The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी मेरा नचदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हथ विच चिमटा बगल च झोली
जोगी मेरा नचदा
जोगी मेरा नचदा शिव शिव जापदा
हथ विच चिमटा.......

शीश ते जटावा नाग करदे छावा,
पैरा विच खडावा किना सोहना जचदा,
हथ विच चिमटा....

शिव अवतार ऐ लक्श्मी दा लाल ऐ
पुज्दा संसार ऐ दुःख सारे कटदा
हथ विच चिमटा........

गल विच सिंगी मोर दी सवारी
ला के उड़ारी गुफा विच वसदा
हथ विच चिमटा.....

बन खंडी जावे पाली बन जावे
गाऊआ नु चरावे लाल माँ रतनो दा
हथ विच चिमटा........

गुफा दा नजारा लगदा बड़ा न्यारा
गूंजदा संगत दा जयकारा चडाईआ जद चड दा
हथ विच चिमटा.....

धुना लगावे खैरा वंडी जावे
विकी निकी गावे सोहनी सच दसदा
हथ विच चिमटा

ਹੱਥ ਵਿੱਚ ਚਿਮਟਾ, ਬਗ਼ਲ \'ਚ ਝੋਲੀ,
\"ਜੋਗੀ ਮੇਰਾ ਨੱਚਦਾ\" ll
*ਜੋਗੀ ਮੇਰਾ ਨੱਚਦਾ l *ਸ਼ਿਵ ਸ਼ਿਵ ਜਪਦਾ l
ਹੱਥ ਵਿੱਚ ਚਿਮਟਾ,,,,,,,,,,,,,,,

ਸੀਸ ਤੇ ਜਟਾਵਾਂ, ਨਾਗ ਕਰਦੇ ਛਾਂਵਾਂ,
ਪੈਰਾਂ ਵਿੱਚ ਖ਼ੜਾਵਾਂ, \"ਕਿੰਨਾ ਸੋਹਣਾ ਜੱਚਦਾ\" l
ਹੱਥ ਵਿੱਚ ਚਿਮਟਾ,,,,,,,,,,,,,,,F

ਸ਼ਿਵ ਅਵਤਾਰ ਏ, ਲੱਛਮੀ ਦਾ ਲਾਲ ਏ,
ਪੂਜਦਾ ਸੰਸਾਰ ਏ, \"ਦੁੱਖ ਸਾਰੇ ਕੱਟਦਾ\" l
ਹੱਥ ਵਿੱਚ ਚਿਮਟਾ,,,,,,,,,,,,,,,F

ਗਲ਼ ਵਿੱਚ ਸਿੰਗੀ, ਮੋਰ ਦੀ ਸਵਾਰੀ,
ਲਾ ਕੇ ਉਡਾਰੀ, \"ਗੁਫ਼ਾ ਵਿੱਚ ਵੱਸਦਾ\" l
ਹੱਥ ਵਿੱਚ ਚਿਮਟਾ,,,,,,,,,,,,,,,F

ਬਣਖੰਡੀ ਜਾਵੇ, ਪਾਲੀ ਬਣ ਜਾਵੇ,
ਗਊਆਂ ਨੂੰ ਚਰਾਵੇ, \"ਲਾਲ ਮਾਂ ਰਤਨੋ ਦਾ\" l
ਹੱਥ ਵਿੱਚ ਚਿਮਟਾ,,,,,,,,,,,,,,,F

ਗੁਫ਼ਾ ਦਾ ਨਜ਼ਾਰਾ, ਲੱਗਦਾ ਬੜਾ ਨਿਆਰਾ,
ਗੂੰਜਦਾ ਸੰਗਤ ਦਾ ਜੈਕਾਰਾ, \"ਚੜ੍ਹਾਈਆਂ ਜਦ ਚੜ੍ਹਦਾ\" l
ਹੱਥ ਵਿੱਚ ਚਿਮਟਾ,,,,,,,,,,,,,,,F

ਧੂਣਾ ਲਗਾਵੇ, ਖੈਰਾਂ ਵੰਡੀ ਜਾਵੇ,
ਵਿੱਕੀ ਨਿੱਕੀ ਗਾਵੇ, \"ਸੋਹਣੀ ਸੱਚ ਦੱਸਦਾ\" l
ਹੱਥ ਵਿੱਚ ਚਿਮਟਾ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Shiva

Shiva

Shiva | Definition, Forms, God, Symbols, Meaning, & Facts

Kubera

Kubera

Kubera | God of Wealth, Hinduism, Yaksha

Surya

Surya

Surya | God, Meaning, & Hinduism

Chandi

Chandi

Chandi | Hinduism, Warrior, Devi

Kurma

Kurma

Kurma | Avatar, Incarnation & Vedic

Mitra

Mitra

Mitra | Vedic Deity, Solar Deity, Protector

View All

Discover Sacred Temples

Embark on a Spiritual Journey Through Related Temples

Ganesh Temple , Poorabtola, Bharahari

Ganesh Temple , Poorabtola, Bharahari

Bharari, Uttar Pradesh

Ravidas mandir mouli pind chandigarh

Ravidas mandir mouli pind chandigarh

Chandigarh, Haryana

Kali Mandir

Kali Mandir

Sahuli, Bihar

Phool Mati Mandir

Phool Mati Mandir

Kanpur, Uttar Pradesh

Shiv Shakti Mandir

Shiv Shakti Mandir

Ludhiana, Punjab

Hanuman Temple

Hanuman Temple

Sakarda, Gujarat

View All
Searches leading to this page
जोगी मेरा नचदा bhajan | जोगी मेरा नचदा bhajan in Hindi | जोगी मेरा नचदा devotional song | जोगी मेरा नचदा bhajan lyrics | जोगी मेरा नचदा bhajan youtube | जोगी मेरा नचदा bhajan online | जोगी मेरा नचदा religious song | जोगी मेरा नचदा bhajan for meditation
Other related searches
बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ