The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी कपड़े रंगा लए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी कपड़े रंगा लए मन क्यों नी रंगेया,
ते तेनु मन रंगने दा चा सीधा जोगी दे दर जा,
उथे जा के शीश निवा मन जाऊ रंगियाँ,
जोगी कपड़े रंगा ले मन क्यों नि रंगिया,

जोगी झंडे रंगा लए मन क्यों नी रंगेया,
ते तेनु मन रंगने दा चा सीधा शाहतलियाँ  जा,
उथे जा के शीश निवा मन जाऊ रंगियाँ,
जोगी कपड़े रंगा ले मन क्यों नि रंगिया,

जोगी झोली रंगा लए मन क्यों नी रंगेया,
ते तेनु मन रंगने दा चा सीधा शाहतालियाँ जा,
उथे जा के धुना जगा मन जाऊ रंगियाँ,
जोगी कपड़े रंगा ले मन क्यों नि रंगिया,

जोगी वाल तू  रंगा लए मन क्यों नी रंगेया,
ते तेनु मन रंगने दा चा सीधा गरुना झाडी जा,
उथे जा के गुण गा मन जाऊ रंगियाँ,
जोगी कपड़े रंगा ले मन क्यों नि रंगिया,

जोगी तन भी रंगा लए मन क्यों नी रंगेया,
ते तेनु मन रंगने दा चा सीधा धुनें  दे वल जा,
उथे जा के अलख जगा  मन जाऊ रंगियाँ,
जोगी कपड़े रंगा ले मन क्यों नि रंगिया,


ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਜੋਗੀ ਦੇ ਦਰ ਜਾ,
ਓਥੇ ਜਾ ਕੇ ਸੀਸ ਨਿਵਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਝੰਡੇ ਤੂੰ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਸ਼ਾਹਤਲਾਈਆਂ ਜਾ,
ਓਥੇ ਜਾ ਕੇ ਧੂਣਾ ਜਗਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਝੋਲੀ ਤੂੰ ਰੰਗਾ ਲਈ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਗੁਫਾ ਦੇ ਵੱਲ ਜਾ,
ਓਥੇ ਜਾ ਕੇ ਦਰਸ਼ਨ ਪਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਵਾਲ਼ ਤੂੰ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਗਰੂਣਾ ਝਾੜੀ ਜਾ,
ਓਥੇ ਜਾ ਕੇ ਤੂੰ ਗੁਣ ਗਾ , ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਤਨ ਵੀ ਰੰਗਾ ਲਿਆ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਧੂਣੇ ਦੇ ਵੱਲ ਜਾ,
ਓਥੇ ਜਾ ਕੇ ਅਲਖ ਜਗਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
जोगी कपड़े रंगा लए bhajan | जोगी कपड़े रंगा लए bhajan in Hindi | जोगी कपड़े रंगा लए devotional song | जोगी कपड़े रंगा लए bhajan lyrics | जोगी कपड़े रंगा लए bhajan youtube | जोगी कपड़े रंगा लए bhajan online | जोगी कपड़े रंगा लए religious song | जोगी कपड़े रंगा लए bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan online | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ