The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दियां संगता ने गाउन्दियाँ गईयाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी दियां संगता ने गाउन्दियाँ गईयाँ जोगी दियां,
जोगी दे जयकारे रल लाउन्दियाँ गईयाँ जोगी दियां,
दयोत सिद्ध मेला मशहूर लगदा,
सुंदर तलाइया मका सारे जग दा,
योगी दियां संगता ने गाउन्दियाँ गईयाँ जोगी दियां,

पौनाहारी भगता लई रूप रब लगदा,
हर श्रद्धालु बाबे ताई लगदा,
मंगियाँ मुरादा सब पाउन्दियाँ गईयाँ जोगी दियां,
जोगी दियां ........

रत्नों दे लाल दियां खेडा न्यारियाँ,
फिरदा आकाश विच लाउंदा तारियाँ,
झुक झुक शीश झुकाउन्दियाँ गईयाँ जोगी दियां,
जोगी दियां ........

उड़ जांदा मोर ते सवारी करके,
रतनों दे नाल इनकारी करके,
संगता ने पाइयां गुण गाउनदियां गईयाँ जोगी दियां,
जोगी दियां ........


ਧੁਨ - ਗੋਰੀ ਦੀਆਂ ਝਾਂਜ਼ਰਾਂ ਬੁਲਾਉਂਦੀਆਂ ਪਈਆਂ

ਜੋਗੀ ਦੀਆਂ ਸੰਗਤਾਂ ਨੇ, ਗਾਉਂਦੀਆਂ ਗਈਆਂ ਜੋਗੀ ਦੀਆਂ l
ਜੋਗੀ ਦੇ ਜੈਕਾਰੇ ਰਲ, ਲਾਉਂਦੀਆਂ ਗਈਆਂ ਜੋਗੀ ਦੀਆਂ ll
*ਦਿਓਟ ਸਿੱਧ ਮੇਲਾ, ਮਸ਼ਹੂਰ ਲੱਗਦਾ,
ਸੁੰਦਰ ਤਲਾਈਆਂ ਮੱਕਾ, ਸਾਰੇ ਜੱਗ ਦਾ,
ਜੋਗੀ ਦੀਆਂ ਸੰਗਤਾਂ ਨੇ, ਗਾਉਂਦੀਆਂ ਗਈਆਂ ਜੋਗੀ ਦੀਆਂ l

*ਪੌਣਾਹਾਰੀ ਭਗਤਾਂ ਲਈ, ਰੂਪ ਰੱਬ ਲੱਗਦਾ*,
ਹਰ ਸ਼ਰਧਾਲੂ ਬਾਬੇ, ਤਾਈਂ ਲੱਗਦਾ ll,,
( ਓ ਜੈ ਹੋ ਜੈ ਹੋ ਜੈ ਹੋ,,,,,, )
ਮੰਗੀਆਂ ਮੁਰਾਦਾਂ ਸਭ, ਪਾਉਂਦੀਆਂ ਗਈਆਂ, ਜੋਗੀ ਦੀਆਂ,
ਜੋਗੀ ਦੀਆਂ ਸੰਗਤਾਂ,,,,,,,,,,,,,,,,,,,,,

*ਰਤਨੋ ਦੇ ਲਾਲ ਦੀਆਂ, ਖੇਡਾਂ ਨਿਆਰੀਆਂ*,
ਫਿਰਦਾ ਅਕਾਸ਼ ਵਿੱਚ, ਲਾਉਂਦਾ ਤਾਰੀਆਂ ll,,
( ਓ ਜੈ ਹੋ ਜੈ ਹੋ ਜੈ ਹੋ,,,,,, )
ਝੁੱਕ ਝੁੱਕ ਸੀਸ, ਝੁਕਾਉਂਦੀਆਂ ਗਈਆਂ, ਜੋਗੀ ਦੀਆਂ,
ਜੋਗੀ ਦੀਆਂ ਸੰਗਤਾਂ,,,,,,,,,,,,,,,,,,,,,

*ਉੱਡ ਜਾਂਦਾ ਮੋਰ ਤੇ, ਸਵਾਰੀ ਕਰਕੇ*,
ਰਤਨੋ ਦੇ ਨਾਲ, ਇਨਕਾਰੀ ਕਰਕੇ ll,,
( ਓ ਜੈ ਹੋ ਜੈ ਹੋ ਜੈ ਹੋ,,,,,, )
ਸੰਗਤਾਂ ਨੇ ਪਈਆਂ ਗੁਣ, ਗਾਉਂਦੀਆਂ ਗਈਆਂ, ਜੋਗੀ ਦੀਆਂ,
ਜੋਗੀ ਦੀਆਂ ਸੰਗਤਾਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Vishnu

Vishnu

Vishnu | Hindu deity

Durga

Durga

Durga | Goddess, Personality, & Story

Kalkin

Kalkin

Kalkin | Avatar, Destroyer & Preserver

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

Pujyaneeya Sant Shri 108 Baba Garib Das Mandir

Pujyaneeya Sant Shri 108 Baba Garib Das Mandir

Madhav Ganj, Madhya Pradesh

Rudra Dham

Rudra Dham

Delhi, Delhi

Trimurti Tample

Trimurti Tample

Dhaneta, Himachal Pradesh

Pir Baba

Pir Baba

New Delhi, Delhi

Shani Ki Johadi Narnaul (Shani Mandir)

Shani Ki Johadi Narnaul (Shani Mandir)

Mohindergarh, Haryana

Shiv Mandir

Shiv Mandir

Bholsar, Bihar

View All
Searches leading to this page
जोगी दियां संगता ने गाउन्दियाँ गईयाँ bhajan | जोगी दियां संगता ने गाउन्दियाँ गईयाँ bhajan in Hindi | जोगी दियां संगता ने गाउन्दियाँ गईयाँ devotional song | जोगी दियां संगता ने गाउन्दियाँ गईयाँ bhajan lyrics | जोगी दियां संगता ने गाउन्दियाँ गईयाँ bhajan youtube | जोगी दियां संगता ने गाउन्दियाँ गईयाँ bhajan online | जोगी दियां संगता ने गाउन्दियाँ गईयाँ religious song | जोगी दियां संगता ने गाउन्दियाँ गईयाँ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो