The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दा दरबार बड़ा ही सोहणा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी दर दरवाजे बहुत देखे
दर देख्या ना तेरे दर वरगा
साडा पका यकीन है पौन्हारी
होना स्वर्ग वी नही तेरे दर वरगा

मेरे जोगी सिंगिया वाले दा दरबार बड़ा ही सोहना ऐ
कुल आलम दे विच इस वरगा दरबार कोई न होना ऐ
मेरे जोगी सिंगिया वाले दा......

इस दर दी शान निराली ऐ इथे चलके जो वी आ जांदा
दुःख दर्द मिटा के दर उतो मुहो मंगिया मुरादा पा जांदा
दर जोगी दे जो झुक जांदा मूक जांदा रोना धोना ऐ
मेरे जोगी सिंगिया वाले दा


है धरती भागा वाली ऐ जेह्नु भाग जोगी ने लाए ने
एथे फुल वी खिड जांदे जो सदिया तो मुर्जाये ने
कर सजदा सोहने जोगी नु जे जीवन सफल बनाऊन ऐ
मेरे जोगी सिंगिया वाले दा

की सिफत लिखा मैं इस दर दी लिखने दा मेनू चज नही
मैं सारी दुनिया घूम देखी इस दर वरगा कीते हज नही
बंदे रणबीर ते दीपक ने सारी जिन्दगी ही गुण गाऊन ऐ
मेरे जोगी सिंगिया वाले दा
 
( ਅਸੀਂ ਦਰ ਦਰਵਾਜ਼ੇ, ਬਹੁਤ ਦੇਖੇ,
ਦਰ ਦੇਖਿਆ ਨਾ ਤੇਰੇ ਦਰ ਵਰਗਾ l
ਸਾਡੀ ਪੱਕਾ ਯਕੀਨ ਹੈ, ਪੌਣਾਹਾਰੀ,
ਹੋਣਾ ਸਵਰਗ ਵੀ ਨਹੀਂ, ਤੇਰੇ ਦਰ ਵਰਗਾ ll )

ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
*ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
ਕੁਲ ਆਲਮ ਦੇ ਵਿੱਚ, ਇਸ ਵਰਗਾ ll, ਦਰਬਾਰ ਕੋਈ ਨਾ ਹੋਣਾ ਏ,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l

ਇਸ ਦਰ ਦੀ, ਸ਼ਾਨ ਨਿਰਾਲੀ ਏ*, \"ਇੱਥੇ ਚੱਲਕੇ ਜੋ ਵੀ ਆ ਜਾਂਦਾ\" l
ਦੁੱਖ ਦਰਦ, ਮਿਟਾ ਕੇ ਦਰ ਉੱਤੋਂ*, \"ਮੂੰਹੋ ਮੰਗੀਆਂ ਮੁਰਾਦਾਂ ਪਾ ਜਾਂਦਾ\" ll
ਦਰ ਜੋਗੀ ਦੇ ਜੋ, ਝੁੱਕ ਜਾਂਦਾ ll, ਮੁੱਕ ਜਾਂਦਾ ਰੋਣਾ ਧੋਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,

ਹੈ ਧਰਤੀ ਭਾਗਾਂ ਵਾਲੀ ਏ*, \"ਜੇਹਨੂੰ ਭਾਗ ਜੋਗੀ ਨੇ ਲਾਏ ਨੇ\" l
ਇੱਥੇ ਸੁੱਕੇ ਫ਼ੁੱਲ ਵੀ ਖਿੜ੍ਹ ਜਾਂਦੇ*, \"ਜੋ ਸਦੀਆਂ ਤੋਂ ਮੁਰਝਾਏ ਨੇ\" ll
ਕਰ ਸੱਜਦਾ, ਸੋਹਣੇ ਜੋਗੀ ਨੂੰ ll, ਜੇ ਜੀਵਨ ਸਫ਼ਲ ਬਣਾਉਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,

ਕਿ ਸਿਫ਼ਤ, ਲਿਖਾਂ ਮੈਂ ਇਸ ਦਰ ਦੀ*, \"ਲਿਖਣੇ ਦਾ ਮੈਨੂੰ ਚੱਜ਼ ਨਹੀਂ\" l
ਮੈਂ ਸਾਰੀ, ਦੁਨੀਆਂ ਘੁੰਮ ਦੇਖੀ*, \"ਇਸ ਦਰ ਵਰਗਾ ਕਿਤੇ ਹੱਜ਼ ਨਹੀਂ\" ll
ਬਿੰਦੇ ਰਣਬੀਰ ਤੇ ਦੀਪਕ ਨੇ ll, ਸਾਰੀ ਜਿੰਦਗੀ ਹੀ ਗੁਣ ਗਾਉਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Parashurama

Parashurama

Parashurama | Axe-wielding Warrior, Avatar, Brahmin

Lakshmi

Lakshmi

Lakshmi | Goddess of Wealth, Fortune & Prosperity

Jagannatha

Jagannatha

Jagannatha | Ratha Yatra, Puri, India

Durga

Durga

Durga | Goddess, Personality, & Story

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

RamJanki Mandir Mankapur

RamJanki Mandir Mankapur

Mankapur, Madhya Pradesh

Hanuman Temple

Hanuman Temple

Gundi Kalan, Madhya Pradesh

हनुमान मंदिर

हनुमान मंदिर

Ambua, Madhya Pradesh

Shiv Mandir

Shiv Mandir

Bhopal, Madhya Pradesh

Hanumanji Mandir

Hanumanji Mandir

Gurugram, Haryana

BAPS Shree Swaminarayan Mandir

BAPS Shree Swaminarayan Mandir

Sarol, Gujarat

View All
Searches leading to this page
जोगी दा दरबार बड़ा ही सोहणा bhajan | जोगी दा दरबार बड़ा ही सोहणा bhajan in Hindi | जोगी दा दरबार बड़ा ही सोहणा devotional song | जोगी दा दरबार बड़ा ही सोहणा bhajan lyrics | जोगी दा दरबार बड़ा ही सोहणा bhajan youtube | जोगी दा दरबार बड़ा ही सोहणा bhajan online | जोगी दा दरबार बड़ा ही सोहणा religious song | जोगी दा दरबार बड़ा ही सोहणा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ