The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लोकी मैनु तेरा आखदे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ

( ਜਾਣੀ ਜਾਣ, ਦਿਲਾਂ ਦੀਆਂ ਜਾਣ ਕੇ,
ਮੇਰੀ ਇੱਕ ਮੁਸ਼ਕਿਲ ਨੂੰ ਹੱਲ ਕਰਦੇ* l
ਮੇਰੇ ਵੱਲ, ਆ ਜਾ ਕੋਈ ਵੱਲ੍ਹ ਪਾ ਕੇ,
ਤੇ ਸਿੱਧੇ, ਤਕਦੀਰ ਮੇਰੀ ਦੇ, ਵੱਲ੍ਹ ਕਰਦੇ l
ਮੇਰੀ ਅਗਲਾਂ ਨੂੰ ਸੁਣਕੇ, ਚੁੱਪ ਨਾ ਬੈਠੀ,
ਮੂੰਹ ਖੋਲ੍ਹ ਕੋਈ ਤਾਂ, ਗੱਲ ਕਰਦੇ* l
ਮੇਰਾ ਕੰਮ ਤੇ ਤੂੰਹੀਓਂ, ਕਰਨਾ ਏ,
ਭਾਵੇਂ ਅੱਜ ਕਰਦੇ, ਭਾਵੇਂ ਕੱਲ ਕਰਦੇ ll )

ਓ ਮੇਰੇ ਦਾਤਾ ਮੇਰਾ, ਮਾਣ ਨਾ ਤੂੰ ਮੋੜ੍ਹੀ,
ਲੋਕੀਂ ਮੈਨੂੰ ਤੇਰਾ ਆਖਦੇ ll
ਬਾਂਹ ਫੜ੍ਹਕੇ, ਕਦੇ ਨਾ ਮੇਰੀ ਛੋੜੀ* ll,
ਲੋਕੀਂ ਮੈਨੂੰ ਤੇਰਾ ਆਖਦੇ l
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,

ਤੇਰਾ ਦਿੱਤਾ, ਤੇਰਾ ਹੀ ਖਾਣਾ,
\"ਤੇਰੇ ਦਰ ਤੋਂ, ਲੈ ਕੇ ਜਾਣਾ\" ll
ਹੋ ਇਸ ਦਰ ਤੋਂ, ਕਦੇ ਨਾ ਖ਼ਾਲੀ ਮੋੜੀ ll,
ਲੋਕੀਂ ਮੈਨੂੰ ਤੇਰਾ ਆਖਦੇ,,,
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,F

ਜੋਗੀਆ,,,, ਮੈਂ ਆਉਣਾ, ਤੇਰੇ ਕੋਲ ਵੇ ll
ਮੈਂ ਆਉਣਾ, ਤੇਰੇ ਕੋਲ ਵੇ* l
ਸੋਹਣਿਆ,,,, ਸੱਦ ਲੈ ਤੂੰ ਮੈਨੂੰ, ਆਪਣੇ ਕੋਲ ਵੇ l
ਜੋਗੀਆ,,,, ਮੈਂ ਆਉਣਾ, ਤੇਰੇ ਕੋਲ ਵੇ l

ਜੀ ਕਰਦਾ ਤੇਰੇ, ਕੋਲ ਮੈਂ ਜਾਵਾਂ,
\"ਦਿਲ ਦੇ ਦੁੱਖੜੇ, ਖੋਲ੍ਹ ਸੁਣਾਵਾਂ\" ll
ਮੈਨੂੰ ਚਰਨਾਂ ਦੇ, ਨਾਲ ਸਦਾ ਜੋੜੀ ll,
ਲੋਕੀਂ ਮੈਨੂੰ ਤੇਰਾ ਆਖਦੇ,,,
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,F

ਪਿਆਰ ਤੇਰੇ ਨਾਲ, ਜਿੰਦਗੀ ਮੇਰੀ,
\"ਕੀ ਕੀ ਦੱਸਾਂ, ਮੇਹਰ ਮੈਂ ਤੇਰੀ\" ll
ਮੁੱਖ ਕਦੇ ਨਾ, ਗ਼ਰੀਬ ਵਲੋਂ ਮੋੜੀ ll,
ਲੋਕੀਂ ਮੈਨੂੰ ਤੇਰਾ ਆਖਦੇ,,,
ਓ ਮੇਰੇ ਦਾਤਾ ਮੇਰਾ,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Trimurti

Trimurti

Trimurti | Definition, Meaning, & Facts

Vishvakarman

Vishvakarman

Vishvakarman | God of Creation, Craftsmen & Architects

Vasudeva

Vasudeva

Vasudeva | Vishnu Avatar, Avatar of Love, Preserver

Shashthi

Shashthi

Shashthi | Mother of Skanda, Protector of Children, Fertility Goddess

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Mandir Baba Singh

Mandir Baba Singh

Moga, Punjab

Mavaji Bhagat Ashram

Mavaji Bhagat Ashram

Nani Aral, Gujarat

Hanuman Mandir

Hanuman Mandir

Sarhera, Haryana

Bahucharaji Mandir

Bahucharaji Mandir

Kapadvanj, Gujarat

Hanuman Temple

Hanuman Temple

Agra, Uttar Pradesh

Chamunda Mataji Temple

Chamunda Mataji Temple

Gajnikhedi, Madhya Pradesh

View All
Searches leading to this page
लोकी मैनु तेरा आखदे bhajan | लोकी मैनु तेरा आखदे bhajan in Hindi | लोकी मैनु तेरा आखदे devotional song | लोकी मैनु तेरा आखदे bhajan lyrics | लोकी मैनु तेरा आखदे bhajan youtube | लोकी मैनु तेरा आखदे bhajan online | लोकी मैनु तेरा आखदे religious song | लोकी मैनु तेरा आखदे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ