The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लढ़ लगया मैं तेरे जोगिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लढ़ लगया मैं तेरे जोगिया, लाज तू रख लै मेरी,
दर आया मैं तेरे जोगिया, आस पुचा दे मेरी,
लढ़ लगया मैं तेरे जोगिया.......

कखा दी कुल्ली विच जोगी आसन तेरा लाया,
ज्योत जगा के, रोट बना के, तैनू घरे बुलाया,
रत्नो माँ नू तू नाल लै के, पा मेरे घर फेरी,
लढ़ लगया मैं तेरे जोगिया.......

भवन तेरे ते कोयला बोलन, मोर ने पहला पाउंदे,
इक दूजे तो मोहरे हो हो, दर्शन तेरा पाउंदे,
खोल गुफा दे बूहे जोगिया, बारी आवे मेरी,
लढ़ लगया मैं तेरे जोगिया.......

द्योट गुफा विच डेरा तेरा, उच्चिया कठिन चढ़ाईयां,
भवजल ओ तर जान जोगिया, जिहना तेरे नाल लईया,
सानू भी दर्शन देदे जोगिया, लायी काहतो देरी,
लढ़ लगया मैं तेरे जोगिया.......

रोट मनी सोहने झंडे लै के, बह गए दर ते तेरे,
भेटा गाउँदे जैकारे लाउंदे, आ गए बचड़े तेरे,
चरणा दे नाल ला लै सानू, मेरे बाबा पौणाहारी,
लढ़ लगया मैं तेरे जोगिया.......

कलयुग दा अवतारी बाबा, बेड़े बन्ने लावे,
श्रद्धा दे नाल जो भी आवे, सुत्ते भाग जगावे,
दूध पुत्त दा तू दानी बाबा, मनदी दुनिया सारी,
लढ़ लगया मैं तेरे जोगिया.......



ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ, ਲਾਜ਼ ਤੂੰ ਰੱਖ ਲੈ ਮੇਰੀ l
ਦਰ ਆਇਆ ਮੈਂ, ਤੇਰੇ ਜੋਗੀਆ, ਆਸ ਪੁਚਾ ਦੇ ਮੇਰੀ ll
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ,,,,,,,,,,,,,

ਕੱਖਾਂ ਦੀ, ਕੁੱਲੀ ਵਿੱਚ ਜੋਗੀ, ਆਸਣ ਤੇਰਾ ਲਾਇਆ l
ਜੋਤ ਜਗਾ ਕੇ, ਰੋਟ ਬਣਾ ਕੇ, ਤੈਨੂੰ ਘਰੇ ਬੁਲਾਇਆ ll
*ਰਤਨੋ ਮਾਂ ਨੂੰ, ਨਾਲ ਤੂੰ ਲੈ ਕੇ ll, ਪਾ ਮੇਰੇ ਘਰ ਫੇਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਭਵਨ ਤੇਰੇ ਤੇ, ਕੋਇਲਾਂ ਬੋਲਣ, ਮੋਰ ਨੇ ਪੈਲਾਂ ਪਾਉਂਦੇ l
ਇੱਕ ਦੂਜੇ ਤੋਂ, ਮੂਹਰੇ ਹੋ ਹੋ, ਦਰਸ਼ਨ ਤੇਰਾ ਪਾਉਂਦੇ ll
*ਖੋਲ੍ਹ ਗੁਫ਼ਾ ਦੇ, ਬੂਹੇ ਜੋਗੀਆ ll, ਬਾਰੀ ਆਵੇ ਮੇਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਦਿਓਟ ਗੁਫ਼ਾ ਵਿੱਚ, ਡੇਰਾ ਤੇਰਾ, ਉੱਚੀਆਂ ਕਠਿਨ ਚੜ੍ਹਾਈਆਂ l
ਭਵਜਲ ਓਹ, ਤਰ ਜਾਣ ਜੋਗੀਆ, ਜਿਹਨਾਂ ਤੇਰੇ ਨਾਲ ਲਾਈਆਂ ll
*ਸਾਨੂੰ ਵੀ ਦਰਸ਼ਨ, ਦੇ ਦੇ ਜੋਗੀਆ ll, ਲਾਈ ਕਾਹਤੋਂ ਦੇਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਰੋਟ ਮਣੀ, ਸੋਹਣੇ ਝੰਡੇ ਲੈ ਕੇ, ਬਹਿ ਗਏ ਦਰ ਤੇ ਤੇਰੇ l
ਭੇਟਾਂ ਗਾਉਂਦੇ, ਜੈਕਾਰੇ ਲਾਉਂਦੇ, ਆ ਗਏ ਬੱਚੜੇ ਤੇਰੇ ll
*ਚਰਨਾਂ ਦੇ ਨਾਲ, ਲਾ ਲੈ ਸਾਨੂੰ ll, ਮੇਰੇ ਬਾਬਾ ਪੌਣਾਹਾਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਕਲਿਯੁੱਗ ਦਾ, ਅਵਤਾਰੀ ਬਾਬਾ, ਬੇੜੇ ਬੰਨ੍ਹੇ ਲਾਵੇ l
ਸ਼ਰਧਾ ਦੇ ਨਾਲ, ਜੋ ਵੀ ਆਵੇ, ਸੁੱਤੇ ਭਾਗ ਜਗਾਵੇ ll
*ਦੁੱਧ ਪੁੱਤ ਦਾ, ਤੂੰ ਦਾਨੀ ਬਾਬਾ ll, ਮੰਨਦੀ ਦੁਨੀਆਂ ਸਾਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਰਚਨਾ- ਜੱਸੀ ਧੂਤੀ ਬਾਘੀਓ ਵਾਲੇ
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
लढ़ लगया मैं तेरे जोगिया bhajan | लढ़ लगया मैं तेरे जोगिया bhajan in Hindi | लढ़ लगया मैं तेरे जोगिया devotional song | लढ़ लगया मैं तेरे जोगिया bhajan lyrics | लढ़ लगया मैं तेरे जोगिया bhajan youtube | लढ़ लगया मैं तेरे जोगिया bhajan online | लढ़ लगया मैं तेरे जोगिया religious song | लढ़ लगया मैं तेरे जोगिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan youtube | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो devotional song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ