The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं जोगण हो गई जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे लोका कोलो की मैं लैना, वेख रता भी संग के,
मैं जोगण हो गई जोगिया, तेरे नाम विच रंग के.....

वे धन धन हो गयी, मैं जोगिया, तेरा नाम ध्या के,
दुःख रेहा ना कोई जोगिया, तेरे नाल प्रीता पा के,
हो झोली भर लई, दर तेरे तो, मैं मुरादा मंग के,
मैं जोगण हो गई जोगिया, तेरे नाम विच रंग के.....

भोली भाली सूरत तेरी, नित् अखां विच घुमदी,
तेरेया चरणा नू मैं जोगिया, पूरी रीझ नाल चुमदी,
हो सुख पाया मैं, ज़िन्दगी दा इस प्रेम गली चो लंगके,
मैं जोगण हो गई जोगिया, तेरे नाम विच रंग के.....

जद तो तेरे नाल जोगिया, जुड़िया दिल दिया तारा,
दिल दी फुलवाड़ी विच लगिया, रेह्न्दियाँ नित् बहारा,
हो झोली भर लई, दर तेरे तो मैं मुरादा मंग के,
मैं जोगण हो गई जोगिया, तेरे नाम विच रंग के.....

चावा दे नाल ख़ुशी ख़ुशी मैं, तेरा नाम ध्यावा,
शाम सवेरे आरती करके, तैनू भोग लवावा,
हो दर तेरे ते आवा जोगिया , उच्चिया चढ़ाईयां चढ़ के,
मैं जोगण हो गई जोगिया, तेरे नाम विच रंग के.....  



ਵੇ \'ਲੋਕਾਂ ਕੋਲੋਂ, ਕੀ ਮੈਂ ਲੈਣਾ*, ਵੇਖ ਰਤਾ ਵੀ ਸੰਗ ਕੇ ll,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਵੇ ਧੰਨ ਧੰਨ ਹੋ ਗਈ, ਮੈਂ ਜੋਗੀਆ, \"ਤੇਰਾ ਨਾਮ ਧਿਆ ਕੇ\" l
ਦੁੱਖ ਰਿਹਾ ਨਾ, ਕੋਈ ਜੋਗੀਆ, \"ਤੇਰੇ ਨਾਲ ਪ੍ਰੀਤਾਂ ਪਾ ਕੇ\" ll
ਹੋ, ਝੋਲੀ ਭਰ ਲਈ, ਦਰ ਤੇਰੇ ਤੋਂ*, ਮੈਂ ਮੁਰਾਦਾਂ ਮੰਗ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਭੋਲ਼ੀ ਭਾਲੀ, ਸੂਰਤ ਤੇਰੀ, \"ਨਿੱਤ ਅੱਖਾਂ ਵਿੱਚ ਘੁੰਮਦੀ\" l
ਤੇਰਿਆਂ ਚਰਨਾਂ, ਨੂੰ ਮੈਂ ਜੋਗੀਆ, \"ਪੂਰੀ ਰੀਝ ਨਾਲ ਚੁੰਮਦੀ\" ll
ਹੋ, ਸੁੱਖ ਪਾਇਆ ਮੈਂ, ਜਿੰਦਗੀ ਦਾ ਇਸ*, ਪ੍ਰੇਮ ਗਲੀ ਚੋ ਲੰਘ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਜਦ ਤੋਂ ਤੇਰੇ, ਨਾਲ ਜੋਗੀਆ, \"ਜੁੜੀਆਂ ਦਿਲ ਦੀਆਂ ਤਾਰਾਂ\" l
ਦਿਲ ਦੀ, ਫੁੱਲਵਾੜੀ ਵਿੱਚ ਲੱਗੀਆਂ, \"ਰਹਿੰਦੀਆਂ ਨਿੱਤ ਬਹਾਰਾਂ ll
ਹੋ, ਝੋਲੀ ਭਰ ਲਈ, ਦਰ ਤੇਰੇ ਤੋਂ*, ਮੈਂ ਮੁਰਾਦਾਂ ਮੰਗ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਚਾਹਵਾਂ ਦੇ ਨਾਲ, ਖੁਸ਼ੀ ਖੁਸ਼ੀ ਮੈਂ, \"ਤੇਰਾ ਨਾਮ ਧਿਆਵਾਂ\" l
ਸ਼ਾਮ ਸਵੇਰੇ, ਆਰਤੀ ਕਰਕੇ, \"ਤੈਨੂੰ ਭੋਗ ਲੁਆਵਾਂ\" ll
ਹੋ, ਦਰ ਤੇਰੇ ਤੇ, ਆਵਾਂ ਜੋਗੀਆ*, ਉੱਚੀਆਂ ਚੜ੍ਹਾਈਆਂ ਚੜ੍ਹ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
मैं जोगण हो गई जोगिया bhajan | मैं जोगण हो गई जोगिया bhajan in Hindi | मैं जोगण हो गई जोगिया devotional song | मैं जोगण हो गई जोगिया bhajan lyrics | मैं जोगण हो गई जोगिया bhajan youtube | मैं जोगण हो गई जोगिया bhajan online | मैं जोगण हो गई जोगिया religious song | मैं जोगण हो गई जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ