The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरा पौणाहारी उड्डदा ऐ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरा पौणाहारी उड्डदा ऐ, विच पौणा दे,
जेहड़ा साह देंदा ऐ, सहनु साड़े साह बनके l
मोरां ते बैठन दा तां, एक बहाना ऐ,
ओह ते उड जांदा ऐ, हवावां विच हवा बनके l

साहाँ बखशन वाले दा, पौणाहारी विच वासा ऐ,
किन्ने लऐ ते लैने ने, ओहदे हथ खाता ऐ ll
सुर सागर, पुछ के वेख जरा, उस कीड़े नु,
पथरां विच, जेहड़ा बैठा खुद, गवाह बन के,
मेरा पौणाहारी उड्डदा ऐ.......

इक इक साह, वडमुला मिलदा, लख करोड़ी ना,
की करने जे, धुर अन्दर तक, सुरती जोड़ी न ll
जद मुक्क जानी, मनी सागर तों, पूँजी सुआंसा दी,
मिट्टी नाल मिटटी, होना अंत सुआह बनके,
मेरा पौणाहारी उड्डदा ऐ.........

तू क्यों ढाहवे, मस्जिद मैं क्यों, ढाहवां मंदिर नु,
आ जा, रल के पढ़िए, इक दूजे दे अंदर नु ll
जद पता, ओहदे हथ डोर, तेरियां साहाँ दी,
तूँ खुद ही बन्दियां, बह गया आप, खुदा बन के,
मेरा पौणाहारी उड्डदा ऐ.........

ਮੇਰਾ ਪੌਣਾਹਾਰੀ, ਉੱਡਦਾ ਏ ਵਿੱਚ, ਪੌਣਾਂ ਦੇ,
ਜੇਹੜਾ ਸਾਹ ਦੇਂਦਾ ਏ, ਸਾਨੂੰ ਸਾਡੇ, ਸਾਹ ਬਣਕੇ l
ਮੋਰਾਂ ਤੇ, ਬੈਠਣ ਦਾ ਤਾਂ ਇੱਕ, ਬਹਾਨਾ ਏ,
ਉਹ ਤੇ ਉੱਡ ਜਾਂਦਾ ਏ, ਹਵਾਵਾਂ ਵਿੱਚ, ਹਵਾ ਬਣ ਕੇ ll

ਸਾਹਾਂ, ਬਖਸ਼ਣ ਵਾਲੇ ਦਾ, ਪੌਣਾਂ ਵਿੱਚ ਵਾਸਾ ਏ,
ਕਿੰਨੇ ਲਏ, ਤੇ ਲੈਣੇ ਨੇ, ਓਹਦੇ ਹੱਥ ਖਾਤਾ ਏ ll
ਸੁਰ ਸਾਗਰ, ਪੁੱਛ ਕੇ ਵੇਖ ਜ਼ਰਾ, ਉਸ ਕੀੜੇ ਨੂੰ,
ਪੱਥਰਾਂ ਵਿੱਚ ਜੇਹੜਾ, ਬੈਠਾ ਖੁਦ, ਗਵਾਹ ਬਣ ਕੇ l
ਮੇਰਾ ਪੌਣਹਾਰੀ ਉੱਡਦਾ ਏ,,,,,,,,,,,,,,,,,,,,,,

ਇੱਕ ਇੱਕ ਸਾਹ, ਵਡਮੁੱਲਾ ਮਿਲਦਾ, ਲੱਖ ਕਰੋੜੀ ਨਾ,
ਕੀ ਕਰਨੇ ਜੇ, ਧੁਰ ਅੰਦਰ ਤੱਕ, ਸੁਰਤੀ ਜੋੜੀ ਨਾ ll
ਜਦ ਮੁੱਕ ਜਾਣੀ, ਮਣੀ ਸਾਗਰ ਤੋਂ, ਪੂੰਜੀ ਸੁਆਸਾਂ ਦੀ,
ਮਿੱਟੀ ਨਾਲ ਮਿੱਟੀ, ਹੋਣਾ ਅੰਤ, ਸੁਆਹ ਬਣ ਕੇ l
ਮੇਰਾ ਪੌਣਹਾਰੀ ਉੱਡਦਾ ਏ,,,,,,,,,,,,,,,,,,,,,,

ਤੂੰ ਕਿਓਂ ਢਾਹਵੇ, ਮਸਜਿਦ ਮੈਂ ਕਿਓਂ, ਢਾਹਵਾਂ ਮੰਦਿਰ ਨੂੰ,
ਆ ਜਾ ਰਲ ਕੇ, ਪੜੀਏ ਇੱਕ, ਦੂਜੇ ਦੇ ਅੰਦਰ ਨੂੰ ll
ਜਦ ਪਤਾ, ਓਹਦੇ ਹੱਥ ਡੋਰ, ਤੇਰਿਆਂ ਸਾਹਾਂ ਦੀ,
ਤੂੰ ਖੁਦ ਹੀ ਬੰਦਿਆਂ, ਬਹਿ ਗਿਆ ਆਪ, ਖੁਦਾ ਬਣ ਕੇ l
ਮੇਰਾ ਪੌਣਹਾਰੀ ਉੱਡਦਾ ਏ,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Yama

Yama

Yama | Ruler of Dead, Judge of Souls & Lord of Dharma

Varuna

Varuna

Varuna | Vedic God, Hinduism, Sky God

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

shiroya parivar, I shree khodiyar mataji mandir

shiroya parivar, I shree khodiyar mataji mandir

Sanathali, Gujarat

BAPS Shree Swaminarayan Mandir

BAPS Shree Swaminarayan Mandir

Palaj, Gujarat

Shree Chamunda Maa Temple

Shree Chamunda Maa Temple

Bhindora, Gujarat

Shiv Mandir Bajhera

Shiv Mandir Bajhera

Bajhera, Haryana

Saraswath Sanskriti Bhawan ( KASHI MATH)

Saraswath Sanskriti Bhawan ( KASHI MATH)

New Delhi, Delhi

Shiv Mandir

Shiv Mandir

Himachal Pradesh

View All
Searches leading to this page
मेरा पौणाहारी उड्डदा ऐ bhajan | मेरा पौणाहारी उड्डदा ऐ bhajan in Hindi | मेरा पौणाहारी उड्डदा ऐ devotional song | मेरा पौणाहारी उड्डदा ऐ bhajan lyrics | मेरा पौणाहारी उड्डदा ऐ bhajan youtube | मेरा पौणाहारी उड्डदा ऐ bhajan online | मेरा पौणाहारी उड्डदा ऐ religious song | मेरा पौणाहारी उड्डदा ऐ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀ