The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

करे मेहर दी छां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
करे मेहर दी छां,मेरा पौनाहारी,
लेखा नु निखार देवे जीवन संवार देवे,
भगता दे दुबे वेहड़े पला विच तार देवे,
फड़े जिह्ना दी बाह मेरा पौन्हारी
करे मेहर दी छा मेरा पौनाहारी,

अखियाँ  दीदार लाई जो रेह्दियाँ प्यासियाँ,
आनियाँ वी अखा ओहो हो गईयाँ सुजखियाँ,
दाइयां दा भंगार है ओह भक्शंहार है,
देंदा सबे दुखियां दे कारज संवार है ओह,
दवे शरण विच था मेरा पौनाहारी,
करे मेहर दी छा मेरा पौनाहारी,

निओतियाँ दी ओट ओह निप्तियाँ दी पत है,
भगता दे सिर उते रहंदा ओहदा हथ है,
नाथा दा नाथ है ओह भगता दे साथ है ओह,
पाउंदा हर झोली विच सुखा दी सोगात है ओह,
तार देवे फड बाह मेरा पौनाहारी,
करे मेहर दी छा मेरा पौनाहारी,
करे मेहर दी छां   ......

हो गया सरोये ओहदी भगती च लीं जी,
भर लई खजाने रख बह गया यकीन जो,
जोगी दयावान है ओह बड़ा ही महान है ओह,
मोर ते सवार हो के बेठा भगवान् है ओह,
झुकन वाली था मेरा पौनाहारी,
करे मेहर दी शा मेरा पौनाहारी,


ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll
ਲੇਖਾਂ ਨੂੰ ਨਿਖਾਰ ਦੇਵੇ, ਜੀਵਨ ਸੰਵਾਰ ਦੇਵੇ,
ਭਗਤਾਂ ਦੇ ਡੁੱਬੇ ਬੇੜੇ, ਪਲਾਂ ਵਿਚ ਤਾਰ ਦੇਵੇ,  
ਫੜੇ ਜਿਹਨਾਂ ਦੀ ਬਾਂਹ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll

ਅੱਖੀਆਂ ਦੀਦਾਰ ਲਈ ਜੋ, ਰਹਿੰਦੀਆਂ ਪਿਆਸੀਆਂ,
ਅੰਨ੍ਹੀਆਂ ਵੀ ਅੱਖਾਂ ਓਹੋ, ਹੋ ਗਈਆਂ ਸੁਜਾਖੀਆਂ ll
ਦਇਆ ਦਾ ਭੰਡਾਰ ਹੈ ਉਹ, ਬਖਸ਼ਣਹਾਰ ਹੈ,
ਦੇਂਦਾ ਸਭੇ ਦੁਖੀਆਂ ਦੇ, ਕਾਰਜ਼ ਸੰਵਾਰ ਹੈ ਉਹ,
ਦਵੇ ਸ਼ਰਨ ਵਿਚ ਥਾਂ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll

ਨਿਓਟਿਆਂ ਦੀ ਓਟ ਉਹ, ਨਿਪੱਤਿਆਂ ਦੀ ਪੱਤ ਹੈ,
ਭਗਤਾਂ ਦੇ ਸਿਰ ਉੱਤੇ, ਰਹਿੰਦਾ ਓਹਦਾ ਹੱਥ ਹੈ ll
ਨਾਥਾਂ ਦਾ ਨਾਥ ਹੈ ਉਹ, ਭਗਤਾਂ ਦੇ ਸਾਥ ਹੈ ਉਹ,
ਪਾਉਂਦਾ ਹਰ ਝੋਲੀ ਵਿੱਚ, ਸੁਖਾਂ ਦੀ ਸੌਗਾਤ ਹੈ ਓਹ,
ਤਾਰ ਦੇਵੇ ਫੜ ਬਾਂਹ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll

ਹੋ ਗਿਆ ਸਰੋਏ ਓਹਦੀ, ਭਗਤੀ ਚ ਲੀਨ ਜੋ,
ਭਰ ਲਏ ਖਜ਼ਾਨੇ ਰੱਖ, ਬਹਿ ਗਿਆ ਯਕੀਨ ਜੋ ll
ਜੋਗੀ ਦਇਆਵਾਨ ਹੈ ਓਹ, ਬੜਾ ਹੀ ਮਹਾਨ ਹੈ ਓਹ,
ਮੋਰ ਤੇ ਸਵਾਰ ਹੋ ਕੇ, ਬੈਠਾ ਭਗਵਾਨ ਹੈ ਓਹ,
ਬੁੱਝਣ ਵਾਲੀ ਥਾਂ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Narasimha

Narasimha

Narasimha | Avatar, Protector & Incarnation

Agni

Agni

Agni | Vedic Deity, Fire God, Hinduism

Mitra

Mitra

Mitra | Vedic Deity, Solar Deity, Protector

Kali

Kali

Kali | Hindu Goddess of Time, Change & Empowerment

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

View All

Discover Sacred Temples

Embark on a Spiritual Journey Through Related Temples

Shiv Temple Basauni

Shiv Temple Basauni

Khudiban, Bihar

Shakti Darshan Mandir

Shakti Darshan Mandir

Dayanand Colony, Rajasthan

Shri Biloni Maa Durga Temple

Shri Biloni Maa Durga Temple

Bilai, Rajasthan

Mandir

Mandir

Shastri Nagar, Madhya Pradesh

Hanuman Mandir

Hanuman Mandir

Kari Dass, Haryana

Panchampeeth Shri Gokulchandramaji Mandir

Panchampeeth Shri Gokulchandramaji Mandir

Kaman, Rajasthan

View All
Searches leading to this page
करे मेहर दी छां bhajan | करे मेहर दी छां bhajan in Hindi | करे मेहर दी छां devotional song | करे मेहर दी छां bhajan lyrics | करे मेहर दी छां bhajan youtube | करे मेहर दी छां bhajan online | करे मेहर दी छां religious song | करे मेहर दी छां bhajan for meditation
Other related searches
बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ