The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ,
ਮੇਰੇ ਜੋਗੀ ਦਾ ਚਿਮਟਾ ਜਿਥੇ ਵੱਜਿਆ
ਲਹਿਰਾਂ ਬਹਿਰਾਂ ਹੋ ਗਈਆਂ ਜਿਥੇ ਜਿਥੇ ਵੱਜਿਆ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ...

ਚਿਮਟਾ ਵੱਜਿਆ ਸ਼ਾਹ ਤਲਾਈ,ਰਤਨੋ ਸੀ ਜਦ ਬੋਲੀ ਲਾਈ
ਲੱਸੀ ਰੋਟੀ ਕਢ ਦਿਖਾਈ, ਮੇਰੇ ਬਾਬੇ ਦਾ ਚਿਮਟਾ... ਜੈ ਹੋ
ਮੇਰੇ ਜੋਗੀ ਦਾ ਚਿਮਟਾ... ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ...

ਚਿਮਟਾ ਵੱਜਿਆ ਗਰੂਨਾ ਝਾੜੀ, ਜਿਥੇ ਲਾਈ ਬਾਬੇ ਨੇ ਤਾੜੀ
ਤਕਦੀ ਰਹਿ ਗਈ ਦੁਨਿਆ ਸਾਰੀ, ਮੇਰੇ ਬਾਬੇ ਦਾ ਚਿਮਟਾ... ਜੈ ਹੋ
ਮੇਰੇ ਜੋਗੀ ਦਾ ਚਿਮਟਾ... ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ...

ਚਿਮਟਾ ਵੱਜਿਆ ਗੁਫਾ ਦੇ ਕੋਲ, ਜਿਥੇ ਡ੍ਮ ਡ੍ਮ ਵੱਜਦੇ ਢੋਲ
ਭਗਤਾ ਜੈ ਬਾਬੇ ਦੀ ਬੋਲ ਮੇਰੇ ਬਾਬੇ ਦਾ ਚਿਮਟਾ... ਜੈ ਹੋ
ਮੇਰੇ ਜੋਗੀ ਦਾ ਚਿਮਟਾ... ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ...

ਚਿਮਟਾ ਭਗਤਾਂ ਦੇ ਘਰ ਵੱਜਿਆ, ਦਰਸ਼ਨ ਪਾ ਸਾਰਾ ਜੱਗ ਰੱਜਿਆ
ਦਾਸ ਚਰਨਾ ਦੇ ਨਾਲ ਲੱਗਿਆ, ਮੇਰੇ ਬਾਬੇ ਦਾ ਚਿਮਟਾ... ਜੈ ਹੋ
ਮੇਰੇ ਜੋਗੀ ਦਾ ਚਿਮਟਾ... ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ...

ਬਾਬਾ ਭਗਤਾ ਦੇ ਸੰਗ ਰਹਿੰਦਾ, ਸਚੀ ਗੱਲ ਦਾਸ ਇਹ ਕਹਿੰਦਾ
ਓਹਦਾ ਦੁਖ ਕੋਈ ਨਾ ਰਹਿੰਦਾ, ਮੇਰੇ ਬਾਬੇ ਦਾ ਚਿਮਟਾ... ਜੈ ਹੋ
ਮੇਰੇ ਜੋਗੀ ਦਾ ਚਿਮਟਾ... ਜੈ ਹੋ
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ...

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Mitra

Mitra

Mitra | Vedic Deity, Solar Deity, Protector

Vishvakarman

Vishvakarman

Vishvakarman | God of Creation, Craftsmen & Architects

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Salini Mata Mandir

Salini Mata Mandir

Jalandhar, Punjab

HINGLAJ MANDIR

HINGLAJ MANDIR

Ganga Naka, Gujarat

Shiv Mandir

Shiv Mandir

Patna, Bihar

Baba Bhomdas Mandir Rampura

Baba Bhomdas Mandir Rampura

Rampura, Rajasthan

Shiva Temple

Shiva Temple

Bajahan, Uttar Pradesh

Mahadev Mandir

Mahadev Mandir

Katwara, Gujarat

View All
Searches leading to this page
ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ bhajan | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ bhajan in Hindi | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ devotional song | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ bhajan lyrics | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ bhajan youtube | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ bhajan online | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ religious song | ਮੇਰੇ ਬਾਬੇ ਦਾ ਚਿਮਟਾ ਜਿਥੇ ਵੱਜਿਆ bhajan for meditation
Other related searches
बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ