The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेहराँ वाला मींह बरसायो बाबा जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारी बाबा इक कर्म कमा देयो,
चरणा दे विच साडी हाज़री लगा देयो,
ख़ुशी सारेया दी झोली अज्ज पायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....

भगता प्यारेया ने जागा करवाया ए,
फुलां नाल सोहना तेरा भवन सजाया ए,
छिट्टा दुखा नू मिटाऊंन वाला लायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....

कटदे क्लेश जोगी भगता दे आके,
बैठे तेरे राहां विच पलका बिछा के,
नाम सारेया नू अपना जपायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....

दिल वाले वेहड़े च बिठाया सिद्ध जोगीया,
बांह ते लिखाया तेरा नाम सिद्ध जोगिया,
आके सिद्धू ते भी कर्म कमायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....




ਪੌਣਾਹਾਰੀ, ਬਾਬਾ ਇੱਕ, ਕਰਮ ਕਮਾ ਦਿਓ,
ਚਰਨਾਂ ਦੇ, ਵਿੱਚ ਸਾਡੀ, ਹਾਜ਼ਰੀ ਲਗਾ ਦਿਓ ll,,
ਖੁਸ਼ੀ ਸਾਰਿਆਂ ਦੀ, ਝੋਲੀ ਅੱਜ, ਪਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਭਗਤਾਂ, ਪਿਆਰਿਆਂ ਨੇ, ਜਾਗਾ ਕਰਵਾਇਆ ਏ,
\"ਫੁੱਲਾਂ ਨਾਲ, ਸੋਹਣਾ ਤੇਰਾ, ਭਵਨ ਸਜਾਇਆ ਏ\" ll
ਛਿੱਟਾ, ਦੁੱਖਾਂ ਨੂੰ ਮਿਟਾਉਣ ਵਾਲਾ, ਲਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਕੱਟਦੇ, ਕਲੇਸ਼ ਜੋਗੀ, ਭਗਤਾਂ ਦੇ ਆ ਕੇ,
\"ਬੈਠੇ ਤੇਰੇ, ਰਾਹਾਂ ਵਿੱਚ, ਪਲਕਾਂ ਵਿਛਾ ਕੇ\" ll
ਨਾਮ, ਸਾਰਿਆਂ ਨੂੰ, ਆਪਣਾ ਜਪਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਦਿਲ ਵਾਲੇ, ਵੇਹੜੇ \'ਚ, ਬਿਠਾਇਆ ਸਿੱਧ ਜੋਗੀਆ,
\"ਬਾਂਹ ਤੇ, ਲਿਖਾਇਆ ਤੇਰਾ, ਨਾਮ ਸਿੱਧ ਜੋਗੀਆ\" ll
ਆ ਕੇ, ਸਿੱਧੂ ਤੇ ਵੀ, ਕਰਮ ਕਮਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Vishvakarman

Vishvakarman

Vishvakarman | God of Creation, Craftsmen & Architects

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Vasudeva

Vasudeva

Vasudeva | Vishnu Avatar, Avatar of Love, Preserver

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Gopal Ji Mandir Toda Meena

Gopal Ji Mandir Toda Meena

Delhi, Rajasthan

Bhole baba Raipura Banda

Bhole baba Raipura Banda

Uttar Pradesh

श्री सूर्यमुखी हनुमानजी का मंदिर अल्कापुरी

श्री सूर्यमुखी हनुमानजी का मंदिर अल्कापुरी

Ratlam, Madhya Pradesh

Hanuman Mandir

Hanuman Mandir

Dujana, Haryana

vishwakarma Mandir

vishwakarma Mandir

Norangdesar, Rajasthan

रघुवंश शिरोमणि श्रीराम मंदिर

रघुवंश शिरोमणि श्रीराम मंदिर

Pipaliya Puwariya, Madhya Pradesh

View All
Searches leading to this page
मेहराँ वाला मींह बरसायो बाबा जी bhajan | मेहराँ वाला मींह बरसायो बाबा जी bhajan in Hindi | मेहराँ वाला मींह बरसायो बाबा जी devotional song | मेहराँ वाला मींह बरसायो बाबा जी bhajan lyrics | मेहराँ वाला मींह बरसायो बाबा जी bhajan youtube | मेहराँ वाला मींह बरसायो बाबा जी bhajan online | मेहराँ वाला मींह बरसायो बाबा जी religious song | मेहराँ वाला मींह बरसायो बाबा जी bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो