The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मुडिया जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मुडिया जोगिया मैं मारी तेरियां गमा दी,
हाल वे रबा मैं लुटी तेरियां गमा दी,
मुडिया जोगिया मैं मारी .....


तेरे बिन ना पेंदियाँ पानी भुखियाँ फिरदियाँ गईयाँ,
बाल खिलारे रत्नों फिरदी देख ले वांग शुदाईयाँ,
मारी तेरियां गमा दी,
मुडिया जोगिया मैं मारी ........

दिलो न तेनु भोली लाइ दिलो न लाइयाँ ताहना,
कलम कला तुर गया आपे बनके पूत बेगाना,
मारी तेरियां गमा दी,
मुडिया जोगिया मैं मारी ........

इधर कनका उपर कनका विच कनका दे मेथी,
माँ पे कदे न बदलन सारी दुनियां बदलदी देखि,
मारी तेरियां गमा दी,
मुडिया जोगिया मैं मारी ........

जे माँ दा हॉवे लाल गुआचा चैन किवे ओहनू आवे,
जिदा मेनू स्ताउन्दा वे तेनु तेरियां याद सतावे,
मारी तेरियां गमा दी,
मुडिया जोगिया मैं मारी ........

अशवनी वर्मे नु भगता ने जा के गल सुनाई,
मंदिर अन्दर आया जोगी जा के भेटा गाई
मारी तेरियां गमा दी,
मुडिया जोगिया मैं मारी ........




ਮੁੜਿਆ ਜੋਗੀਆ ਮੈਂ ਮਾਰੀ, ਤੇਰਿਆਂ ਗਮਾਂ ਦੀ
ਹਾਲ ਵੇ ਰੱਬਾ ਮੈਂ ਲੁੱਟੀ, ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਤੇਰੇ ਬਿਨ ਨਾ ਪੀਦਿਂਆਂ ਪਾਣੀ, \'\'ਭੁੱਖੀਆਂ ਫਿਰਦੀਆਂ ਗਾਈਆਂ\'\' ll
ਬਾਲ ਖਿਲਾਰੇ ਰਤਨੋ ਫਿਰਦੀ, ਦੇਖ ਲੈ ਵਾਂਗ ਸ਼ੁਦਾਈਆਂ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਦਿਲੋਂ ਨਾ ਤੈਨੂੰ ਬੋਲੀ ਲਾਈ, \'\'ਦਿਲੋਂ ਨਾ ਲਾਇਆ ਤਾਹਨਾ\'\' ll
ਕਲਮ ਕੱਲਾ ਤੁਰ ਗਿਆ ਆਪੇ, ਬਣਕੇ ਪੁੱਤ ਬੇਗਾਨਾ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਐਧਰ ਕਣਕਾਂ ਓਧਰ ਕਣਕਾਂ, \'\'ਵਿੱਚ ਕਣਕਾਂ ਦੇ ਮੇਥੀ\'\' ll
ਮਾਪੇ ਕਦੇ ਨਾ ਬਦਲਣ ਸਾਰੀ, ਦੁਨੀਆਂ ਬਦਲਦੀ ਦੇਖੀ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਜੇ ਮਾਂ ਦਾ ਹੋਵੇ ਲਾਲ ਗੁਆਚਾ, \'\'ਚੈਨ ਕਿਵੇਂ ਓਹਨੂੰ ਆਵੇ\'\' ll
ਜਿਦਾਂ ਮੈਨੂੰ ਸਤਾਉਂਦਾ ਵੇ ਤੈਨੂੰ, ਤੇਰੀਆਂ ਯਾਦ ਸਤਾਵੇ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਅਸ਼ਵਨੀ ਵਰਮੇ ਨੂੰ ਭਗਤਾਂ ਨੇ, \'\'ਜਾ ਕੇ ਗੱਲ ਸੁਣਾਈ\'\' ll
ਮੰਦਿਰ ਅੰਦਰ ਆਇਆ ਜੋਗੀ, ਜਾ ਕੇ ਭੇਟਾਂ ਗਾਈਂ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
मुडिया जोगिया bhajan | मुडिया जोगिया bhajan in Hindi | मुडिया जोगिया devotional song | मुडिया जोगिया bhajan lyrics | मुडिया जोगिया bhajan youtube | मुडिया जोगिया bhajan online | मुडिया जोगिया religious song | मुडिया जोगिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो