The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय बाबे दी कहन्दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी बाई जय बाबे दी,
जय बाबे दी कहंदे आपा सारे चलिये,
बई जय बाबे दी,
जय बाबे दी कहंदे आपा सारे चलिये,
बाई पौन्हारी जोगी दे द्वारे चलिये
जय बाबे दी बाई जय बाबे दी,

हथा विच सोहने सोहने झंडे फडके,
उचियाँ पहाड़ा  नु ज्वांगे चडके,
नेह्चा नाल बोलदे जयकारे चलिये
बाई नेह्चा नाल,
नेह्चा नाल बोलदे जयकारे चलिए,
बाई पौन्हारी जोगी दे द्वारे चलिये
जय बाबे दी बाई जय बाबे दी,

नच नच आपा धरती हिला दाइए.
इक इक रीज दिल दी पुगा दाइए.
लेनदे आपा ख़ुशी दे हुलारे चलिए,
बाई लेनदे आपा  
लेनदे आपा ख़ुशी दे हुलारे चलिए
बाई पौन्हारी जोगी दे द्वारे चलिये
जय बाबे दी बाई जय बाबे दी,

गुफा वाला जोगी आसा करे पुरियां
छेती छेती आपा भी मुकाइए दूरियां ,
ओहदे आपा भगत प्यारे चलिये.
बाई ओहदे आपा,
ओहदे आप भगत प्यारे चलिए
बाई पौन्हारी जोगी दे द्वारे चलिये
जय बाबे दी बाई जय बाबे दी,

खुला सरीहाले वाला कहवे दिल दी,
ऐहो जिहो खड़ी भागा नाल मिलदी,
बाबा जी दे करन दीदारे चलिए
बाई बाबा जी दे,
बाबा जी दे कर्ण दीदारे चलिए ,
बाई पौन्हारी जोगी दे द्वारे चलिये
जय बाबे दी बाई जय बाबे दी,


ਜੈ ਬਾਬੇ ਦੀ, ਬਈ ਜੈ ਬਾਬੇ ਦੀ xll
ਜੈ ਬਾਬੇ ਦੀ ਕਹਿੰਦੇ ਆਪਾਂ, ਸਾਰੇ ਚੱਲੀਏ,
ਬਈ ਜੈ ਬਾਬੇ ਦੀ,
ਜੈ ਬਾਬੇ ਦੀ ਕਹਿੰਦੇ ਆਪਾਂ, ਸਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਹੱਥਾਂ ਵਿੱਚ ਸੋਹਣੇ ਸੋਹਣੇ, ਝੰਡੇ ਫੜ੍ਹਕੇ,
ਉੱਚਿਆਂ ਪਹਾੜਾਂ ਨੂੰ, ਜਾਵਾਂਗੇ ਚੜ੍ਹਕੇ ll
ਨੇਹਚਾ ਨਾਲ ਬੋਲਦੇ, ਜੈਕਾਰੇ ਚੱਲੀਏ,
ਬਈ ਨੇਹਚਾ ਨਾਲ,
ਨੇਹਚਾ ਨਾਲ ਬੋਲਦੇ, ਜੈਕਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਨੱਚ ਨੱਚ ਆਪਾਂ, ਧਰਤੀ ਹਿਲਾ ਦਈਏ,
ਇੱਕ ਇੱਕ ਰੀਝ, ਦਿਲ ਦੀ ਪੁਗਾ ਦਈਏ ll
ਲੈਂਦੇ ਆਪਾਂ ਖੁਸ਼ੀ ਦੇ, ਹੁਲਾਰੇ ਚੱਲੀਏ,
ਬਈ ਲੈਂਦੇ ਆਪਾਂ,
ਲੈਂਦੇ ਆਪਾਂ ਖੁਸ਼ੀ ਦੇ, ਹੁਲਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਗੁਫ਼ਾ ਵਾਲਾ ਜੋਗੀ, ਆਸਾਂ ਕਰੇ ਪੂਰੀਆਂ
ਛੇਤੀ ਛੇਤੀ ਆਪਾਂ ਵੀ, ਮੁਕਾਈਏ ਦੂਰੀਆਂ ll
ਓਹਦੇ ਆਪਾਂ ਭਗਤ, ਪਿਆਰੇ ਚੱਲੀਏ,
ਬਈ ਓਹਦੇ ਆਪਾਂ,
ਓਹਦੇ ਆਪਾਂ ਭਗਤ, ਪਿਆਰੇ ਚੱਲੀਏ
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xll

ਘੁੱਲਾ ਸਰਿਹਾਲੇ ਵਾਲਾ, ਕਹਵੇ ਦਿਲ ਦੀ,
ਏਹੋ ਜਿਹੋ ਘੜੀ, ਭਾਗਾਂ ਨਾਲ ਮਿਲਦੀ ll
ਬਾਬਾ ਜੀ ਦੇ ਕਰਨ, ਦੀਦਾਰੇ ਚੱਲੀਏ,
ਬਈ ਬਾਬਾ ਜੀ ਦੇ,
ਬਾਬਾ ਜੀ ਦੇ ਕਰਨ, ਦੀਦਾਰੇ ਚੱਲੀਏ,
ਬਈ ਪੌਣਾਹਾਰੀ ਜੋਗੀ ਦੇ, ਦਵਾਰੇ ਚੱਲੀਏ,,,
ਜੈ ਬਾਬੇ ਦੀ, ਬਈ ਜੈ ਬਾਬੇ ਦੀ xllll
ਧੁਨ- ਦੇ ਦੇ ਗੇੜਾ ਬਈ ਦੇ ਦੇ ਗੇੜਾ
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Trimurti

Trimurti

Trimurti | Definition, Meaning, & Facts

Vishvakarman

Vishvakarman

Vishvakarman | God of Creation, Craftsmen & Architects

Vasudeva

Vasudeva

Vasudeva | Vishnu Avatar, Avatar of Love, Preserver

Shashthi

Shashthi

Shashthi | Mother of Skanda, Protector of Children, Fertility Goddess

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Mandir Baba Singh

Mandir Baba Singh

Moga, Punjab

Mavaji Bhagat Ashram

Mavaji Bhagat Ashram

Nani Aral, Gujarat

Hanuman Mandir

Hanuman Mandir

Sarhera, Haryana

Bahucharaji Mandir

Bahucharaji Mandir

Kapadvanj, Gujarat

Hanuman Temple

Hanuman Temple

Agra, Uttar Pradesh

Chamunda Mataji Temple

Chamunda Mataji Temple

Gajnikhedi, Madhya Pradesh

View All
Searches leading to this page
जय बाबे दी कहन्दे bhajan | जय बाबे दी कहन्दे bhajan in Hindi | जय बाबे दी कहन्दे devotional song | जय बाबे दी कहन्दे bhajan lyrics | जय बाबे दी कहन्दे bhajan youtube | जय बाबे दी कहन्दे bhajan online | जय बाबे दी कहन्दे religious song | जय बाबे दी कहन्दे bhajan for meditation
Other related searches
बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ