The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी बाबा जी रखी | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारी बाबा जी रखी चरना दे कोल,
धुनें वालेया बाबा जी रखी चरना दे कोल,
रखी चरना दे कोल रखी चरना दे कोल,
दुधाधारी बाबा जी रखी......

मेरी फरयाद तेरे दर अगे होर सुनावा किह्नु,
खोल न दफ्तर ऐबा वाले दर तो थके न मेनू,
दर तो थके न मेनू जोगी दर तो थके न मेनू,
चिमटे वालेया बाबा जी रखी....

तेरे जेहा मेनू होर न जोगी मेरे जेहे लख तेनु,
जे मेरे विच ऐब न हुँदै तू बख्सेंदा कहणु,
तू बख्सेंदा कहणु,तू बख्सेंदा कहणु,
सिंगियाँ वालेया बाबा जी रखी,,,,,,,

जे ऑगन वेखे पौनाहारी ता कोई न मेरी थाऊ,
जे ते रोम शरीर दे उस तो वध गुनाहों,
उस तो वध गुनाहों,उस तो वध गुनाहों,
पाऊआ वालेया बाबा जी रखी......


औखे वेले कोई नही न बाबुल वीर न मावा,
सबे थके देवदे मेरी कोई न पकड़े बाहवा
मेरी कोई न पकड़े बाहवा,कोई न पकड़े बाहवा,
झोली वालेया बाबा जी रखी....

वेख न लेख मथे दे मेरे कर्मा ते न जावी,
रखी लाज विरद दी बाबा अपनी भगती लावी,
अपनी भगती लावी,अपनी भगती लावी,
गाऊआ वालेया बाबा जी रखी......

उचे पर्वत चड चड वेखा बिट बिट अखी झाका,
दर्द विछोड़े नाथ वाले मैं रो रो मारा हाका,
मैं रो रो मारा हाका,मैं रो रो मारा हाका,
सिंगिया वालेया बाबा जी रखी....

रस्ते दे विच पौनाहारी एह दिल फ़र्स विछावा,
सोहने चरण तुहाडे जोड़ा एह दोवे नैन बनावा,
एह दोवे नैन बनावा,एह दोवे नैन बनावा,
धुनें वालेया बाबा जी रखी....

विशड गया तेरे चरना तो मैं खोट्या कर्मा करके,
दूधाधारी मेनू बक्श लवो तुसी अपनी किरपा करके
अपनी किरपा करके अपनी किरपा करके  
पौनाहारी बाबा जी ...........

औगुन हारे की वेनती सुनो गरीब नवाज,
जो मैं पूत कपूत हु तोहे पिता को लाज,
तोहे पिता को लाज नाथ जी तोहे पिता को लाज,
चिमटे वालेया बाबा जी

ਪੌਣਾਹਾਰੀ ਬਾਬਾ ਜੀ ਰੱਖੀ, ਚਰਨਾਂ ਦੇ ਕੋਲ ll
ਧੂਣੇ ਵਾਲਿਆ ਬਾਬਾ ਜੀ ਰੱਖੀ, ਚਰਨਾਂ ਦੇ ਕੋਲ ll
ਰੱਖੀ ਚਰਨਾਂ ਦੇ ਕੋਲ ਰੱਖੀ, ਚਰਨਾਂ ਦੇ ਕੋਲ ll,
ਦੁੱਧਾਧਾਰੀ ਬਾਬਾ ਜੀ ਰੱਖੀ,,,,,,,,,,,,,,,

ਮੇਰੀ ਫਰਿਆਦ ਤੇਰੇ ਦਰ ਅੱਗੇ, ਹੋਰ ਸੁਣਾਵਾਂ ਕੇਹਨੂੰ
ਖੋਲ ਨਾ ਦਫਤਰ ਐਬਾਂ ਵਾਲੇ, ਦਰ ਤੋਂ ਧੱਕ ਨਾ ਮੈਨੂੰ ll
*ਦਰ ਤੋਂ ਧੱਕ ਨਾ ਮੈਨੂੰ ਜੋਗੀ, ਦਰ ਤੋਂ ਧੱਕ ਨਾ ਮੈਨੂੰ ll,
ਚਿਮਟੇ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਤੇਰੇ ਜੇਹਾ ਮੈਨੂੰ ਹੋਰ ਨਾ ਜੋਗੀ, ਮੇਰੇ ਜੇਹੇ ਲੱਖ ਤੈਨੂੰ
ਜੇ ਮੇਰੇ ਵਿੱਚ ਐਬ ਨਾ ਹੁੰਦੇ, ਤੂੰ ਬਖ਼ਸ਼ੇਂਦਾ ਕੇਹਨੂੰ ll
*ਤੂੰ ਬਖ਼ਸ਼ੇਂਦਾ ਕੇਹਨੂੰ ਬਾਬਾ, ਤੂੰ ਬਖ਼ਸ਼ੇਂਦਾ ਕੇਹਨੂੰ ll,
ਸਿੰਗੀਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਜੇ ਔਗਣ ਵੇਖੇ ਪੌਣਾਹਾਰੀ ਤਾਂ, ਕੋਈ ਨਾ ਮੇਰੀ ਥਾਓਂ
ਜੇ ਤੇ ਰੋਮ ਸਰੀਰ ਦੇ, ਓਸ ਤੋਂ ਵੱਧ ਗੁਨਾਹੋਂ ll
*ਓਸ ਤੋਂ ਵੱਧ ਗੁਨਾਹੋਂ ਜੋਗੀ, ਓਸ ਤੋਂ ਵੱਧ ਗੁਨਾਹੋਂ ll,
ਪਊਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਔਖੇ ਵੇਲੇ ਕੋਈ ਨਹੀਂ ਨਾ, ਬਾਬੁਲ ਵੀਰ ਨਾ ਮਾਵਾਂ
ਸਭੇ ਧੱਕਾ ਦੇਂਵਦੇ, ਮੇਰੀ ਕੋਈ ਨਾ ਪਕੜੇ ਬਾਂਹਵਾਂ ll
*ਮੇਰੀ ਕੋਈ ਨਾ ਪਕੜੇ ਬਾਂਹਵਾਂ ਜੋਗੀ, ਕੋਈ ਨਾ ਪਕੜੇ ਬਾਂਹਵਾਂ ll,
ਝੋਲੀ ਵਾਲਿਆ ਬਾਬਾ ਜੀ ਰੱਖੀ,,,,,,,,,,,,,,

ਵੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾ ਤੇ ਨਾ ਜਾਵੀਂ
ਰੱਖੀ ਲਾਜ ਬਿਰਦ ਦੀ ਬਾਬਾ, ਆਪਣੀ ਭਗਤੀ ਲਾਵੀਂ ll
*ਆਪਣੀ ਭਗਤੀ ਲਾਵੀਂ ਜੋਗੀ, ਆਪਣੀ ਭਗਤੀ ਲਾਵੀਂ ll,
ਗਊਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਉੱਚੇ ਪਰਬਤ ਚੜ੍ਹ ਚੜ੍ਹ ਵੇਖਾਂ, ਬਿੱਟ ਬਿੱਟ ਅੱਖੀਂ ਝਾਕਾਂ
ਦਰਦ ਵਿਛੋੜੇ ਨਾਥ ਵਾਲੇ, ਮੈਂ ਰੋ ਰੋ ਮਾਰਾ ਹਾਕਾਂ ll
*ਮੈਂ ਰੋ ਰੋ ਮਾਰਾ ਹਾਕਾਂ ਬਾਬਾ, ਰੋ ਰੋ ਮਾਰਾ ਹਾਕਾਂ ll,
ਸਿੰਗੀਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਰਸਤੇ ਦੇ ਵਿੱਚ ਪੌਣਾਹਾਰੀ, ਇਹ ਦਿਲ ਫ਼ਰਸ਼ ਵਿਛਾਵਾਂ
ਸੋਹਣੇ ਚਰਣ ਤੁਹਾਡੇ ਜੋੜਾ, ਇਹ ਦੋਏ ਨੈਣ ਬਣਾਵਾਂ ll
*ਇਹ ਦੋਏ ਨੈਣ ਬਣਾਵਾਂ ਜੋਗੀ, ਇਹ ਦੋਏ ਨੈਣ ਬਣਾਵਾਂ ll,
ਧੂਣੇ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਵਿੱਛੜ ਗਿਆ ਤੇਰੇ ਚਰਨਾਂ ਤੋਂ ਮੈਂ, ਖੋਟਿਆਂ ਕਰਮਾ ਕਰਕੇ
ਦੁੱਧਾਧਾਰੀ ਮੈਨੂੰ ਬਖਸ਼ ਲਵੋ, ਤੁਸੀਂ ਆਪਣੀ ਕਿਰਪਾ ਕਰਕੇ ll
*ਆਪਣੀ ਕਿਰਪਾ ਕਰਕੇ ਬਾਬਾ, ਆਪਣੀ ਕਿਰਪਾ ਕਰਕੇ ll,
ਪੌਣਾਹਾਰੀ ਬਾਬਾ ਜੀ ਰੱਖੀ,,,,,,,,,,,,,,,

ਅਉਗਣਹਾਰੇ ਕੀ ਬੇਨਤੀ, ਸੁਣੋ ਗਰੀਬ ਨਵਾਜ਼
ਜੋ ਮੈਂ ਪੂਤ ਕਪੂਤ ਹੂੰ, ਤੋਹੇ ਪਿਤਾ ਕੋ ਲਾਜ ll
*ਤੋਹੇ ਪਿਤਾ ਕੋ ਲਾਜ ਨਾਥ ਜੀ, ਤੋਹੇ ਪਿਤਾ ਕੋ ਲਾਜ ll
ਚਿਮਟੇ ਵਾਲਿਆ ਬਾਬਾ ਜੀ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Parashurama

Parashurama

Parashurama | Axe-wielding Warrior, Avatar, Brahmin

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

Surya

Surya

Surya | God, Meaning, & Hinduism

Kubera

Kubera

Kubera | God of Wealth, Hinduism, Yaksha

Nataraja

Nataraja

Nataraja | Shiva, Cosmic Dance & Symbolism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Narichana, Gujarat

Guru Ravi Dass Mandir

Guru Ravi Dass Mandir

Partap Garh, Haryana

Jai Baba Jeet Singh Kasana & Shiv Mandir

Jai Baba Jeet Singh Kasana & Shiv Mandir

Ghaziabad, Uttar Pradesh

Shree Himjamataji Temple

Shree Himjamataji Temple

Bhavnagar, Gujarat

Ramdev Ji Temple

Ramdev Ji Temple

Beawar, Rajasthan

Jaharveer Gogaji Mandir

Jaharveer Gogaji Mandir

Ujina, Haryana

View All
Searches leading to this page
पौणाहारी बाबा जी रखी bhajan | पौणाहारी बाबा जी रखी bhajan in Hindi | पौणाहारी बाबा जी रखी devotional song | पौणाहारी बाबा जी रखी bhajan lyrics | पौणाहारी बाबा जी रखी bhajan youtube | पौणाहारी बाबा जी रखी bhajan online | पौणाहारी बाबा जी रखी religious song | पौणाहारी बाबा जी रखी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ