The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

कर लो दीदार पौणाहारी दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
कर लो दीदार पौणाहारी दे, कर लो,
मेरा सतगुरु भेट सुनावे,
पौणाहारी नचदा आवे,
दीदार पौणाहारी दे, कर लो,
कर लो दीदार पौणाहारी दे, कर लो.......

पौणाहारी गुफा वाले बाबे ने अज्ज,
नवा ही खेड रचाया,
एह हथ विच फड़ के चिमटा जोगी,
नचदा नचदा आया,
हो गए अज्ज सब्बी मेले,
नाथ मेरा मस्ती विच मेले,
दीदार पौणाहारी दे, कर लो,
कर लो दीदार पौणाहारी दे, कर लो.......

चौंकी वाला चौंकी दे दिन,
चल गुफा तो आया,
भर लो झोलिया नाथ मेरा अज्ज,
दातां वंडंन आया,
मंग लो जो भी दर तो मंगना,
नहीं ता पल्ले रह जाऊ संगना,
दीदार पौणाहारी दे, कर लो,
कर लो दीदार पौणाहारी दे, कर लो.......

पियों पुत्तर दिया रमज़ा दी ना,
समझ किसे नू आवे,
पुत्र हथ विच वाजा फड़ के,
पियो नू मस्त बनावे,
भगता जाके भूल बक्शा लै,
कित्ते पापा नू बक्शा लै,
दीदार पौणाहारी दे, कर लो,
कर लो दीदार पौणाहारी दे, कर लो.......


ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ ll
ਮੇਰਾ, ਸਤਿਗੁਰੂ ਭੇਟ ਸੁਣਾਵੇ,
ਪੌਣਾਹਾਰੀ, ਨੱਚਦਾ ਆਵੇ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਪੌਣਾਹਾਰੀ / ਗੁਫ਼ਾ ਵਾਲੇ, ਬਾਬੇ ਨੇ ਅੱਜ,
ਨਵਾਂ ਹੀ ਖੇਡ ਰਚਾਇਆ ll
ਏਹ ਹੱਥ ਵਿੱਚ ਫੜ੍ਹਕੇ, ਚਿਮਟਾ ਬਾਬਾ / ਜੋਗੀ,
ਨੱਚਦਾ ਨੱਚਦਾ ਆਇਆ l
ਹੋ ਗਏ, ਅੱਜ ਸਬੱਬੀ ਮੇਲੇ,
ਨਾਥ, ਮੇਰਾ ਮਸਤੀ ਵਿੱਚ ਮੇਲ੍ਹੇ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਚੌਂਕੀ ਵਾਲਾ, ਚੌਂਕੀ ਦੇ ਦਿਨ,
ਚੱਲ ਗੁਫ਼ਾ ਤੋਂ ਆਇਆ ll
ਭਰ ਲੋ ਝੋਲੀਆਂ, ਨਾਥ / ਜੋਗੀ ਮੇਰਾ ਅੱਜ,
ਦਾਤਾਂ ਵੰਡਣ ਆਇਆ ll
ਮੰਗ ਲੋ, ਜੋ ਵੀ ਦਰ ਤੋਂ ਮੰਗਣਾ,
ਨਹੀਂ ਤਾਂ, ਪੱਲੇ ਰਹਿ ਜਾਊ ਸੰਗਣਾ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਪਿਓ ਪੁੱਤਰ ਦੀਆਂ, ਰਮਜ਼ਾਂ ਦੀ ਨਾ,
ਸਮਝ ਕਿਸੇ ਨੂੰ ਆਵੇ ll
ਪੁੱਤਰ ਹੱਥ ਵਿੱਚ, ਵਾਜਾ ਫੜ੍ਹਕੇ,
ਪਿਓ ਨੂੰ ਮਸਤ ਬਣਾਵੇ ll
ਭਗਤਾ, ਜਾ ਕੇ ਭੁੱਲ ਬਖਸ਼ਾ ਲੈ,
ਕੀਤੇ, ਪਾਪਾਂ ਨੂੰ ਬਖਸ਼ਾ ਲੈ,
ਦੀਦਾਰ, ਪੌਣਾਹਾਰੀ ਦੇ ਕਰ ਲੋ,,,
ਕਰ ਲੋ ll ਦੀਦਾਰ, ਪੌਣਾਹਾਰੀ ਦੇ ਕਰ ਲੋ,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
कर लो दीदार पौणाहारी दे bhajan | कर लो दीदार पौणाहारी दे bhajan in Hindi | कर लो दीदार पौणाहारी दे devotional song | कर लो दीदार पौणाहारी दे bhajan lyrics | कर लो दीदार पौणाहारी दे bhajan youtube | कर लो दीदार पौणाहारी दे bhajan online | कर लो दीदार पौणाहारी दे religious song | कर लो दीदार पौणाहारी दे bhajan for meditation
Other related searches
बाबा जी मेरी आस ना तोड़ो religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ