The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लेखां विच लिख दिओ बाबा जी | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रब वरगे मपेया दी सेवा,भूल के वी कदे ना ठुकारिये,
हो सत जनमा तक लाह नही सकदे,जे करज चुकाना चाहिए,

रब वरगे ने माँ बाप मेरे,पूजा ता मिट जावन पाप मेरे,
चित करदा ऐ मैं हर वेले,सिर चरणा दे विच धरदा रहा,
लेखा विच लिख दियो बाबा जी,मापेया दी सेवा करदे रहा

दर दर दे थके खाधे ने,मापेया ने एस निमाने लाई,
की कुज नी किता मैं माँ पियो ने,मेनू इथे तक पहुचने लाई,
मैं करज नी कदे चूका सकदा,लाख वर जिओके मरदा रहा,
लेखा विच लिख दियो बाबा जी,मापिया दी सेवा करदा रहा


मेनू दिन अजे वि याद ने ओह,जद मापिया ने गोद खेडिया सी,
मेहनत मजदूरी कर करके,मेनू पढन सकुले पाया सी
आये वकत कदे न विशरण दा,ओस पल तो हरदम डरदा रहा,
लेखा विच लिख दियो बाबा जी,मापिया दी सेवा करदा रहा

नहीं वकत सरोया भूल सकदा,जदों टी ऍम सी कोल आये सी,
मपिया ने कोशिश कर करके,मेरे भजन रिकाड कराये सी
महिमा मैं तेरी लिख लिख के,हर साल केसता भरदा रहा,
लेखा विच लिख दियो बाबा जी,मापिया दी सेवा करदा रहा,



ਰੱਬ ਵਰਗੇ ਮਾਪਿਆਂ ਦੀ ਸੇਵਾ, ਭੁੱਲ ਕੇ ਵੀ ਕਦੇ ਨਾ ਠੁਕਰਾਈਏ
ਹੋ ਸੱਤ ਜਨਮਾ ਤੱਕ ਲਾਹ ਨੀ ਸਕਦੇ, ਜੇ ਕਰਜ਼ ਚੁਕਾਉਣਾ ਚਾਹੀਏ

ਰੱਬ ਵਰਗੇ ਨੇ ਮਾਂ ਬਾਪ ਮੇਰੇ, ਪੂਜਾਂ ਤਾਂ ਮਿੱਟ ਜਾਵਣ ਪਾਪ ਮੇਰੇ
ਚਿੱਤ ਕਰਦਾ ਏ ਮੈਂ ਹਰ ਵੇਲੇ , ਸਿਰ ਚਰਨਾਂ ਦੇ ਵਿਚ ਧਰਦਾ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

ਦਰ ਦਰ ਦੇ ਧੱਕੇ ਖਾਧੇ ਨੇ, ਮਾਪਿਆਂ ਨੇ ਏਸ ਨਿਮਾਣੇ ਲਈ
ਕੀ ਕੁਝ ਨੀ ਕੀਤਾ ਮਾਂ ਪਿਓ ਨੇ, ਮੈਨੂੰ ਇੱਥੇ ਤੱਕ ਪਹੁੰਚਾਣੇ ਲਈ
ਮੈਂ ਕਰਜ਼ ਨੀ ਕਦੇ ਚੁਕਾ ਸਕਦਾ , ਲੱਖ ਵਾਰ ਜਿਓਂਕੇ ਮਰਦਾ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

ਮੈਨੂੰ ਦਿਨ ਅਜੇ ਵੀ ਯਾਦ ਨੇ ਉਹ, ਜਦ ਮਾਪਿਆਂ ਨੇ ਗੋਦ ਖਿਡਾਇਆ ਸੀ
ਮੇਹਨਤ ਮਜ਼ਦੂਰੀ ਕਰ ਕਰਕੇ, ਮੈਨੂੰ ਪੜ੍ਹਨ ਸਕੂਲੇ ਪਾਇਆ ਸੀ
ਆਏ ਵਕਤ ਕਦੀ ਨਾ ਵਿਛੜਣ ਦਾ , ਓਸ ਪਲ ਤੋਂ ਹਰਦਮ ਡਰਦਾ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

ਨਹੀਂ ਵਕਤ ਸਰੋਆ ਭੁੱਲ ਸਕਦਾ, ਜਦੋਂ ਟੀ ਐਮ ਸੀ ਕੋਲ ਆਏ ਸੀ
ਮਾਪਿਆਂ ਨੇ ਕੋਸ਼ਿਸ਼ ਕਰ ਕਰਕੇ, ਮੇਰੇ ਭਜਨ ਰਿਕਾਰਡ ਕਰਾਏ ਸੀ
ਮਹਿਮਾ ਮੈਂ ਤੇਰੀ ਲਿਖ ਲਿਖ ਕੇ , ਹਰ ਸਾਲ ਕੈਸਿਟਾਂ ਭਰਦਾਂ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Chandi

Chandi

Chandi | Hinduism, Warrior, Devi

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Parashurama

Parashurama

Parashurama | Axe-wielding Warrior, Avatar, Brahmin

Nataraja

Nataraja

Nataraja | Shiva, Cosmic Dance & Symbolism

View All

Discover Sacred Temples

Embark on a Spiritual Journey Through Related Temples

હનુમાનદાદાનું મંદિર

હનુમાનદાદાનું મંદિર

Surat, Gujarat

Hardevnath

Hardevnath

Amihwa, Uttar Pradesh

राम मंदिर जय श्री राम

राम मंदिर जय श्री राम

Kamed, Madhya Pradesh

Hindu Temple

Hindu Temple

Muzaffarnagar, Uttar Pradesh

Peer Baba

Peer Baba

Delhi, Delhi

Murli Manohar Mandir

Murli Manohar Mandir

Laxmangarh, Rajasthan

View All
Searches leading to this page
लेखां विच लिख दिओ बाबा जी bhajan | लेखां विच लिख दिओ बाबा जी bhajan in Hindi | लेखां विच लिख दिओ बाबा जी devotional song | लेखां विच लिख दिओ बाबा जी bhajan lyrics | लेखां विच लिख दिओ बाबा जी bhajan youtube | लेखां विच लिख दिओ बाबा जी bhajan online | लेखां विच लिख दिओ बाबा जी religious song | लेखां विच लिख दिओ बाबा जी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो