The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

हे नाथ तूँ आजा इक्क बार | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन- आ लौट के आजा मेरे मीत

*नाथ तूँ आ,,,, lll,
हे नाथ, तूँ आजा एक बार ll,
तैनू, तेरे लाल बुलाउंदे ने ll
*प्यासी, अख्खियाँ ने करना दीदार ll,
कदों दे तरले पाउंदे ने,,,
हे नाथ, तूँ आजा एक बार,,,,,,,,,,,,,,,,,,,,

*चंद नाल ला के, प्रीत चकोरा, भरदा बहुत उड्डारी ll
*आसमान तक, पहुँच सके ना, देखी प्रीत न्यारी ll
एसा, नाथ तेरे बच्चियां दा हाल ll,
लोग, सानू ताहने लाउंदे ने,,,
हे नाथ, तूँ आजा एक बार,,,,,,,,,,,,,,,,,,,,

*मोंढे झोली, हथ विच चिमटा, सुंदर नूरी चेहरा ll
*लिशकाँ मारे, नूर मत्थे दा, करदा दूर हनेरा ll
तेरा, देव करन सत्कार ll,
राहवाँ, विच नैन बिछाउंदे ने,,,  
हे नाथ, तूँ आजा एक बार,,,,,,,,,,,,,,,,,,,,

*बख्शी राम लग्गी, भीड़ संगत दी, इक्क आवे इक्क जावे ll
*एह जोगी, अवतार शिवा दा, बालक नाथ कहावे ll
सोहना, सज्जिया तेरा दरबार ll,
देवते, फुल बरसाउंदे ने,,,
हे नाथ, तूँ आजा एक बार,,,,,,,,,,,,,,,,,,,,

अपलोडर- अनिलरामूर्तिभोपाल


ਧੁਨ- ਆ ਲੌਟ ਕੇ ਆਜਾ ਮੇਰੇ ਮੀਤ

*ਨਾਥ ਤੂੰ ਆ,,,, lll,
ਹੇ ਨਾਥ, ਤੂੰ ਆਜਾ ਇੱਕ ਵਾਰ ll,
ਤੈਨੂੰ, ਤੇਰੇ ਲਾਲ ਬੁਲਾਉਂਦੇ ਨੇ ll
*ਪਿਆਸੀ, ਅੱਖੀਆਂ ਨੇ ਕਰਨਾ ਦੀਦਾਰ ll,
ਕਦੋਂ ਦੇ, ਤਰਲੇ ਪਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ, ਤੈਨੂੰ, ਤੇਰੇ,,,,,,,,,,,,

*ਚੰਦ ਨਾਲ ਲਾ ਕੇ, ਪ੍ਰੀਤ ਚਕੋਰਾ, ਭਰਦਾ ਬਹੁਤ ਉੱਡਾਰੀ ll
*ਆਸਮਾਨ ਤੱਕ, ਪਹੁੰਚ ਸਕੇ ਨਾ, ਦੇਖੀ ਪ੍ਰੀਤ ਨਿਆਰੀ ll
ਐਸਾ, ਨਾਥ ਤੇਰੇ ਬੱਚਿਆਂ ਦਾ ਹਾਲ ll,
ਲੋਕ, ਸਾਨੂੰ ਤਾਹਨੇ ਲਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,,

*ਮੌਂਢੇ ਝੋਲੀ, ਹੱਥ ਵਿੱਚ ਚਿਮਟਾ, ਸੁੰਦਰ ਨੂਰੀ ਚੇਹਰਾ ll
*ਲਿਸ਼ਕਾਂ ਮਾਰੇ, ਨੂਰ ਮੱਥੇ ਦਾ, ਕਰਦਾ ਦੂਰ ਹਨੇਰਾ ll
ਤੇਰਾ, ਦੇਵ ਕਰਨ ਸਤਿਕਾਰ ll,
ਰਾਹਵਾਂ ਵਿੱਚ, ਨੈਣ ਵਿਛਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,,

*ਬਖਸ਼ੀ ਰਾਮ ਲੱਗੀ, ਭੀੜ ਸੰਗਤ ਦੀ, ਇੱਕ ਆਵੇ ਇੱਕ ਜਾਵੇ ll
*ਏਹ ਜੋਗੀ, ਅਵਤਾਰ ਸ਼ਿਵਾਂ ਦਾ, ਬਾਲਕ ਨਾਥ ਕਹਾਵੇ ll
ਸੋਹਣਾ, ਸੱਜਿਆ ਤੇਰਾ ਦਰਬਾਰ ll,
ਦੇਵਤੇ, ਫ਼ੁੱਲ ਵਰਸਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Ayyappan

Ayyappan

Ayyappan | Hinduism, Sabarimala, Lord Vishnu

Lokapāla

Lokapāla

Lokapala | Definition & Facts

Skanda

Skanda

Skanda | God of War, Warrior God, Son of Shiva

Kubera

Kubera

Kubera | God of Wealth, Hinduism, Yaksha

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

shri salasar mandir

shri salasar mandir

Rohalkhurd, Madhya Pradesh

Shiv Mandir

Shiv Mandir

Amarsar, Rajasthan

Ramji Mandir

Ramji Mandir

Dehli, Delhi

Radha Swami Satsang Hall

Radha Swami Satsang Hall

Janauri, Punjab

Mandir

Mandir

Hisar, Haryana

Shiv Mandir Olpura

Shiv Mandir Olpura

Bhagalpur, Bihar

View All
Searches leading to this page
हे नाथ तूँ आजा इक्क बार bhajan | हे नाथ तूँ आजा इक्क बार bhajan in Hindi | हे नाथ तूँ आजा इक्क बार devotional song | हे नाथ तूँ आजा इक्क बार bhajan lyrics | हे नाथ तूँ आजा इक्क बार bhajan youtube | हे नाथ तूँ आजा इक्क बार bhajan online | हे नाथ तूँ आजा इक्क बार religious song | हे नाथ तूँ आजा इक्क बार bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ