The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

हुन आजा पौनहारिआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरे नाम दी ज्योत जगाई आ,
हुन आजा पौनहारिआ,
तेरे नाम दी चोंकी लगाई आ,
हुन आजा पौनहारिआ,
तेरे नाम दी ज्योत जगाई आ,
हुन आजा गौआ वालेया,

मंदिर सजाया धुना लगाया,
रोट मनी परशाद बनाया,
होई हर पासे रुसनाई आ,
हुन आजा पौनहारिआ
तेरे नाम दी ज्योत जगाई आ
हुन आजा पौनहारिआ

मोर सवारी करके आवो,
सब दियां झोलियाँ भरके जावो,
झोली तेरे भगता फेलाई आ,
हुन आजा पौनहारिआ
तेरे नाम दी ज्योत जगाई आ
हुन आजा सिगियाँ वालेया.

लै के बेठे सदरा लखा,
दीद तेरी नु तरसन अखा,
केहड़ी गल तो देरी लई आ,
हुन आजा पौनहारिआ
तेरे नाम दी ज्योत जगाई आ
हुन आजा चिमटे वालेया,

हथ जोड़ गल पला पा के,
खड़ा द्वारे सोहनी आ के,
नरिंदर ने महिमा तेरी गई आ,
हुन आजा पौनहारिआ
तेरे नाम दी ज्योत जगाई आ
हुन आजा धुनें वालेया

ਤੇਰੇ ਨਾਮ ਦੀ ਜੋਤ, ਜਗਾਈ ਆ,
\"ਹੁਣ ਆਜਾ, ਪੌਣਾਹਾਰੀਆ\" ll
ਤੇਰੇ \'ਨਾਮ ਦੀ ਚੌਂਕੀ ll\' ਲਗਾਈ ਆ,
\"ਹੁਣ ਆਜਾ ਪੌਣਾਹਾਰੀਆ\",,,
ਤੇਰੇ ਨਾਮ ਦੀ ਜੋਤ, ਜਗਾਈ ਆ,
\"ਹੁਣ ਆਜਾ, ਗਊਆਂ ਵਾਲਿਆਂ\" l

ਮੰਦਿਰ ਸਜਾਇਆ, ਧੂਣਾ ਲਗਾਇਆ l
ਰੋਟ ਮਣੀ, ਪ੍ਰਸ਼ਾਦ ਬਣਾਇਆ ll
ਹੋਈ \'ਹਰ ਪਾਸੇ ll\' ਰੁਸ਼ਨਾਈ ਆ,
\"ਹੁਣ ਆਜਾ ਪੌਣਾਹਾਰੀਆ\",,,
ਤੇਰੇ ਨਾਮ ਦੀ ਜੋਤ, ਜਗਾਈ ਆ,
\"ਹੁਣ ਆਜਾ ਮੋਰਨ ਵਾਲਿਆਂ\" l

ਮੋਰ ਸਵਾਰੀ, ਕਰਕੇ ਆਵੋ l
ਸਭ ਦੀਆਂ ਝੋਲੀਆਂ, ਭਰਕੇ ਜਾਵੋ ll
ਝੋਲੀ ਤੇਰੇ ਭਗਤਾਂ ll ਫੈਲਾਈ ਆ,  
\"ਹੁਣ ਆਜਾ ਪੌਣਾਹਾਰੀਆ\",,,
ਤੇਰੇ ਨਾਮ ਦੀ ਜੋਤ, ਜਗਾਈ ਆ,
\"ਹੁਣ ਆਜਾ, ਸਿੰਗੀਆਂ ਵਾਲਿਆਂ\" l

ਲੈ ਕੇ ਬੈਠੇ, ਸੱਧਰਾਂ ਲੱਖਾਂ l
ਦੀਦ ਤੇਰੀ ਨੂੰ, ਤਰਸਣ ਅੱਖਾਂ ll
ਕੇਹੜੀ ਗੱਲ ਤੋਂ ll, ਦੇਰੀ ਲਈ ਆ,
\"ਹੁਣ ਆਜਾ ਪੌਣਾਹਾਰੀਆ\",,,
ਤੇਰੇ ਨਾਮ ਦੀ ਜੋਤ, ਜਗਾਈ ਆ,
\"ਹੁਣ ਆਜਾ, ਚਿਮਟੇ ਵਾਲਿਆਂ\" l

ਹੱਥ ਜੋੜ ਗਲ਼, ਪੱਲਾ ਪਾ ਕੇ l
ਖੜਾ ਦਵਾਰੇ, ਸੋਹਣੀ ਆ ਕੇ ll
ਨਰਿੰਦਰ ਨੇ ਮਹਿਮਾ ਤੇਰੀ ll ਗਈ ਆ
\"ਹੁਣ ਆਜਾ ਪੌਣਾਹਾਰੀਆ\",,,
ਤੇਰੇ ਨਾਮ ਦੀ ਜੋਤ, ਜਗਾਈ ਆ,
\"ਹੁਣ ਆਜਾ, ਧੂਣੇ ਵਾਲਿਆਂ\" l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
हुन आजा पौनहारिआ bhajan | हुन आजा पौनहारिआ bhajan in Hindi | हुन आजा पौनहारिआ devotional song | हुन आजा पौनहारिआ bhajan lyrics | हुन आजा पौनहारिआ bhajan youtube | हुन आजा पौनहारिआ bhajan online | हुन आजा पौनहारिआ religious song | हुन आजा पौनहारिआ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan youtube | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ