The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक वारी आजा जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेनु बोहड़ थले खड़ी वाजा मारा तू,
इक वारि आजा जोगियां  
तुहीओ दस मेरा कौन सहारा तू,
इक वारि आजा जोगियां
तेनु बोहड़ थले खड़ी वाजा....

गलती मैं किती जेह्डा मेहना तेनु मारेया,
माफ़ मेनू करदे तू अखियाँ दे तारेया,
मेरा तेरे बिना होना नि गुजारा तू,
इक वारि आजा जोगियां .....

जदों दा तू गया होया सुनियाँ तलालियाँ वे,
मावा कोलो पूत कदे पाऊंन न जुदाइयां वे,
इक तू ही मेरा पूत सी प्यारा तू,
इक वारि आजा जोगियां .....

वास्ता मैं तेरे आगे पावा मेरे लाल वे,
मेरा नही ता कर कुझ गौआ दा ख्याल वे,
तेरे बिना ओह भी खांदियाँ ना चारा तू,
इक वारि आजा जोगियां ...

रो रो के अखियाँ चो हंजू गये सुक वे,
तेरी याद विच मेरी जींद गई मूक वे,
विजे शर्मा वी आखदा बेचारा तू
इक वारि आजा जोगियां

ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ, ਮਾਰਾਂ ਤੂੰ,
ਇੱਕ ਵਾਰੀ ਆਜਾ ਜੋਗੀਆ ll
ਤੂੰਹੀਓਂ, ਦੱਸ ਮੇਰਾ ਕੌਣ, ਸਹਾਰਾ ਤੂੰ,
ਇੱਕ ਵਾਰੀ, ਆਜਾ ਜੋਗੀਆ ll
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,

ਗਲਤੀ ਮੈਂ ਕੀਤੀ ਜੇਹੜਾ, ਮੇਹਣਾ ਤੈਨੂੰ ਮਾਰਿਆ,
ਮਾਫ ਮੈਨੂੰ ਕਰਦੇ ਤੂੰ, ਅੱਖੀਆਂ ਦੇ ਤਾਰਿਆ ll
ਮੇਰਾ, ਤੇਰੇ ਬਿਨਾਂ ਹੋਣਾ ਨੀ, ਗੁਜ਼ਾਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,

ਜਦੋਂ ਦਾ ਤੂੰ ਗਿਆ ਹੋਈਆਂ, ਸੁੰਨੀਆਂ ਤਲਾਈਆਂ ਵੇ,
ਮਾਵਾਂ ਕੋਲੋਂ ਪੁੱਤ ਕਦੇ, ਪਾਉਣ ਨਾ ਜੁਦਾਈਆਂ ਵੇ ll
ਇੱਕ, ਤੂੰ ਹੀ ਮੇਰਾ ਪੁੱਤ ਸੀ, ਪਿਆਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ. ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,,

ਵਾਸਤਾ ਮੈਂ ਤੇਰੇ ਅੱਗੇ, ਪਾਵਾਂ ਮੇਰੇ ਲਾਲ ਵੇ,
ਮੇਰਾ ਨਹੀਂ ਤਾਂ ਕਰ ਕੁਝ, ਗਊਆਂ ਦਾ ਖਿਆਲ ਵੇ ll
ਤੇਰੇ, ਬਿਨਾਂ ਉਹ ਵੀ ਖਾਂਦੀਆਂ ਨਾ, ਚਾਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,,


ਰੋ ਰੋ ਕੇ ਅੱਖੀਆਂ ਚੋਂ, ਹੰਝੂ ਗਏ ਸੁੱਕ ਵੇ,
ਤੇਰੀ ਯਾਦ ਵਿੱਚ ਮੇਰੀ, ਜਿੰਦ ਗਈ ਮੁੱਕ ਵੇ ll
ਵਿਜੇ, ਸ਼ਰਮਾ ਵੀ ਆਖਦਾ, ਬੇਚਾਰਾ ਤੂੰ,
ਇੱਕ ਵਾਰੀ ਆਜਾ ਜੋਗੀਆ
ਤੈਨੂੰ, ਬੋਹੜ ਥੱਲੇ ਖੜੀ ਵਾਜ਼ਾਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Vishvakarman

Vishvakarman

Vishvakarman | God of Creation, Craftsmen & Architects

Brihaspati

Brihaspati

Brihaspati | Guru, Vedic God & Teacher

Prajapati

Prajapati

Prajapati | Creator God, Vedic God & Vedic Rituals

Saptamatrika

Saptamatrika

Saptamatrika | Goddesses, Hinduism, Worship

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Hanuman Ji Temple

Hanuman Ji Temple

Nangal, Rajasthan

Kalka Mata Mandir Gauhani

Kalka Mata Mandir Gauhani

Gohani, Uttar Pradesh

Ram Mandir

Ram Mandir

Akodia, Madhya Pradesh

Jai Maa Kali Mandir

Jai Maa Kali Mandir

Jigani, Uttar Pradesh

Balaji Mandir

Balaji Mandir

Mundedi, Madhya Pradesh

Ramdevpir Temple (sablpur)

Ramdevpir Temple (sablpur)

Junagadh, Gujarat

View All
Searches leading to this page
इक वारी आजा जोगिया bhajan | इक वारी आजा जोगिया bhajan in Hindi | इक वारी आजा जोगिया devotional song | इक वारी आजा जोगिया bhajan lyrics | इक वारी आजा जोगिया bhajan youtube | इक वारी आजा जोगिया bhajan online | इक वारी आजा जोगिया religious song | इक वारी आजा जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो