The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरे बाबे दा द्वारा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरे बाबा दा द्वारा सारे जग तो न्यारा
नि मैं औना जाना भूल गई आ  
जोगी /बाबा तेरे तो वगैर मैं रुल गई आ

हाथ मेरे दे विच गंगा जल गडवा
नी मैं चरण धुआउना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच केसर कटोरी
नी मैं तिलक लगाऊंना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच केसर कटोरी
नी मैं तिलक लगाऊना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच फुला वाले टोकरे
नी मैं हार पुआना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच लाल लाल झंडे
नी मैं झंडा चडाऊना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच रोटा वाली थाली
नी मैं भोग लुआना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....


ਮੇਰੇ ਬਾਬਾ ਦਾ ਦਵਾਰਾ, ਸਾਰੇ ਜੱਗ ਤੋਂ ਨਿਆਰਾ ll
*ਨੀ ਮੈਂ ਆਉਣਾ ਜਾਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll -ll

ਹਾਥ ਮੇਰੇ ਦੇ ਵਿੱਚ, ਗੰਗਾ ਜਲ ਗੜਵਾ ll
*ਨੀ ਮੈਂ ਚਰਨ ਧੁਆਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਕੇਸਰ ਕਟੋਰੀ ll
*ਨੀ ਮੈਂ ਤਿਲਕ ਲਗਾਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਫੁੱਲਾਂ ਵਾਲੇ ਟੋਕਰੇ ll
*ਨੀ ਮੈਂ ਹਾਰ ਪੁਆਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਲਾਲ ਲਾਲ ਝੰਡੇ ll
*ਨੀ ਮੈਂ ਝੰਡਾ ਚੜ੍ਹਾਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਰੋਟਾਂ ਵਾਲੀ ਥਾਲੀ ll
*ਨੀ ਮੈਂ ਭੋਗ ਲੁਆਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
मेरे बाबे दा द्वारा bhajan | मेरे बाबे दा द्वारा bhajan in Hindi | मेरे बाबे दा द्वारा devotional song | मेरे बाबे दा द्वारा bhajan lyrics | मेरे बाबे दा द्वारा bhajan youtube | मेरे बाबे दा द्वारा bhajan online | मेरे बाबे दा द्वारा religious song | मेरे बाबे दा द्वारा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो