The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैनु जोगी वाज़ां मारदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
देवी देवते फूल वर्सौंदे,
मेनू मंदिर दे सुपने आउंदे,
सुपने दे विच लगदा मेनू,
आ के कोई पुकारदा
दिल भाग नगर दे मंदिर चो,
मेनू जोगी /बाबा वाजा मारदा,

माँ रतनो दियां ग़ुआ चारे ,
की की करदा जोगी वारे,
जग के लोकी मंगदे सारे,
मालिक है संसार दा,
दिल भाग नगर दे मंदिर चो,
मेनू जोगी /बाबा वाजा मारदा,

मैं जोगी दियां भेटा गावा,
मैंजोगी दे आवा जावा,
जान दे नालो वध्के चाहवा,
मेरे कम संवारदा,
दिल भाग नगर दे मंदिर चो,
मेनू जोगी /बाबा वाजा मारदा,

इस मंदिर ते रहमत बरसे,
मन जोगी दी दीद नु तरसे,
याद रोड़ियाँ वांगु रडके,
एह दुनिया नु तारदा,
दिल भाग नगर दे मंदिर चो,
मेनू जोगी /बाबा वाजा मारदा,

मंदिर उते झुल्दे झंडे,
झोली विचो खैरा वंडे,
सबनू जोग दे रंग विच रंगे,
रंग जोग दा चाडदा,
दिल भाग नगर दे मंदिर चो,
मेनू जोगी /बाबा वाजा मारदा,


ਦੇਵੀ ਦੇਵਤੇ, ਫੁੱਲ ਵਰਸਾਉਂਦੇ ll
ਮੈਨੂੰ ਮੰਦਿਰ ਦੇ, ਸੁਪਨੇ ਆਉਂਦੇ ll
ਸੁਪਨੇ ਦੇ ਵਿੱਚ, ਲੱਗਦਾ ਮੈਨੂੰ ll,
ਆ ਕੇ ਕੋਈ, ਪੁਕਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll

ਮਾਂ ਰਤਨੋ ਦੀਆਂ, ਗਊਆਂ ਚਾਰੇ ll
ਕੀ ਕੀ ਕਰਦਾ, ਯੋਗੀ ਵਾਰੇ ll
*ਜੱਗ ਦੇ ਲੋਕੀਂ, ਮੰਗਦੇ ਸਾਰੇ ll,
ਮਾਲਿਕ ਹੈ, ਸੰਸਾਰ ਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll

ਮੈਂ ਜੋਗੀ ਦੀਆਂ, ਭੇਟਾਂ ਗਾਵਾਂ ll
ਮੈਂ ਜੋਗੀ ਦੇ, ਆਵਾਂ ਜਾਵਾਂ ll
*ਜਾਨ ਦੇ ਨਾਲੋਂ, ਵੱਧਕੇ ਚਾਹਵਾਂ ll,
ਮੇਰੇ ਕੰਮ, ਸੰਵਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll

ਇਸ ਮੰਦਿਰ ਤੇ, ਰਹਿਮਤ ਬਰਸੇ ll
ਮਨ ਜੋਗੀ ਦੀ, ਦੀਦ ਨੂੰ ਤਰਸੇ ll
*ਯਾਦ ਰੋੜਿਆਂ, ਵਾਂਗੂ ਰੜਕੇ ll,
ਏਹ ਦੁਨੀਆਂ ਨੂੰ, ਤਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll

ਮੰਦਿਰ ਉੱਤੇ, ਝੂਲਦੇ ਝੰਡੇ ll
ਝੋਲੀ ਵਿੱਚੋਂ, ਖੈਰਾਂ ਵੰਡੇ ll
*ਸਭਨੂੰ ਯੋਗ ਦੇ, ਰੰਗ ਵਿੱਚ ਰੰਗੇ ll,
ਰੰਗ ਯੋਗ ਦਾ, ਚਾੜ੍ਹਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll
ਵਲੋਂ:- ਸਤਿਗੁਰੂ ਭਜਨ ਮੰਡਲੀ
ਹੋਸ਼ਿਆਰਪੁਰ
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Ganesha

Ganesha

Ganesha | Meaning, Symbolism, & Facts

Rama

Rama

Rama | Description, Symbolism, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

View All

Discover Sacred Temples

Embark on a Spiritual Journey Through Related Temples

Shree Hanuman Mandir

Shree Hanuman Mandir

Bhopal, Madhya Pradesh

Hanuman Temple

Hanuman Temple

Sagar, Madhya Pradesh

GOGA.JI. TEMPLE

GOGA.JI. TEMPLE

Kathari, Rajasthan

Sankat Mochan Hanuman Mandir

Sankat Mochan Hanuman Mandir

Delhi, Delhi

Mandir Mata Saharan Vanshi

Mandir Mata Saharan Vanshi

Balachaur, Punjab

श्री रामदेव बाबा जी मंदिर

श्री रामदेव बाबा जी मंदिर

Vellangari, Rajasthan

View All
Searches leading to this page
मैनु जोगी वाज़ां मारदा bhajan | मैनु जोगी वाज़ां मारदा bhajan in Hindi | मैनु जोगी वाज़ां मारदा devotional song | मैनु जोगी वाज़ां मारदा bhajan lyrics | मैनु जोगी वाज़ां मारदा bhajan youtube | मैनु जोगी वाज़ां मारदा bhajan online | मैनु जोगी वाज़ां मारदा religious song | मैनु जोगी वाज़ां मारदा bhajan for meditation
Other related searches
बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ