The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लग चरना च गुरुआ दे आन के | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लग चरना च गुरुआ दे आन के क्यों मुकौन्दा ऐ जिन्दगी नु जान के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

छड दे सारे पापा दे कम तू कर लै नेक कमाई
जो जिन्दगी मिली तेनु बाद चोरासी दे उसदी कदर न पाई
तैनू दसदा मैं महिमा सचे नाम दी गुरु लभ लैना आपे तू पछान के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

इक चित हो के नाम जो जपदे कष्ट कदे न पावे
सुख संपति ओहदे घर विच आवे दुःख कदे न सतावे
ज्योत जगदी हमेशा सचे नाम दी तू वी लुट लै मजा एह्नु आन के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

सिमरन कर लै नाम दा बंदे जे तू सच खंड जाना
गुरु घर जा के सेवा कर लै जे तू हरी नु पाना
गुरु दयाल कहंदा तेनु वार वार ऐ नाम जप लै तू बंदे बड़ी शान से
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

ਧੁਨ- ਜ਼ਰਾ ਸਾਹਮਣੇ ਤੋਂ ਆ ਓ ਛਲੀਏ
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ, ਕਿਓਂ ਮੁਕਾਉਂਦਾ ਏ, ਜਿੰਦਗੀ ਨੂੰ ਜਾਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ ll
ਲੱਗ ਚਰਨਾਂ 'ਚ ਗੁਰੂਆਂ ਦੇ ਆਣ ਕੇ,,,,

ਛੱਡ ਦੇ ਸਾਰੇ, ਪਾਪਾਂ ਦੇ ਕੰਮ ਤੂੰ, ਕਰ ਲੈ ਨੇਕ ਕਮਾਈ,
ਜੋ ਜਿੰਦਗੀ ਮਿਲੀ ਤੈਨੂੰ, ਬਾਦ ਚੌਰਾਸੀ ਦੇ, ਉਸਦੀ ਕਦਰ ਨਾ ਪਾਈ ll
ਤੈਨੂੰ ਦੱਸਦਾ ਮੈਂ, ਮਹਿਮਾ ਸੱਚੇ ਨਾਮ ਦੀ, ਗੁਰੂ ਲੱਭ ਲੈਣਾ, ਆਪੇ ਤੂੰ ਪਛਾਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,

ਇੱਕ ਚਿੱਤ ਹੋ ਕੇ, ਨਾਮ ਜੋ ਜੱਪਦੇ, ਕਸ਼ਟ ਕਦੇ ਨਾ ਪਾਵੇ,
ਸੁੱਖ ਸੰਪਤੀ ਓਹਦੇ, ਘਰ ਵਿੱਚ ਆਵੇ, ਦੁੱਖ ਕਦੇ ਨਾ ਸਤਾਵੇ ll
ਜੋਤ ਜੱਗਦੀ, ਹਮੇਸ਼ਾ ਸੱਚੇ ਨਾਮ ਦੀ, ਤੂੰ ਵੀ ਲੁੱਟ ਲੈ, ਮਜ਼ਾ ਏਹਨੂੰ ਆਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,

ਸਿਮਰਨ ਕਰ ਲੈ, ਨਾਮ ਦਾ ਬੰਦੇ, ਜੇ ਤੂੰ ਸੱਚਖੰਡ ਜਾਣਾ,
ਗੁਰੂ ਘਰ ਜਾ ਕੇ, ਸੇਵਾ ਕਰ ਲੈ, ਜੇ ਤੂੰ ਹਰੀ ਨੂੰ ਪਾਣਾ ll
ਗੁਰੂ ਦਿਆਲ ਕਹਿੰਦਾ, ਤੈਨੂੰ ਵਾਰ ਵਾਰ ਏ, ਨਾਮ ਜਪ ਲੈ ਤੂੰ, ਬੰਦੇ ਬੜੀ ਸ਼ਾਨ ਸੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
लग चरना च गुरुआ दे आन के bhajan | लग चरना च गुरुआ दे आन के bhajan in Hindi | लग चरना च गुरुआ दे आन के devotional song | लग चरना च गुरुआ दे आन के bhajan lyrics | लग चरना च गुरुआ दे आन के bhajan youtube | लग चरना च गुरुआ दे आन के bhajan online | लग चरना च गुरुआ दे आन के religious song | लग चरना च गुरुआ दे आन के bhajan for meditation
Other related searches
गुरु जी मेरी पूजा करो स्वीकार bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | आज भगवन गरीबों के घर आयेंगे bhajan for meditation | आज भगवन गरीबों के घर आयेंगे religious song | आज भगवन गरीबों के घर आयेंगे devotional song | आज भगवन गरीबों के घर आयेंगे bhajan lyrics | आज भगवन गरीबों के घर आयेंगे bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | आज भगवन गरीबों के घर आयेंगे bhajan in Hindi | गुरु जी मेरी पूजा करो स्वीकार bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | गुरु जी मेरी पूजा करो स्वीकार bhajan for meditation | गुरु जी मेरी पूजा करो स्वीकार devotional song | गुरु जी मेरी पूजा करो स्वीकार religious song | गुरु जी मेरी पूजा करो स्वीकार bhajan lyrics | गुरु जी मेरी पूजा करो स्वीकार bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | आज भगवन गरीबों के घर आयेंगे bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | आज भगवन गरीबों के घर आयेंगे bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | गुरु जी मेरी पूजा करो स्वीकार bhajan online
Similar Bhajans
गुरु जी मेरी पूजा करो स्वीकारਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂआज भगवन गरीबों के घर आयेंगेगुरु के सामान नहीं दूसरा जहान मेंजगत माहि संत परम हितकारीमोहे लागी लगन गुरु चरणन की