The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक्क वारी गुफ़ा विचों बोल-पम्मा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
इक्क वारी गुफ़ा विचों बोल बोल पौनाहारिया,

अपने सी जेह्ड़े ओह ता हो गए बेगाने जी
तेरे बिना साड़ी कोई सार वी ना जाने जी
किस नु सुनावा दुःख फोल फोल पौनाहारीया
इक्क वारी गुफ़ा विचों बोल........

सुनिया ऐ दुखिया दी सुने फरयाद जी
मन चित ला के जो वी करदा ऐ याद जी
साडी वी तू किस्मत खोल खोल पौनाहारीया
इक्क वारी गुफ़ा विचों बोल..............

कुख ऐ सुलखनी नु लावो बाबा भाग जी
मिट जावे ताहनीआ दा मथे उते धाग जी
हो गई ऐ जींद डावाडोल डोल पौनाहारीया
इक्क वारी गुफ़ा विचों बोल..............

पंमा एह सियाने वाला आया डर चल के
भोला ते संजीव बैठे तेरा दर मल के
आजा जोगी बचेया दे कोल कोल पौनाहारीया
इक्क वारी गुफ़ा विचों बोल..............


ਇਕ ਵਾਰੀ ਗੁਫ਼ਾ ਵਿਚੋਂ ਬੋਲ, ਬੋਲ ਪੌਣਾਹਾਰੀਆ ll

ਆਪਣੇ ਸੀ ਜੇਹੜੇ, ਓਹ ਤਾਂ ਹੋ ਗਏ ਬੇਗ਼ਾਨੇ ਜੀ l
ਤੇਰੇ ਬਿਨਾਂ ਸਾਡੀ ਕੋਈ, ਸਾਰ ਵੀ ਨਾ ਜਾਣੇ ਜੀ ll
ਕਿਸ ਨੂੰ ਸੁਣਾਵਾਂ ਦੁੱਖ ਫ਼ੋਲ, ਫ਼ੋਲ ਪੌਣਾਹਾਰੀਆ,
ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਸੁਣਿਆ ਏ ਦੁਖੀਆਂ ਦੀ, ਸੁਣੇ ਫ਼ਰਿਆਦ ਜੀ l
ਮਨ ਚਿੱਤ ਲਾ ਕੇ ਜੋ ਵੀ, ਕਰਦਾ ਏ ਯਾਦ ਜੀ ll
ਸਾਡੀ ਵੀ ਤੂੰ ਕਿਸਮਤ ਖੋਲ੍ਹ, ਖੋਲ੍ਹ ਪੌਣਾਹਾਰੀਆ,
ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਕੁੱਖ ਏ ਸੁਲੱਖਣੀ ਨੂੰ, ਲਾਵੋ ਬਾਬਾ ਭਾਗ ਜੀ l
ਮਿੱਟ ਜਾਵੇ ਤਾਹਨਿਆਂ ਦਾ, ਮੱਥੇ ਉੱਤੋਂ ਦਾਗ਼ ਜੀ ll
ਹੋ ਗਈ ਏ ਜਿੰਦ ਡਾਵਾਂਡੋਲ, ਡੋਲ ਪੌਣਾਹਾਰੀਆ,
ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,

ਪੰਮਾ ਏਹ ਸਿਧਾਣੇ ਵਾਲਾ, ਆਇਆ ਦਰ ਚੱਲ ਕੇ l
ਭੋਲਾ ਤੇ ਸੰਜੀਵ ਬੈਠੇ, ਤੇਰਾ ਦਰ ਮੱਲ੍ਹ ਕੇ ll
ਆਜਾ ਜੋਗੀ ਬੱਚਿਆਂ ਦੇ ਕੋਲ, ਕੋਲ ਪੌਣਾਹਾਰੀਆ,
ਇਕ ਵਾਰੀ ਗੁਫ਼ਾ ਵਿਚੋਂ ਬੋਲ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
ਭੇਂਟ ਸ਼ੁਰੂ ਹੋਣ ਦਾ ਸਮਾਂ- 18 ਮਿੰਟ 20 ਸਕਿੰਟ ਤੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

Jagannatha

Jagannatha

Jagannatha | Ratha Yatra, Puri, India

Lokapāla

Lokapāla

Lokapala | Definition & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hindu Temple

Hindu Temple

Rohini, Delhi

Hanuman Mandir

Hanuman Mandir

Chhitrauli, Bihar

Radha Swami Dinod, Hansi Ashram

Radha Swami Dinod, Hansi Ashram

Lajpat Nagar, Haryana

Mahakali Temple

Mahakali Temple

Charadva, Gujarat

Radhakrishna Temple

Radhakrishna Temple

Ahmedabad, Gujarat

Hanuman Mandir

Hanuman Mandir

Itaun, Bihar

View All
Searches leading to this page
इक्क वारी गुफ़ा विचों बोल-पम्मा bhajan | इक्क वारी गुफ़ा विचों बोल-पम्मा bhajan in Hindi | इक्क वारी गुफ़ा विचों बोल-पम्मा devotional song | इक्क वारी गुफ़ा विचों बोल-पम्मा bhajan lyrics | इक्क वारी गुफ़ा विचों बोल-पम्मा bhajan youtube | इक्क वारी गुफ़ा विचों बोल-पम्मा bhajan online | इक्क वारी गुफ़ा विचों बोल-पम्मा religious song | इक्क वारी गुफ़ा विचों बोल-पम्मा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो devotional song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ