The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगिया दर तेरे ते | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਜੈ,,, ਜੋਗੀ ਦੀ ਜੈ ਜੈ xll -ll
ਬਾਬਾ ਜੀ ਤੇਰੇ, ਕੌਤਕ ਅਜ਼ਬ ਨਿਰਾਲੇ l
ਕਿੰਨੇ ਆਏ ਪਰਖਾਂ ਵਾਲੇ ll,,
ਕਿ ਜਿੰਨੇ, ਆਏ ਪਰਖਾਂ ਵਾਲੇ,
ਸਭ ਦੀਆਂ, ਆਕੜਾਂ ਢਹਿਣਗੀਆਂ*,,,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਗੋਰਖ, ਨਾਥ ਨੇ, ਅੱਡੀ ਚੋਟੀ ਦਾ ਸੀ, ਜ਼ੋਰ ਲਗਾ ਦਿੱਤਾ l
ਗੁਰੂ, ਦਿੱਤਾਤ੍ਰੇ ਬਿਨ, ਗੁਰੂ ਦਾ ਦਰਜ਼ਾ, ਓਹਨਾਂ ਨੇ ਨਾ ਦਿੱਤਾ ll
ਜਾ ਗੋਰਖਾ, ਸਾਥੋਂ ਨਾ ਤੇਰੀਆਂ, ਮੁੰਦਰਾਂ ਪੈਣਗੀਆਂ* ll,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਲੱਸੀ, ਰੋਟੀਆਂ ਵਾਲੇ, ਦੇ ਓਹ ਕਿੱਸੇ, ਦੁਨੀਆਂ ਜਾਣਦੀ ਏ l
ਗਰੂਣਾ, ਝਾੜੀ ਅੱਜ ਵੀ, ਪਈ ਵੇਖ ਲਓ, ਜਵਾਨੀਆਂ ਮਾਣਦੀ ਏ ll
ਫਸਲਾਂ, ਦੂਣ ਸਵਾਈਆਂ, ਤੇਰੇ ਕਿੱਸੇ ਕਹਿਣਗੀਆਂ* ll,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਸੱਚੀ, ਸ਼ਰਧਾ ਹੋਵੇ, ਦਿਲ ਵਿੱਚ, ਦਰ ਤੋਂ ਖ਼ਾਲੀ ਜਾਵੇ ਕੇਹੜਾ l
ਪ੍ਰਦੀਪ, ਕਰਨ ਨੂੰ, ਹਰ ਪਲ ਰਹਿੰਦਾ, ਖਿੱਚਦਾ ਤੇਰਾ ਵੇਹੜਾ ll
ਤੇਰੀਆਂ, ਚਾੜ੍ਹੀਆਂ ਗੁੱਡੀਆਂ, ਜੱਗ ਤੋਂ ਕਿੱਥੇ ਲਹਿਣਗੀਆਂ* ll,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Vasudeva

Vasudeva

Vasudeva | Vishnu Avatar, Avatar of Love, Preserver

Ganesha

Ganesha

Ganesha | Meaning, Symbolism, & Facts

Durga

Durga

Durga | Goddess, Personality, & Story

Parvati

Parvati

Parvati | Shakti, Shiva’s Consort & Mother Goddess

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Bhairo Mandir

Bhairo Mandir

Sumergarh, Uttar Pradesh

Nag Mandir

Nag Mandir

Amla, Madhya Pradesh

Sai baba mandir

Sai baba mandir

Moondwara, Rajasthan

डेराका बालाजी कुण्डल पुर

डेराका बालाजी कुण्डल पुर

Kundalpur, Rajasthan

Sai Mandir

Sai Mandir

Sanawad, Madhya Pradesh

Shree Datta Hindu Mandir

Shree Datta Hindu Mandir

Sangamner, Punjab

View All
Searches leading to this page
जोगिया दर तेरे ते bhajan | जोगिया दर तेरे ते bhajan in Hindi | जोगिया दर तेरे ते devotional song | जोगिया दर तेरे ते bhajan lyrics | जोगिया दर तेरे ते bhajan youtube | जोगिया दर तेरे ते bhajan online | जोगिया दर तेरे ते religious song | जोगिया दर तेरे ते bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ