The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी मोर ते सवार हो गया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पा लाओ घेरा बाई पा लौ घेरा
गल्ला गल्ला दे विच तकरार हो गया,
पौनाहारी मोर ते सवार हो गया,
ओ जोगी मेरा मोर ते सवार हो गया,

गोरख नाथ है नाम जाने सारा संसार जी,
बन जा सदा चेला देवा जीवन सुधार जी,
शक्ति दिखानी डा विचार हो गया,
ओ जोगी मेरा मोर.......

मरिग्शाला असमान विच जावे उड़दी
चिमटे दे नाल जोगी ने हेठा सुटती,
गुस्से विच गोरखनाथ बेहाल हो गया
ओ जोगी मेरा मोर.........

पा लियो घेरा इसनु किते भज जावे न,
नाम किते गोरख दा,मिटी च मिलावे न,
शक्ति दा गोरख नु हंकार हो गया
ओ जोगी मेरा मोर.......


रल्ल्मील चेलिया ने घेरा बाबे पा लिया,
पावो कनी मुंदरा गोरख नाथ ने विचारिया,
सुन घेरे विचो जोगी उडार हो गया,
ओ जोगी मेरा मोर.........

संगत बाथियो दी बाबा,शीश नु झुकावंदी
तेरी शक्ति तो बाबा वारे वारे जवांदे,
भगत न्र धाया बेडा पार हो गया
ओ जोगी मेरा मोर.......

ਪਾ ਲਓ ਘੇਰਾ ਬਈ ਪਾ ਲਓ ਘੇਰਾ
ਗੱਲਾਂ ਗੱਲਾਂ ਦੇ ਵਿਚ ਤਕਰਾਰ ਹੋ ਗਿਆ
ਪੌਣਹਾਰੀ ਮੋਰ ਤੇ ਸਵਾਰ ਹੋ ਗਿਆ
ਓ ਜੋਗੀ ਮੇਰਾ ਮੋਰ ਤੇ ਸਵਾਰ ਹੋ ਗਿਆ

ਗੋਰਖ ਨਾਥ ਹੈ ਨਾਮ, ਜਾਣੇ ਸਾਰਾ ਸੰਸਾਰ ਜੀ
ਬਣ ਜਾ ਸਾਡਾ ਚੇਲਾ, ਦੇਵਾਂ ਜੀਵਨ ਸੁਧਾਰ ਜੀ
ਸ਼ਕਤੀ ਦਿਖਾਉਣ ਦਾ, ਵਿਚਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਮ੍ਰਿਗਸ਼ਾਲਾ ਅਸਮਾਨ ਵਿਚ, ਜਾਵੇ ਉੱਡਦੀ
ਚਿਮਟੇ ਦੇ ਨਾਲ, ਜੋਗੀ ਨੇ ਹੇਠਾਂ ਸੁੱਟਤੀ
ਗੁੱਸੇ ਵਿਚ ਗੋਰਖ ਨਾਥ, ਬੇਹਾਲ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਪਾ ਲਓ ਘੇਰਾ ਇਸਨੂੰ,ਕਿਤੇ ਭੱਜ ਜਾਵੇ ਨਾ
ਨਾਮ ਕਿਤੇ ਗੋਰਖ ਦਾ, ਮਿੱਟੀ ਚ ਮਿਲਾਵੇ ਨਾ
ਸ਼ਕਤੀ ਦਾ ਗੋਰਖ ਨੂੰ, ਹੰਕਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਰਲਮਿਲ ਚੇਲਿਆਂ ਨੇ, ਘੇਰਾ ਬਾਬੇ ਪਾ ਲਿਆ
ਪਾਵੋ ਕੰਨੀ ਮੁੰਦਰਾਂ, ਗੋਰਖ ਨਾਥ ਨੇ ਵਿਚਾਰਿਆ
ਸੁਣ ਘੇਰੇ ਵਿਚੋਂ ਜੋਗੀ, ਉੱਡਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਸੰਗਤ ਬਾਘੀਓ ਦੀ ਬਾਬਾ, ਸੀਸ ਨੂੰ ਝੁਕਾਂਵਦੀ
ਤੇਰੀ ਸ਼ਕਤੀ ਤੋਂ ਬਾਬਾ, ਵਾਰੇ ਵਾਰੇ ਜਾਂਵਦੀ
ਭਗਤਾਂ ਨੇ ਧਿਆਇਆ, ਬੇੜਾ ਪਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Vishvakarman

Vishvakarman

Vishvakarman | God of Creation, Craftsmen & Architects

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Vasudeva

Vasudeva

Vasudeva | Vishnu Avatar, Avatar of Love, Preserver

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Gopal Ji Mandir Toda Meena

Gopal Ji Mandir Toda Meena

Delhi, Rajasthan

Bhole baba Raipura Banda

Bhole baba Raipura Banda

Uttar Pradesh

श्री सूर्यमुखी हनुमानजी का मंदिर अल्कापुरी

श्री सूर्यमुखी हनुमानजी का मंदिर अल्कापुरी

Ratlam, Madhya Pradesh

Hanuman Mandir

Hanuman Mandir

Dujana, Haryana

vishwakarma Mandir

vishwakarma Mandir

Norangdesar, Rajasthan

रघुवंश शिरोमणि श्रीराम मंदिर

रघुवंश शिरोमणि श्रीराम मंदिर

Pipaliya Puwariya, Madhya Pradesh

View All
Searches leading to this page
पौणाहारी मोर ते सवार हो गया bhajan | पौणाहारी मोर ते सवार हो गया bhajan in Hindi | पौणाहारी मोर ते सवार हो गया devotional song | पौणाहारी मोर ते सवार हो गया bhajan lyrics | पौणाहारी मोर ते सवार हो गया bhajan youtube | पौणाहारी मोर ते सवार हो गया bhajan online | पौणाहारी मोर ते सवार हो गया religious song | पौणाहारी मोर ते सवार हो गया bhajan for meditation
Other related searches
बाबा जी मेरी आस ना तोड़ो bhajan lyrics | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan online | बाबा जी मेरी आस ना तोड़ो religious song | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ