The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਸ਼ੇਅਰ- ਮੈਂ ਨੀਵਾਂ ਤੇ ਮੇਰਾ ਜੋਗੀ ਉੱਚਾ, ਓ ਅਸਾਂ ਉੱਚਿਆਂ ਦੇ ਨਾਲ ਲਾਈਆਂ
         ਸਦਕੇ ਜਾਵਾਂ ਓਹਨਾ ਉੱਚਿਆਂ ਕੋਲੋਂ, ਓ ਜਿਹਨਾ ਨੀਵਿਆਂ ਨਾਲ ਨਿਭਾਈਆਂ

ਓਹ ਤਾ ਕਦੇ ਨ ਡੁਬਦੇ ਨੇ, ਜੇਹੜੇ ਸਿਧ ਜੋਗੀ ਨੇ ਤਾਰੇ
ਓਹ ਤਾ ਕਦੇ ਨ ਡੁਬਦੇ ਨੇ, ਜੇਹੜੇ ਪੌਣਾਹਾਰੀ ਨੇ ਤਾਰੇ
ਸਿਧ ਜੋਗੀ ਦੀ ਕਿਰਪਾ ਦੇ ਨਾਲ, ਪੌਣਾਹਾਰੀ ਦੀ ਕਿਰਪਾ ਦੇ ਨਾਲ
ਓਹਦੇ ਹੋ ਜਾਣ ਵਾਰੇ ਨਿਆਰੇ, ਓਹ ਤਾ ਕਦੇ ਨ ਡੁਬਦੇ ਨੇ...

ਮਾਂ ਰਤਨੋ ਦਾ ਪਾਲੀ ਭਗਤੋ, ਓਹ ਕਦੇ ਨਾ ਮੋੜੇ ਖਾਲੀ ਭਗਤੋ
ਜੱਗ ਤੇ ਸ਼ਾਨ ਨਿਰਾਲੀ ਉਸਦੀ, ਜੱਗ ਤੇ ਸ਼ਾਨ ਨਿਰਾਲੀ ਉਸਦੀ
ਓਹ ਤਾ ਵਿਗੜੇ ਕਾਜ਼ ਸਵਾਰੇ, ਓਹ ਤਾ ਕਦੇ ਨ ਡੁਬਦੇ ਨੇ...

ਸਿੰਗੀਆ ਵਾਲਾ ਸੋਹਣਾ ਜੋਗੀ, ਓ ਬਾਲਕ ਹੈ ਮਨਮੋਹਣਾ ਜੋਗੀ
ਧੂਣੇ ਵਾਲੇ ਨਾਥ ਮੇਰੇ ਦੇ, ਧੂਣੇ ਵਾਲੇ ਨਾਥ ਮੇਰੇ ਦੇ
ਲੱਖਾ ਚੋਜ਼ ਨਿਆਰੇ, ਓਹ ਤਾ ਕਦੇ ਨ ਡੁਬਦੇ ਨੇ...

ਸ਼ਾਹਤ੍ਲਾਈਆਂ ਜਿਸਦਾ ਡੇਰਾ, ਦੁਧਾਧਾਰੀ ਬਾਬਾ ਮੇਰਾ
ਪੌਣਾਹਾਰੀ ਦੀ ਕਿਰਪਾ ਦੇ ਨਾਲ, ਸਿਧ ਜੋਗੀ ਦੀ ਕਿਰਪਾ ਦੇ ਨਾਲ
ਓਹਦੇ ਹੋ ਜਾਣ ਵਾਰੇ ਨਿਆਰੇ, ਓਹ ਤਾ ਕਦੇ ਨ ਡੁਬਦੇ ਨੇ...

ਚੱਕ ਕਰਮਾ ਦਾ ਰਾਣਾ ਕਹਿੰਦਾ, ਜੋ ਜੋਗੀ ਦਾ ਬਣਕੇ ਰਹਿੰਦਾ
ਦੀਪਕ ਰੋਪੜ ਵਾਲੇ ਨੂੰ ਵੀ, ਦੀਪਕ ਰੋਪੜ ਵਾਲੇ ਨੂੰ ਵੀ
ਮਿਲ ਗਏ ਓਹਦੇ ਸਹਾਰੇ, ਓਹ ਤਾ ਕਦੇ ਨ ਡੁਬਦੇ ਨੇ...

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Parashurama

Parashurama

Parashurama | Axe-wielding Warrior, Avatar, Brahmin

Lakshmi

Lakshmi

Lakshmi | Goddess of Wealth, Fortune & Prosperity

Jagannatha

Jagannatha

Jagannatha | Ratha Yatra, Puri, India

Durga

Durga

Durga | Goddess, Personality, & Story

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

RamJanki Mandir Mankapur

RamJanki Mandir Mankapur

Mankapur, Madhya Pradesh

Hanuman Temple

Hanuman Temple

Gundi Kalan, Madhya Pradesh

हनुमान मंदिर

हनुमान मंदिर

Ambua, Madhya Pradesh

Shiv Mandir

Shiv Mandir

Bhopal, Madhya Pradesh

Hanumanji Mandir

Hanumanji Mandir

Gurugram, Haryana

BAPS Shree Swaminarayan Mandir

BAPS Shree Swaminarayan Mandir

Sarol, Gujarat

View All
Searches leading to this page
ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ bhajan | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ bhajan in Hindi | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ devotional song | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ bhajan lyrics | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ bhajan youtube | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ bhajan online | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ religious song | ਓਹ ਤਾ ਕਦੇ ਨ ਡੁਬਦੇ ਨੇ ਜੇਹੜੇ ਸਿਧ ਜੋਗੀ ਨੇ ਤਾਰੇ bhajan for meditation
Other related searches
बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan online | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ