The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

किन्ना लगदा नाथ प्यारा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
किन्ना लगदा नाथ प्यारा,
जदो जटावा खोलदा,
ए जग होया दीवाना जोगी,
तेरी सोहनी तोर दा,
किन्ना लगदा नाथ प्यारा......

सोहनी गल विच सिंघी पायी,
सिद्धि विच त्रिलोकी छायी,
करके मोर सवारी उड्या,
गौरख रह गया टोलदा,
किन्ना लगदा नाथ प्यारा......

सोहनी तन ते सजे लंगोटी,
पा लई मंजिल उमरे छोटी,
चिमटा करामाता नाल भरया,
राकश अंबरी तोलदा,
किन्ना लगदा नाथ प्यारा......

विच गुफा दे लाया डेरा,
नूरी मुख ते नूर बथेरा,
ॐ नमोः शिवाय बोले,
कन्नी मिश्री घोलदा,
किन्ना लगदा नाथ प्यारा......

बन गया जोगी रूह दा जानी,
कर दी नाम ओहदे जिंदगानी,
लिखे प्रकाश तेजी चंदीयानी,
उडने वालेया बोलदा,
किन्ना लगदा नाथ प्यारा......



ਕਿੰਨਾ, ਲੱਗਦਾ ਨਾਥ ਪਿਆਰਾ,
ਜਦੋਂ, ਜਟਾਵਾਂ ਖੋਲ੍ਹਦਾ xll      
ਏਹ ਜੱਗ, ਹੋਇਆ ਦੀਵਾਨਾ ਜੋਗੀ,
ਤੇਰੀ, ਸੋਹਣੀ ਤੋਰ ਦਾ xll    
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਸੋਹਣੀ, ਗਲ਼ ਵਿੱਚ ਸਿੰਗੀ ਪਾਈ xll
ਸਿੱਧੀ, ਵਿੱਚ ਤ੍ਰਿਲੋਕੀ ਛਾਈ xll
ਕਰਕੇ, ਮੋਰ ਸਵਾਰੀ ਉੱਡਿਆ,
ਗੋਰਖ, ਰਹਿ ਗਿਆ ਟੋਹਲਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਸੋਹਣੀ, ਤਨ ਤੇ ਸਜੇ ਲੰਗੋਟੀ xll
ਪਾ ਲਈ, ਮੰਜ਼ਿਲ ਉਮਰੇ ਛੋਟੀ xll
ਚਿਮਟਾ, ਕਰਾਮਾਤਾਂ ਨਾਲ ਭਰਿਆ,
ਰਾਕਸ਼, ਅੰਬਰੀਂ ਤੋਲਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਵਿੱਚ, ਗੁਫ਼ਾ ਦੇ ਲਾਇਆ ਡੇਰਾ xll
ਨੂਰੀ, ਮੁਖ਼ ਤੇ ਨੂਰ ਵਥੇਰਾ xll
ਓਮ, ਨਮੋ ਸਿਵਾਏ ਬੋਲੇ,
ਕੰਨੀਂ, ਮਿਸ਼ਰੀ ਘੋਲ੍ਹਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਬਣ ਗਿਆ, ਜੋਗੀ ਰੂਹ ਦਾ ਜਾਨੀ xll
ਕਰ ਦੀ, ਨਾਮ ਓਹਦੇ ਜਿੰਦਗਾਨੀ xll
ਲਿਖੇ, ਪ੍ਰਕਾਸ਼ ਤੇਜੀ ਚੰਦਿਆਨੀ,
ਉੱਡਣੇ, ਵਾਲੀਆ ਬੋਲਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Agni

Agni

Agni | Vedic Deity, Fire God, Hinduism

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Aarya Samaj

Aarya Samaj

Delhi, Delhi

बरखण्डी धाम

बरखण्डी धाम

Jhunjhunu, Rajasthan

Shiv Mandir & Baba Rajpuri Mandir

Shiv Mandir & Baba Rajpuri Mandir

Julani Khera, Haryana

Rajaram ji Temple

Rajaram ji Temple

Khetlawas, Rajasthan

Durga Mandir

Durga Mandir

Khudaganj, Bihar

Shri shyam mandir

Shri shyam mandir

Majri, Haryana

View All
Searches leading to this page
किन्ना लगदा नाथ प्यारा bhajan | किन्ना लगदा नाथ प्यारा bhajan in Hindi | किन्ना लगदा नाथ प्यारा devotional song | किन्ना लगदा नाथ प्यारा bhajan lyrics | किन्ना लगदा नाथ प्यारा bhajan youtube | किन्ना लगदा नाथ प्यारा bhajan online | किन्ना लगदा नाथ प्यारा religious song | किन्ना लगदा नाथ प्यारा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ