The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਤੂੰ ਰਖ ਲੈ ਗਰੀਬ ਜਾਣਕੇ | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ ਮੈਨੂੰ ਤੇਰੀ ਓਟ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਦੁੱਧਾਧਾਰੀ ਪੌਣਾਹਾਰੀ ਲੋਕੀ ਤੈਨੂੰ ਆਖਦੇ, ਲੋਕੀ ਤੈਨੂੰ ਆਖਦੇ
ਦਰਸ਼ ਦਿਖਾਦੇ ਮੈਂ ਤਾਂ ਦਰ ਆਇਆ ਆਪਦੇ, ਦਰ ਆਇਆ ਆਪਦੇ
ਦਿਨੇ ਰਾਤੀ ਤੇਰੇ ਨਾਮ ਨੂੰ ਧਿਆ ਲਿਆ ਦਿਨੇ ਰਾਤੀ ਤੇਰੇ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਜਨਮ ਸਥਾਨ ਤੇਰਾ ਜੂਨਾਗੜ੍ਹ ਜੋਗੀਆ, ਜੂਨਾਗੜ੍ਹ ਜੋਗੀਆ
ਬਾਰਾਂ ਬਰਸ ਤੂੰ ਤ੍ਲਾਈਆਂ ਵਿਚ ਭੋਗੀਆਂ, ਤ੍ਲਾਈਆਂ ਵਿਚ ਭੋਗੀਆਂ
ਹੁਣ ਆਸਨ ਤੂੰ ਗੁਫਾ ਵਿਚ ਲਾ ਲਿਆ ਹੁਣ ਆਸਨ ਤੂੰ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਸਿਫਤਾਂ ਨਾ ਜਾਣਾ ਨਾ ਹੀ ਮੈਨੂੰ ਕੋਈ ਗਿਆਨ ਜੀ, ਮੈਨੂੰ ਕੋਈ ਗਿਆਨ ਜੀ
ਦਰ ਉਤੇ ਆ ਗਿਆ ਮੈ ਜਾਣ ਅਨਜਾਣ ਜੀ, ਜਾਣ ਅਨਜਾਣ ਜੀ
ਆਕੇ ਦਰ ਤੇਰੇ ਨਾਮ ਨੂੰ ਧਿਆ ਲਿਆ, ਆਕੇ ਦਰ ਤੇਰੇ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

ਭੋਲਿਆ ਪੁਜਾਰੀ ਗੱਲ ਸੁਣ ਕੰਨ ਲਾਕੇ, ਸੁਣ ਕੰਨ ਲਾਕੇ
ਮਿਲਣਾ ਨੀ ਜੋਗੀ ਫੋਟੋ ਮਿੱਟੀ ਦੀ ਬਣਾ ਕੇ, ਮਿੱਟੀ ਦੀ ਬਣਾ ਕੇ
ਜਿਹਨੇ ਧਿਆ ਲਿਆ ਓਹਨੇ ਮੰਨ ਚ ਵਸਾ ਲਿਆ, ਜਿਹਨੇ ਧਿਆ ਲਿਆ
ਤੂੰ ਰਖ ਲੈ ਗਰੀਬ ਜਾਣਕੇ
ਮੈਨੂੰ ਤੇਰੀ ਓਟ ਤੇਰੀ ਬੋਹੜਾਂ ਵਾਲਿਆ...

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Parashurama

Parashurama

Parashurama | Axe-wielding Warrior, Avatar, Brahmin

Varuna

Varuna

Varuna | Vedic God, Hinduism, Sky God

Durga

Durga

Durga | Goddess, Personality, & Story

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Temple Of Lord Shiva

Temple Of Lord Shiva

Kalyanipur, Uttar Pradesh

Shiv Mandir

Shiv Mandir

Katni, Madhya Pradesh

Hari Om

Hari Om

Himachal Pradesh

Shree Madhrampura Balaji

Shree Madhrampura Balaji

Jaipur, Rajasthan

Shiv Mandir Raniganj Ajgara

Shiv Mandir Raniganj Ajgara

Jogapur, Uttar Pradesh

Jay Vachhraj Mandir

Jay Vachhraj Mandir

Mayari, Gujarat

View All
Searches leading to this page
ਤੂੰ ਰਖ ਲੈ ਗਰੀਬ ਜਾਣਕੇ bhajan | ਤੂੰ ਰਖ ਲੈ ਗਰੀਬ ਜਾਣਕੇ bhajan in Hindi | ਤੂੰ ਰਖ ਲੈ ਗਰੀਬ ਜਾਣਕੇ devotional song | ਤੂੰ ਰਖ ਲੈ ਗਰੀਬ ਜਾਣਕੇ bhajan lyrics | ਤੂੰ ਰਖ ਲੈ ਗਰੀਬ ਜਾਣਕੇ bhajan youtube | ਤੂੰ ਰਖ ਲੈ ਗਰੀਬ ਜਾਣਕੇ bhajan online | ਤੂੰ ਰਖ ਲੈ ਗਰੀਬ ਜਾਣਕੇ religious song | ਤੂੰ ਰਖ ਲੈ ਗਰੀਬ ਜਾਣਕੇ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ