The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक्क मस्ताना जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तकिया मैं रत्नो दे घर बाहर, इक्क मस्ताना जोगी,
लगदा ओ रब्ब दा कोई अवतार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।

रत्नो माँ लाड लडावे, गोदी विच चूक खिडावे,
ममता च गाउंदी ओहदा प्यार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।

पाए ने पऊए पैरी, चमकन सिर जटावा सुनहरी,
हुँदा ए मौरा ते सवार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।

बोहड़ा दे थल्ले आके, बेहंदा जदो धुना ला के,
गऊआं ता चरदिया आपे आप,
इक्क मस्ताना जोगी,
तकिया मैं रत्नो दे घर बाहर, इक्क मस्ताना जोगी।

कलरे दे मीर वरगे, दर्शन कर उसदा तर गए,
बक्शे ओ सब नू बक्शण हार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।


ਤੱਕਿਆ ਮੈਂ, ਰਤਨੋ ਦੇ ਘਰ ਵਾਰ, ਇੱਕ ਮਸਤਾਨਾ ਜੋਗੀ ll
ਲੱਗਦਾ ਓਹ lll ਰੱਬ ਦਾ, ਕੋਈ ਅਵਤਾਰ,
ਇੱਕ ਮਸਤਾਨਾ ਜੋਗੀ,,,
ਤੱਕਿਆ ਮੈਂ, ਰਤਨੋ ਦੇ ਘਰ ਵਾਰ, ਇੱਕ ਮਸਤਾਨਾ ਜੋਗੀ ll

ਰਤਨੋ ਮਾਂ ਲਾਡ ਲਡਾਵੇ, ਗੋਦੀ ਵਿੱਚ ਚੁੱਕ ਖਿਡਾਵੇ ll
ਮਮਤਾ \'ਚ lll, ਗਾਉਂਦੀ ਓਹਦਾ ਪਿਆਰ,
ਇੱਕ ਮਸਤਾਨਾ ਜੋਗੀ,,,  
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,

ਪਾਏ ਨੇ ਪਊਏ ਪੈਰੀਂ, ਚਮਕਣ ਸਿਰ ਜਟਾਂ ਸੁਨਹਿਰੀ ll
ਹੁੰਦਾ ਏ lll, ਮੋਰਾਂ ਤੇ ਸਵਾਰ,
ਇੱਕ ਮਸਤਾਨਾ ਜੋਗੀ,,,  
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,

ਬੋਹੜਾਂ ਦੇ ਥੱਲੇ ਆ ਕੇ, ਬਹਿੰਦਾ ਜਦੋਂ ਧੂਣਾ ਲਾ ਕੇ ll
ਗਊਆਂ ਤਾਂ lll, ਚਰਦੀਆਂ ਆਪੇ ਆਪ,
ਇੱਕ ਮਸਤਾਨਾ ਜੋਗੀ,,,  
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,

ਕੱਲਰੇ ਦੇ ਮੀਰ ਵਰਗੇ, ਦਰਸ਼ਨ ਕਰ ਉਸਦਾ ਤਰ ਗਏ ll
ਬਖਸ਼ੇ ਓਹ lll, ਸਭ ਨੂੰ ਬਖਸ਼ਣਹਾਰ,
ਇੱਕ ਮਸਤਾਨਾ ਜੋਗੀ,,,  
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Sarasvati

Sarasvati

Sarasvati | Definition, Depictions, Worship, & River

Parashurama

Parashurama

Parashurama | Axe-wielding Warrior, Avatar, Brahmin

Trimurti

Trimurti

Trimurti | Definition, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Shri Hanuman Temple

Shri Hanuman Temple

Hisar, Haryana

Hindu Temple

Hindu Temple

New Delhi, Delhi

Ek Jot Satsang Ghar

Ek Jot Satsang Ghar

Delhi, Delhi

Big Shankr Mandir

Big Shankr Mandir

Madhya Pradesh

Shwetambar Jain Temple

Shwetambar Jain Temple

Hastinapur, Uttar Pradesh

Baba Bhayia Temple

Baba Bhayia Temple

Nautana, Haryana

View All
Searches leading to this page
इक्क मस्ताना जोगी bhajan | इक्क मस्ताना जोगी bhajan in Hindi | इक्क मस्ताना जोगी devotional song | इक्क मस्ताना जोगी bhajan lyrics | इक्क मस्ताना जोगी bhajan youtube | इक्क मस्ताना जोगी bhajan online | इक्क मस्ताना जोगी religious song | इक्क मस्ताना जोगी bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो