The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरे जोगिया मैनूँ चरना च रख लै | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी दुखा दे सताये होए आ,
केह्डा केहडा दुःख दसिये,
हार दुखा वाले पाये होये आ,
बेठा होवे जे सामने तू जोगी,
तेनु अपना दुःख सुना सकदा,
हो जे मेहर तेरी जे सिद्ध जोगी,
तू कखो लख बना सकदा,
मिलदियाँ दर तेरे तो बे शुमार खुशियाँ,
मैं दर तेरा छड के जा नि सकदा,

एक नजर मेहर दी तक ले ,
मेरे जोगियां ,मेनू चरना च रख ले,
पौनाहारी मेनू चरना च रख ले,

तेरे दर दा नोकर बन जावा,
मेरे जोगियां मेनू चरना च रख ले,
पौनाहारी मेनू चरना च रख ले,


तेरे दर डा नोकर बन जावा,
तेरे नाम एह जिंदगी कर जावा,
एक वारि बाह तू फड ले,
मेरे जोगियां मेनू चरना च रख ले

मैं होर किसे तो की लेना,
जोगी तेरा हो के जी लेना,
एक वारी पला फड ले,
मेरे जोगियां मेनू चरना च रख ले

तेरा विच गुफा दे डेरा ऐ,
तू सब ते करदा मेहरा ऐ,
एक वारी दर ते सद ले,
मेरे जोगियां मेनू चरना च रख ले

दिलभाग ते कर्म कमियां ऐ,
बकी नु चरनी लाया ऐ,
लक्की सिर हाथ हूँ थर ले,
मेरे जोगियां मेनू चरना च रख ले

ਅਸੀਂ ਦੁੱਖਾਂ ਦੇ, ਸਤਾਏ ਹੋਏ ਆਂ l
ਕੇਹੜਾ ਕੇਹੜਾ, ਦੁੱਖ ਦੱਸੀਏ,
ਹਾਰ ਦੁੱਖਾਂ ਵਾਲੇ, ਪਾਏ ਹੋਏ ਆਂ ll
ਬੈਠਾ ਹੋਵੇ ਜੇ ਸਾਹਮਣੇ, ਤੂੰ ਜੋਗੀ l
ਤੈਨੂੰ ਆਪਣਾ ਦੁੱਖ, ਸੁਣਾ ਸਕਦਾ ll
ਹੋ ਜੇ ਮੇਹਰ ਤੇਰੀ, ਜੇ ਸਿੱਧ ਜੋਗੀ l
ਤੂੰ ਕੱਖੋਂ ਲੱਖ, ਬਣਾ ਸਕਦਾ ll
ਮਿਲਦੀਆਂ ਦਰ ਤੇਰੇ ਤੋਂ, ਬੇ-ਸ਼ੁਮਾਰ ਖੁਸ਼ੀਆਂ l
ਮੈਂ ਦਰ ਤੇਰਾ ਛੱਡ ਕੇ, ਜਾ ਨੀ ਸਕਦਾ ll

ਇੱਕ ਨਜ਼ਰ ਮੇਹਰ ਦੀ, ਤੱਕ ਲੈ ll
ਮੇਰੇ ਜੋਗੀਆ, ਮੈਨੂੰ ਚਰਨਾਂ ਚ ਰੱਖ ਲੈ ll
ਪੌਣਹਾਰੀਆ, ਮੈਨੂੰ ਚਰਨਾਂ ਚ ਰੱਖ ਲੈ l

ਇੱਕ ਨਜ਼ਰ ਮੇਹਰ ਦੀ, ਤੱਕ ਲੈ lll
ਮੇਰੇ ਜੋਗੀਆ, ਮੈਨੂੰ ਚਰਨਾਂ ਚ ਰੱਖ ਲੈ l
ਪੌਣਹਾਰੀਆ, ਮੈਨੂੰ ਚਰਨਾਂ ਚ ਰੱਖ ਲੈ l

ਤੇਰੇ ਦਰ ਦਾ ਨੌਕਰ, ਬਣ ਜਾਵਾਂ l
ਤੇਰੇ ਨਾਮ ਏਹ ਜਿੰਦਗੀ, ਕਰ ਜਾਵਾਂ ll
ਇੱਕ ਵਾਰੀ, ਬਾਂਹ ਤੂੰ ਫੜ੍ਹ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll

ਮੈਂ ਹੋਰ ਕਿਸੇ ਤੋਂ, ਕੀ ਲੈਣਾ l
ਜੋਗੀ ਤੇਰਾ ਹੋ ਕੇ, ਜੀ ਲੈਣਾ ll
ਇੱਕ ਵਾਰੀ, ਪੱਲਾ ਫੜ੍ਹ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll

ਤੇਰਾ ਵਿੱਚ ਗੁਫਾ ਦੇ, ਡੇਰਾ ਏ l
ਤੂੰ ਸਭ ਤੇ ਕਰਦਾ, ਮੇਹਰਾਂ ਏ ll
ਇੱਕ ਵਾਰੀ ਦਰ ਤੇ, ਸੱਦ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll

ਦਿਲਬਾਗ ਤੇ ਕਰਮ, ਕਮਾਇਆ ਏ l
ਬੱਕੀ ਨੂੰ ਚਰਣੀ, ਲਾਇਆ ਏ ll
ਲੱਕੀ ਸਿਰ ਹੱਥ ਹੁਣ, ਧਰ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vamana

Vamana

Vamana | Vishnu Avatar, Dwarf Incarnation, Trivikrama

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Brihaspati

Brihaspati

Brihaspati | Guru, Vedic God & Teacher

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Prachin Hanuman Temple

Prachin Hanuman Temple

Sukteri, Haryana

Shiv Temple

Shiv Temple

Kurukshetra, Haryana

Rama Mandir

Rama Mandir

Delhi, Delhi

Shri Sirdi Sai Baba Mandir

Shri Sirdi Sai Baba Mandir

Industrial Estate, Uttar Pradesh

Naag Devta Mandir

Naag Devta Mandir

Bhooth, Himachal Pradesh

Dharmendragath Rameshvar

Dharmendragath Rameshvar

Umarda, Gujarat

View All
Searches leading to this page
मेरे जोगिया मैनूँ चरना च रख लै bhajan | मेरे जोगिया मैनूँ चरना च रख लै bhajan in Hindi | मेरे जोगिया मैनूँ चरना च रख लै devotional song | मेरे जोगिया मैनूँ चरना च रख लै bhajan lyrics | मेरे जोगिया मैनूँ चरना च रख लै bhajan youtube | मेरे जोगिया मैनूँ चरना च रख लै bhajan online | मेरे जोगिया मैनूँ चरना च रख लै religious song | मेरे जोगिया मैनूँ चरना च रख लै bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ