The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरी मईया दा द्वारा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरी मईया दा द्वारा, सारे जग तो न्यारा,
सानू लगदा प्यारा हो गयी बल्ले बल्ले,
बल्ले बल्ले जी हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....

कख कर दें लख माँ दिया नज़रा,
इस दर बाझो होर किते भी ना कदरा,
एथे लबदा सहारा सारे जग तो न्यारा,
सानू लगदा प्यारा हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....

मंगिया मुरादा एस दर उत्तो पा लवो,
दस के नहानी दुःख दिल दे मुका लवो,
एथे वखरा नज़ारा सारे जग तो न्यारा,
सानू लगदा प्यारा हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....

मईया दे द्वारे दी ता शान ही निराली ए,
रजदे ने सारे जावे कोई भी ना खाली ए,
ए सलीम दा गुब्बारा सारे जग तो न्यारा,
सानू लगदा प्यारा हो गयी बल्ले बल्ले,
मेरी मईया दा द्वारा.....
जय.... जय जय माँ, जय.... जय जय माँ....



ਮੇਰੀ ਮਈਆ ਦਾ ਦਵਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ ll
^ਬੱਲੇ ਬੱਲੇ ਜੀ, ਹੋ ਗਈ ਬੱਲੇ ਬੱਲੇ, xll
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਕੱਖ ਕਰ ਦੇਣ ਲੱਖ, ਮਾਂ ਦੀਆਂ ਨਜ਼ਰਾਂ,
ਇਸ ਦਰ ਬਾਝੋਂ ਹੋਰ, ਕਿਤੇ ਵੀ ਨਾ ਕਦਰਾਂ ll
ਏਥੇ ਲੱਭਦਾ ਸਹਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ,,,
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਮੰਗੀਆਂ ਮੁਰਾਦਾਂ, ਏਸ ਦਰ ਉੱਤੋਂ ਪਾ ਲਵੋ,
ਦੱਸ ਕੇ ਨਹਾਣੀ ਦੁੱਖ, ਦਿਲ ਦੇ ਮੁਕਾ ਲਵੋ ll
ਏਥੇ ਵੱਖਰਾ ਨਜ਼ਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ,,,
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਮਈਆ ਦੇ ਦਵਾਰੇ, ਦੀ ਤਾਂ ਸ਼ਾਨ ਹੀ ਨਿਰਾਲੀ ਏ,
ਰੱਜਦੇ ਨੇ ਸਾਰੇ, ਜਾਵੇ ਕੋਈ ਵੀ ਨਾ ਖ਼ਾਲੀ ਏ ll
ਏਹ ਸਲੀਮ ਦਾ ਗੁਬਾਰਾ, ਸਾਰੇ ਜੱਗ ਤੋਂ ਨਿਆਰਾ,
ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ ਬੱਲੇ,,,
ਮੇਰੀ ਮਈਆ ਦਾ ਦਵਾਰਾ,,,,,,,,,,,,,,,,,,
ਜੈ,,, ਜੈ ਜੈ ਮਾਂ, ਜੈ,,, ਜਾ ਜੈ ਮਾਂ xll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

View All

Unveiling Connected Deities

Discover the Spiritual Tapestry of Related Deities

Ayyappan

Ayyappan

Ayyappan | Hinduism, Sabarimala, Lord Vishnu

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Brihaspati

Brihaspati

Brihaspati | Guru, Vedic God & Teacher

Varuna

Varuna

Varuna | Vedic God, Hinduism, Sky God

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

શ્રી રાધા-કૃષ્ણ દેવ મંદિર, ધુડકોટ

શ્રી રાધા-કૃષ્ણ દેવ મંદિર, ધુડકોટ

Dhudkot, Gujarat

Harmandir Sahib

Harmandir Sahib

Amritsar, Punjab

Shani Shiv Shakti Mandir

Shani Shiv Shakti Mandir

Subhash Nagar, Punjab

આઇ શ્રી પાંચ ખોડિયાર મંદિર .કેરિયા

આઇ શ્રી પાંચ ખોડિયાર મંદિર .કેરિયા

Amreli, Gujarat

Bala ji mandir and smadh

Bala ji mandir and smadh

Hassan, Haryana

Bhanrav Temple, Roopgarh

Bhanrav Temple, Roopgarh

Roopgarh, Rajasthan

View All
Searches leading to this page
मेरी मईया दा द्वारा bhajan | मेरी मईया दा द्वारा bhajan in Hindi | मेरी मईया दा द्वारा devotional song | मेरी मईया दा द्वारा bhajan lyrics | मेरी मईया दा द्वारा bhajan youtube | मेरी मईया दा द्वारा bhajan online | मेरी मईया दा द्वारा religious song | मेरी मईया दा द्वारा bhajan for meditation
Other related searches
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan for meditation | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ devotional song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan lyrics | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song
Similar Bhajans
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏमैं तेरे बिना कमली होई तू दरश दिखा दे दातिएਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਤੇਰੀਆਂ ਉਡੀਕਾਂ ਦਾਤੀਏ