The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक्क निक्का जेहा बाल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
इक निक्का जेहा बाल नी सुनेहरी ओहदे वाल
ओहदी उम्र होनी ऐ सारी दस बारहा साल,
धुनें उते बैठा नाम शिवा दा उचारदा,
नाले चारे गऊआमाता रतनो दिया,
नाले धुनें वाला दुनिया तार दा.
नाले चारे गऊआ माता रतनो दिया,
नाले धुनें वाला दुनिया तार दा.

सोने दियां तारा जेहे चमकदे ने वाल ओहदे,
मुखड़े ते वखरा ही नूर नी,
दिल करे तकी जावा मुखड़ा नुरानी हॉवे,
इक पल वी न अखो दूर नी ,
मथा धुनें अगे टेक लवे मुखड़ा जो वेख
तपदा जे तन मन जावे जोगी ठारदा
नाले चारे गऊआ माता रतनो दिया,
नाले धुनें वाला दुनिया तार दा.

रतनो लुहारी कहंदे करमा वाली जिहदे,
घर रेहन्दा दुनिया दा बाली ऐ,
आपे चारे औनन नाले दूध देन चोखा किथो
लभना गौआ दा ऐसा पाली ऐ,
लगे रब दा ही रूप जोगी गाये सवरूप
आया ऐ करन ओह ते भला संसार दा,
नाले चारे गऊआमाता रतनो दिया,
नाले धुनें वाला दुनिया तार दा.

गल विच सिंगी ओहदे बगल च झोली,
झोली विच ने निआमता ही सारियां,
मरदा ऐ छीटे राम चंद उते रेहमता दे,
लखा संगता ने एहने तारियाँ ,
कहंदा भट्टी सुबह शाम लेनदा जोगी दा जो नाम,
किसे वी मैदान कहंदे नहियो कदी हारदा,
नाले चारे गऊआमाता रतनो दिया,
नाले धुनें वाला दुनिया तार दा.


ਇੱਕ ਨਿੱਕਾ ਜੇਹਾ ਬਾਲ, ਨੀ ਸੁਨਹਿਰੀ ਓਹਦੇ ਵਾਲ਼ l
ਓਹਦੀ ਉਮਰ ਹੋਣੀ ਏ ਸਾਰੀ, ਦੱਸ ਬਾਰਾਂ ਸਾਲ ll,,
*ਧੂਣੇ ਉੱਤੇ ਬੈਠਾ ਨਾਮ, ਸ਼ਿਵਾ ਦਾ ਉਚਾਰਦਾ,,,
ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ ll,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ,,,
\"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ ll\"

ਸੋਨੇ ਦੀਆਂ ਤਾਰਾਂ ਜੇਹੇ, ਚਮਕਦੇ ਨੇ ਵਾਲ਼ ਓਹਦੇ,  
\"ਮੁੱਖੜੇ ਤੇ, ਵੱਖਰਾ ਹੀ ਨੂਰ ਨੀ\" l
ਦਿਲ ਕਰੇ ਤੱਕੀ ਜਾਵਾਂ, ਮੁੱਖੜਾ ਨੂਰਾਨੀ ਹੋਵੇ,
\'\'ਇੱਕ ਪਲ ਵੀ ਨਾ, ਅੱਖੋਂ ਦੂਰ ਨੀ\" ll
ਮੱਥਾ ਧੂਣੇ ਅੱਗੇ ਟੇਕ ਲਵੇ, ਮੁੱਖੜਾ ਜੋ ਵੇਖ ll,
*ਤੱਪਦਾ ਜੇ ਤਨ ਮਨ, ਜਾਵੇ ਜੋਗੀ ਠਾਰ੍ਹਦਾ,,,  
\"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ\" ll

ਰਤਨੋ ਲੁਹਾਰੀ ਕਹਿੰਦੇ, ਕਰਮਾਂ ਵਾਲੀ ਜੀਹਦੇ,
\"ਘਰ ਰਹਿੰਦਾ, ਦੁਨੀਆਂ ਦਾ ਬਾਲੀ ਏ\" l
ਆਪੇ ਚਾਰੇ ਆਉਣ ਨਾਲੇ, ਦੁੱਧ ਦੇਣ ਚੌਖਾ ਕਿੱਥੋਂ,
\"ਲੱਭਣਾ, ਗਊਆਂ ਦਾ ਐਸਾ ਪਾਲੀ ਏ\" ll
ਲੱਗੇ ਰੱਬ ਦਾ ਹੀ ਰੂਪ, ਜੋਗੀ ਗਾਏ ਸਵਰੂਪ ll,
*ਆਇਆ ਏ ਕਰਨ, ਓਹ ਤੇ ਭਲਾ ਸੰਸਾਰ ਦਾ,,,
\"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ\" ll

ਗਲ਼ ਵਿੱਚ ਸਿੰਗੀ ਓਹਦੇ, ਬਗ਼ਲ \'ਚ ਝੋਲੀ,
\"ਝੋਲੀ ਵਿੱਚ ਨੇ, ਨਿਆਮਤਾਂ ਹੀ ਸਾਰੀਆਂ\" l
ਮਾਰਦਾ ਏ ਛਿੱਟੇ, ਰਾਮ ਚੰਦ ਉੱਤੇ ਰਹਿਮਤਾਂ ਦੇ,
\"ਲੱਖਾਂ ਸੰਗਤਾਂ ਨੇ, ਐਹਨੇ ਤਾਰੀਆਂ\" ll
ਕਹਿੰਦਾ ਭੱਟੀ ਸੁਬਹ ਸ਼ਾਮ, ਲੈਂਦਾ ਜੋਗੀ ਦਾ ਜੋ ਨਾਮ ll,
*ਕਿਸੇ ਵੀ ਮੈਦਾਨ ਕਹਿੰਦੇ, ਨਹੀਓਂ ਕਦੀ ਹਾਰਦਾ,,,
\"ਨਾਲੇ ਚਾਰੇ ਗਊਆਂ, ਮਾਤਾ ਰਤਨੋ ਦੀਆਂ,
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ\" ll
ਨਾਲੇ ਧੂਣੇ ਵਾਲਾ, ਦੁਨੀਆਂ ਨੂੰ ਤਾਰਦਾ xxxx,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
इक्क निक्का जेहा बाल bhajan | इक्क निक्का जेहा बाल bhajan in Hindi | इक्क निक्का जेहा बाल devotional song | इक्क निक्का जेहा बाल bhajan lyrics | इक्क निक्का जेहा बाल bhajan youtube | इक्क निक्का जेहा बाल bhajan online | इक्क निक्का जेहा बाल religious song | इक्क निक्का जेहा बाल bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो religious song
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ