दीदार हो गया bhajan youtube | गुफ़ा विचो जोगी दा दीदार हो गया bhajan online | गुफ़ा विचो जोगी दा दीदार हो गया religious song | गुफ़ा विचो जोगी दा दीदार हो गया bhajan for meditation
Other related searches
बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan in Hindi
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ