The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लड्डू वंण्डा रोट गुफ़ा ते चढ़ावां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਲੱਡੂ ਵੰਡਾਂ, ਰੋਟ ਗੁਫ਼ਾ ਤੇ ਚੜ੍ਹਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ l
ਪਾਉਂਦੀ ਭੰਗੜਾ, ਦਵਾਰੇ ਓਹਦੇ ਜਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ l
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਸੱਚ ਤੋਂ ਵੀ ਸੱਚੀਆਂ ਨੇ, \"ਓਹਦੀਆਂ ਕਹਾਣੀਆਂ\' l
ਕਿੰਨਿਆਂ ਨੂੰ ਤਾਰਿਆ ਰੂਹਾਂ, \"ਗਿਣੀਆਂ ਨਾ ਜਾਣੀਆਂ\" ll
*ਓਹਦੀ ਸ਼ਕਤੀ ਤੋਂ, ਵਾਰੇ ਵਾਰੇ ਜਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਭੁੱਲੇ ਭੱਟਕੇ ਸੀ ਜੇਹੜੇ, \"ਸਿੱਧੇ ਰਾਹੇ ਪਾ ਦਿੱਤੇ\" l
ਸੁੱਕਿਆਂ ਰੁੱਖਾਂ ਨੂੰ ਫ਼ਲ, \"ਬਾਬਾ ਜੀ ਨਾ ਲਾ ਦਿੱਤੇ\" ll
*ਓਹਦੇ ਧੂਣੇ ਦੀ, ਭਬੂਤੀ ਮੱਥੇ ਲਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਗੁਫ਼ਾ ਵਿੱਚ ਬੈਠਾ ਓਹ, \"ਮੁਰਾਦਾਂ ਪਿਆ ਵੰਡਦਾ\" l
ਸਾਰਾ ਹੀ ਜਹਾਨ ਜਾ ਕੇ, \"ਬਾਬਾ ਜੀ ਤੋਂ ਮੰਗਦਾ\" ll
*ਓਸ ਦਰ ਦੀ ਕੀ, ਸਿਫ਼ਤ ਸੁਣਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਕੈਲਾਸ਼ ਨਾਥ ਕਿਵੇਂ, \"ਦਰ ਨੂੰ ਭੁਲਾਵੇਗਾ\" l
ਹਰ ਸਾਹ ਦੇ ਨਾਲ ਨਾਮ, \"ਬਾਬਾ ਜੀ ਦਾ ਧਿਆਵੇਗਾ\" ll
*ਸੋਹਣੀ ਕਹੇ ਮੱਥਾ, ਗੁਫ਼ਾ ਤੇ ਟਿਕਾਵਾਂ,
ਦਿੱਤਾ ਸਾਨੂੰ ਲਾਲ ਬਾਬੇ ਨੇ,,,
ਲੱਡੂ ਵੰਡਾਂ, ਰੋਟ ਗੁਫ਼ਾ ਤੇ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Kali

Kali

Kali | Hindu Goddess of Time, Change & Empowerment

Saptamatrika

Saptamatrika

Saptamatrika | Goddesses, Hinduism, Worship

Agni

Agni

Agni | Vedic Deity, Fire God, Hinduism

Varaha

Varaha

Varaha | Avatar, Boar & Vishnu

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

View All

Discover Sacred Temples

Embark on a Spiritual Journey Through Related Temples

Digamber Jain Mandir, Raja Ka Tal

Digamber Jain Mandir, Raja Ka Tal

Raja Ka Taal, Uttar Pradesh

jai Balaji Mandir

jai Balaji Mandir

Dehri, Madhya Pradesh

Swaminarayana Temple

Swaminarayana Temple

Godhra, Gujarat

Ram Mandir

Ram Mandir

Ambala Cantt, Haryana

Boghara Family Kuldevi Khodiyar Mataji

Boghara Family Kuldevi Khodiyar Mataji

Dedakiyal, Gujarat

bilkesar shiv mander

bilkesar shiv mander

Awantipur Badodia, Madhya Pradesh

View All
Searches leading to this page
लड्डू वंण्डा रोट गुफ़ा ते चढ़ावां bhajan | लड्डू वंण्डा रोट गुफ़ा ते चढ़ावां bhajan in Hindi | लड्डू वंण्डा रोट गुफ़ा ते चढ़ावां devotional song | लड्डू वंण्डा रोट गुफ़ा ते चढ़ावां bhajan lyrics | लड्डू वंण्डा रोट गुफ़ा ते चढ़ावां bhajan youtube | लड्डू वंण्डा रोट गुफ़ा ते चढ़ावां bhajan online | लड्डू वंण्डा रोट गुफ़ा ते चढ़ावां religious song | लड्डू वंण्डा रोट गुफ़ा ते चढ़ावां bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो devotional song | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan for meditation
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ