The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरा प्यार जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
खीच के लै आया तेरा प्यार जोगियां,
सहनु दर्श दिखा,
हो दर्श दिखा जोगी चरनी लगा,
हो करदा ऐ सब नु निहाल जोगियां,
सहनु दर्श दिखा,
खीच के लै आया........

मोर दी सवारी कर नाथ मेरे आऊगे,
अपनियाँ भगता नु दर्श दिखौंगे.
हो संगत ने बैठी अज पलका विशा,
सहनु दर्श दिखा,
खीच के लै आया......

हथ विच चिमटा ते सोहनियाँ जटावा ने,
धुनें वाले जोगी तेथो वारे वारे जावा मैं,
रखदा ऐ सबना दी लाज जोगियां,
सहनु दर्श दिखा,
खीच के लै आया........

नच नच संगता वि भंगडे ने पाउंदीइया,
धुनें वाले जोगी गुण वंदना वि गौन्दी आ,
हो जा हूँ हो जा वे दियाल जोगियां,
सहनु दर्श दिखा,
खीच के लै आया........


ਖਿੱਚ ਕੇ ਲਿਆਇਆ, ਤੇਰਾ ਪਿਆਰ ਜੋਗੀਆ,
ਸਾਨੂੰ ਦਰਸ਼ ਦਿਖਾ ll
ਹੋ ਦਰਸ਼ ਦਿਖਾ ਜੋਗੀ, ਚਰਣੀ ਲਗਾ ll
ਹੋ ਕਰਦਾ ਏ ਸਭ ਨੂੰ, ਨਿਹਾਲ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ ll
ਹੋ ਸੰਗਤਾਂ ਨੇ ਬੈਠੀ, ਅੱਜ ਪਲਕਾਂ ਵਿਛਾ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਹੱਥ ਵਿਚ ਚਿਮਟਾ ਤੇ, ਸੋਹਣੀਆਂ ਜਟਾਵਾਂ ਨੇ
ਧੂਣੇ ਵਾਲੇ ਜੋਗੀ ਤੈਥੋਂ, ਵਾਰੇ ਵਾਰੇ ਜਾਵਾਂ ਮੈਂ ll
ਰੱਖਦਾ ਏ ਸਭਨਾਂ ਦੀ, ਲਾਜ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਨੱਚ ਨੱਚ ਸੰਗਤਾਂ ਵੀ, ਭੰਗੜੇ ਨੇ ਪਾਉਂਦੀਆਂ
ਧੂਣੇ ਵਾਲੇ ਜੋਗੀ ਗੁਣ, ਵੰਦਨਾ ਵੀ ਗਾਉਂਦੀ ਆਂ ll
ਹੋ ਜਾ ਹੁਣ ਹੋ ਜਾ ਵੇ, ਦਿਆਲ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
तेरा प्यार जोगिया bhajan | तेरा प्यार जोगिया bhajan in Hindi | तेरा प्यार जोगिया devotional song | तेरा प्यार जोगिया bhajan lyrics | तेरा प्यार जोगिया bhajan youtube | तेरा प्यार जोगिया bhajan online | तेरा प्यार जोगिया religious song | तेरा प्यार जोगिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो