The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी जोगी आ के दर्स दिखा जा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( जिहना तकया आसरा जोगी दा,
ओहनू थोड़ कोई ना आवे,
बाहों फड़ फड़ तारे जोगी ओहनू,
जेहड़ा हर पल नाम ध्यावे। )

आजा जोगी पौणाहारी, रो रो के मैं अर्ज़ गुजारी,
दुखा घेरा पा लेया जोगी, दिसदा ना कोई राह,
पौणाहारी जोगी आ के दर्स दिखा जा,
दूधाधारी जोगी, सीधे राहे पा....

घर विच घोर गरीबी जोगी, किवे गुफ़ा ते आवा,
तेरी सोहनी गुफ़ा दा जोगी, किवे मैं दर्शन पावा,
देखी किधरे मैं रूल ना जावा, फड़ लै मेरी बांह,
पौणाहारी जोगी आ के दर्स दिखा जा.....

तेरा इक इशारा जोगी, भव जल पार करा दे,
बिना मलाह दे बेड़ी जोगी, पार किनारे ला दे,
तेरे हुंदिया क्यों मैं डोला, जद तुहियो मेरी मलाह,
पौणाहारी जोगी आ के दर्स दिखा जा.....

पिंड समरावा वाला जस्सी, तेरी शुक्र मनावे,
भगता दे नाल रल के जोगी, तेरी महिमा गावे,
मैं सुनया ए तू भगता नू, पावे सीधे राह,
पौणाहारी जोगी आ के दर्स दिखा जा.....  



( ਜਿਹਨਾਂ ਤੱਕਿਆ, ਆਸਰਾ ਜੋਗੀ ਦਾ,
ਓਹਨੂੰ, ਥੋੜ ਕੋਈ ਨਾ ਆਵੇ l
ਬਾਂਹੋਂ ਫੜ੍ਹ ਫੜ੍ਹ, ਤਾਰੇ ਜੋਗੀ ਓਹਨੂੰ ,
ਜੇਹੜਾ, ਹਰ ਪਲ ਨਾਮ ਧਿਆਵੇ ll )

ਆਜਾ ਜੋਗੀ ਪੌਣਾਹਾਰੀ, ਰੋ ਰੋ ਕੇ ਮੈ ਅਰਜ਼ ਗੁਜ਼ਾਰੀ ll
ਦੁੱਖਾਂ ਘੇਰਾ, ਪਾ ਲਿਆ ਜੋਗੀ ll, ਦਿੱਸਦਾ ਨਾ ਕੋਈ ਰਾਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,
ਦੁੱਧਾਧਾਰੀ ਜੋਗੀ, ਸਿੱਧੇ ਰਾਹੇ ਪਾ ll

ਘਰ ਵਿੱਚ, ਘੋਰ ਗਰੀਬੀ ਜੋਗੀ, ਕਿਵੇਂ ਗੁਫ਼ਾ ਤੇ ਆਵਾਂ l
ਤੇਰੀ ਸੋਹਣੀ, ਗੁਫ਼ਾ ਦਾ ਜੋਗੀ, ਕਿਵੇਂ ਮੈ ਦਰਸ਼ਨ ਪਾਵਾਂ ll
ਦੇਖੀ ਕਿੱਧਰੇ, ਮੈਂ ਰੁਲ੍ਹ ਨਾ ਜਾਵਾਂ ll, ਫੜ੍ਹ ਲੈ ਮੇਰੀ ਬਾਂਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,,,,,,,,,,,,,,,,,

ਤੇਰਾ ਇੱਕ, ਇਸ਼ਾਰਾ ਜੋਗੀ, ਭਵ ਜਲ ਪਾਰ ਕਰਾ ਦੇ l
ਬਿਨਾਂ ਮਲਾਹ ਦੇ, ਬੇੜੀ ਜੋਗੀ, ਪਾਰ ਕਿਨਾਰੇ ਲਾ ਦੇ ll
ਤੇਰੇ ਹੁੰਦਿਆਂ, ਕਿਓਂ ਮੈਂ ਡੌਲ੍ਹਾ ll, ਜਦ ਤੂੰਹੀਓਂ ਮੇਰਾ ਮਲਾਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,,,,,,,,,,,,,,,,,

ਪਿੰਡ ਸਮਰਾਵਾਂ, ਵਾਲਾ ਜੱਸੀ, ਤੇਰਾ ਸ਼ੁਕਰ ਮਨਾਵੇ l
ਭਗਤਾਂ ਦੇ ਨਾਲ, ਰਲ ਕੇ ਜੋਗੀ, ਤੇਰੀ ਮਹਿਮਾ ਗਾਵੇ ll
ਮੈਂ ਸੁਣਿਆਂ ਏ, ਤੂੰ ਭਗਤਾਂ ਨੂੰ ll, ਪਾਵੇਂ ਸਿੱਧੇ ਰਾਹ,,,
ਪੌਣਾਹਾਰੀ ਜੋਗੀ, ਆ ਕੇ ਦਰਸ਼ ਦਿਖਾ,,,,,,,,,,,,,,,,,

ਰਚਨਾ- ਜੱਸੀ ਧੂਤੀ ਸਮਰਾਵਾਂ ਵਾਲਾ  
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Varaha

Varaha

Varaha | Avatar, Boar & Vishnu

Lakshmi

Lakshmi

Lakshmi | Goddess of Wealth, Fortune & Prosperity

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Jain Mandir

Jain Mandir

Bagh, Madhya Pradesh

Lord Shiva Temple

Lord Shiva Temple

Salwari, Rajasthan

Shree Bahuchar Maata Mandir

Shree Bahuchar Maata Mandir

Jethalaj, Gujarat

भोले का मंदिर

भोले का मंदिर

Sonkh Dehat, Uttar Pradesh

SHIVJI MANDIR

SHIVJI MANDIR

Kuldomari, Uttar Pradesh

Shree Veer Tejaji Tample

Shree Veer Tejaji Tample

Pallai, Rajasthan

View All
Searches leading to this page
पौणाहारी जोगी आ के दर्स दिखा जा bhajan | पौणाहारी जोगी आ के दर्स दिखा जा bhajan in Hindi | पौणाहारी जोगी आ के दर्स दिखा जा devotional song | पौणाहारी जोगी आ के दर्स दिखा जा bhajan lyrics | पौणाहारी जोगी आ के दर्स दिखा जा bhajan youtube | पौणाहारी जोगी आ के दर्स दिखा जा bhajan online | पौणाहारी जोगी आ के दर्स दिखा जा religious song | पौणाहारी जोगी आ के दर्स दिखा जा bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ