The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी वैद रोगिया दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रब्बी ज्योत न्यारी आओ,
भोले नाथ भंडारी आओ,
धरती केहन्दी, अंबर कहंदा,
कहन्दे चन ते तारे, जोगी वैद रोगिया दा,
सबदे दुःख निवारे, जोगी वैद रोगिया दा,
कहन्दे भगत प्यारे, जोगी वैद रोगिया दा.......

तन दे रोग हटा देंदा ए,
मन दे सोग मिटा देंदा ए,
नाम जपन जद ला देंदा ए,
लखा पापी तारे, जोगी वैद रोगिया दा,
सबदे दुःख निवारे.....

गल्ला करदे सुन सयाने,
सिंघी वाला दिल दिया जाने,
खाली पीपे भरदा दाने,
नहीं कडाउंदा हाड़े, जोगी वैद रोगिया दा,
सबदे दुःख निवारे.....

भगता दे सब दुखड़े तोड़े,
राह को चुकदा कंकड़ रोड़े,
चरणा दे नाल आपे जोड़े,
फिरदे सी जो हारे, जोगी वैद रोगिया दा,
सबदे दुःख निवारे.....

ओ भगत ने भागा वाले,
जिहना पी लए नाम प्याले,
जिंदगी दे विच होंन उजाले,
ओहदे इक इशारे, जोगी वैद रोगिया दा,
सबदे दुःख निवारे.....

हो जांदा ए आप सहाई,
सब रोग़ा दी देवे दवाई,
पिंड सैने दे भिंदर भाई,
निर्मल नूर पुकारे, जोगी वैद रोगिया दा,
सबदे दुःख निवारे.....



ਰੱਬੀ, ਜੋਤ ਨਿਆਰੀ ਆਓ xll
ਭੋਲੇ, ਨਾਥ ਭੰਡਾਰੀ ਆਓ xll-ll,,
*ਧਰਤੀ ਕਹਿੰਦੀ, ਅੰਬਰ ਕਹਿੰਦਾ,
ਕਹਿੰਦੇ ਚੰਨ ਤੇ ਤਾਰੇ, ਜੋਗੀ ਵੈਦ ਰੋਗੀਆਂ ਦਾ,
ਸਭ ਦੇ ਦੁੱਖ ਨਿਵਾਰੇ, ਜੋਗੀ ਵੈਦ ਰੋਗੀਆਂ ਦਾ l
ਕਹਿੰਦੇ ਭਗਤ ਪਿਆਰੇ, ਜੋਗੀ ਵੈਦ ਰੋਗੀਆਂ ਦਾ l

ਤਨ ਦੇ ਰੋਗ, ਹਟਾ ਦੇਂਦਾ ਏ xll
ਮਨ ਦੇ ਸੋਗ, ਮਿਟਾ ਦੇਂਦਾ ਏ xll
*ਨਾਮ ਜੱਪਣ, ਜਦ ਲਾ ਦੇਂਦਾ ਏ,
ਲੱਖਾਂ ਪਾਪੀ ਤਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਗੱਲਾਂ ਕਰਦੇ, ਸੁਣੇ ਸਿਆਣੇ xll
ਸਿੰਗੀ ਵਾਲਾ, ਦਿਲ ਦੀਆਂ ਜਾਣੇ xll
*ਖਾਲੀ ਪੀਪੇ, ਭਰਦਾ ਦਾਣੇ,
ਨਹੀਂ ਕਢਾਉਂਦਾ ਹਾੜ੍ਹੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਭਗਤਾਂ ਦੇ ਸਭ, ਦੁੱਖੜੇ ਤੋੜੇ xll
ਰਾਹ \'ਚੋਂ ਚੁੱਗਦਾ, ਕੰਕਰ ਰੋੜੇ xll
*ਚਰਨਾਂ ਦੇ ਨਾਲ, ਆਪੇ ਜੋੜੇ,
ਫਿਰਦੇ ਸੀ ਜੋ ਹਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਓਹੋ ਭਗਤ ਨੇ, ਭਾਗਾਂ ਵਾਲੇ xll
ਜਿਹਨਾਂ ਪੀ ਲਏ, ਨਾਮ ਪਿਆਲੇ xll
*ਜਿੰਦਗੀ ਦੇ ਵਿੱਚ, ਹੋਣ ਉਜਾਲੇ,
ਓਹਦੇ ਇੱਕ ਇਸ਼ਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F

ਹੋ ਜਾਂਦਾ ਏ, ਆਪ ਸਹਾਈ xll
ਸਭ ਰੋਗਾਂ ਦੀ, ਦੇਵੇ ਦਵਾਈ xll
*ਪਿੰਡ ਸੈਣੇ ਦੇ, ਭਿੰਦਰ ਭਾਈ,
ਨਿਰਮਲ ਨੂਰ ਪੁਕਾਰੇ, ਜੋਗੀ ਵੈਦ ਰੋਗੀਆਂ ਦਾ,,,
ਸਭ ਦੇ ਦੁੱਖ ਨਿਵਾਰੇ,,,,,,,,,,,,,,,,,,,,,,F  

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Prajapati

Prajapati

Prajapati | Creator God, Vedic God & Vedic Rituals

Vishnu

Vishnu

Vishnu | Hindu deity

Lokapāla

Lokapāla

Lokapala | Definition & Facts

View All

Discover Sacred Temples

Embark on a Spiritual Journey Through Related Temples

Bheruji Mandir

Bheruji Mandir

Tala, Rajasthan

baba thambunath

baba thambunath

Chitana, Haryana

MANSAPURAN HANUMAN MANDIR

MANSAPURAN HANUMAN MANDIR

Umar, Rajasthan

Temple.shri Krishna,shani Dev,Vishwakarma

Temple.shri Krishna,shani Dev,Vishwakarma

Narot Mehra, Punjab

Hanuman Mandir

Hanuman Mandir

Simiriya Tal, Madhya Pradesh

kali mata temple

kali mata temple

Kushinagar, Uttar Pradesh

View All
Searches leading to this page
जोगी वैद रोगिया दा bhajan | जोगी वैद रोगिया दा bhajan in Hindi | जोगी वैद रोगिया दा devotional song | जोगी वैद रोगिया दा bhajan lyrics | जोगी वैद रोगिया दा bhajan youtube | जोगी वैद रोगिया दा bhajan online | जोगी वैद रोगिया दा religious song | जोगी वैद रोगिया दा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ