The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

कुल्ली बाबा जी दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
कुल्ली बाबा जी दे  राहा विच पाऊंनी पैनी आ
कुल्ली बाबा जी दी गुफा कोल पाऊंनी पैनी आ
कुल्ली बाबा जी दे  राहा विच पाऊंनी पैनी आ
पौनाहारी/दुधाधारी जी नाल है जो
पौनाहारी जी नाल लाई ता निभाउनी पैनी आ
गुफा वाले नाल लाई ता निभाउनी पैनी आ
जी निभाउनी पैनी आ .......

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
झोलिया/चिमटिया  वाले नाल जय हो
झोलियाँ वाले नाल लाई ता निभाऊनी पैनी आ
चिमटेया  वाले नाल लाई ता निभाऊनी पैनी आ
जी निबाऊनी पैनी आ ......



कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
धुनें वाले नाल /सिद्ध जोगी नाल जय हो
धुनें वाले नाल लाई ता निभाउनी पैनी आ
सिद्ध जोगी नाल लाई ता निभाउनी पैनी आ
जी निभाऊंनी पैनी आ .........

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
ज्योत /रोटा वाले नाल जय हो
सिंगियाँ वाले नाल लाई ता निभाऊनी पैनी आ
रोटा वाले नाल लाई ता निभाऊनी पैनी आ
जी निभाऊंनी पैनी आ ....

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
जटावा /खडावा वाले नाल जय हो
गाऊआ वाले नाल लाई ता निभाऊंनी पैनी आ
सोहनी गोल्डी नु महिमा ओहदी गाऊनी पैनी आ
सूरत लगाऊनी पैनी आ


ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਪੌਣਾਹਾਰੀ / ਦੁੱਧਾਧਾਰੀ ਜੀ ਨਾਲ,,, ਜੈ ਹੋ ll,
ਪੌਣਾਹਾਰੀ ਜੀ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਗੁਫ਼ਾ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਝੋਲੀਆਂ / ਚਿਮਟਿਆਂ ਵਾਲੇ ਨਾਲ,,, ਜੈ ਹੋ ll,
ਝੋਲੀਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਚਿਮਟਿਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਧੂਣੇ ਵਾਲੇ ਨਾਲ / ਸਿੱਧ ਜੋਗੀ ਨਾਲ,,, ਜੈ ਹੋ ll,
ਧੂਣੇ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਸਿੱਧ ਜੋਗੀ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਜੋਤਾਂ / ਰੋਟਾਂ ਵਾਲੇ ਨਾਲ,,, ਜੈ ਹੋ ll,
ਸਿੰਗੀਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਰੋਟਾਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਜਟਾਵਾਂ / ਖੜਾਵਾਂ ਵਾਲੇ ਨਾਲ,,, ਜੈ ਹੋ ll,
ਗਊਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਸੋਹਣੀ ਗੋਲਡੀ ਨੂੰ, ਮਹਿਮਾ ਓਹਦੀ ਗਾਉਣੀ ਪੈਣੀ ਆਂ,
ਸੁਰਤ ਲਗਾਉਣੀ ਪੈਣੀ ਆਂ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Mitra

Mitra

Mitra | Vedic Deity, Solar Deity, Protector

Brihaspati

Brihaspati

Brihaspati | Guru, Vedic God & Teacher

Shashthi

Shashthi

Shashthi | Mother of Skanda, Protector of Children, Fertility Goddess

Varuna

Varuna

Varuna | Vedic God, Hinduism, Sky God

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

Kripal Ashram

Kripal Ashram

Rohtak, Haryana

Shiv Mandir

Shiv Mandir

Bhopal, Madhya Pradesh

Mahamritunjaya Mahadev Temple

Mahamritunjaya Mahadev Temple

Indore, Madhya Pradesh

Shri Shyam Mandir & Dharamshala

Shri Shyam Mandir & Dharamshala

Hisar, Haryana

JAI HARI JAGRAM DAS JI GOSALA

JAI HARI JAGRAM DAS JI GOSALA

Bamboo, Rajasthan

Hanuman mandir sarvar

Hanuman mandir sarvar

Amarpura, Madhya Pradesh

View All
Searches leading to this page
कुल्ली बाबा जी दे bhajan | कुल्ली बाबा जी दे bhajan in Hindi | कुल्ली बाबा जी दे devotional song | कुल्ली बाबा जी दे bhajan lyrics | कुल्ली बाबा जी दे bhajan youtube | कुल्ली बाबा जी दे bhajan online | कुल्ली बाबा जी दे religious song | कुल्ली बाबा जी दे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो