The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पुलिस तलाइयाँ विच आ गई | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे जोगी मेरिया पुलिस तलाइया,
विच आ गई,
नि मेरिये माये तू केहड़ी गलो,
घबरा गई,

किसे दा ना नुकसान कोई किता,
किवे यकीन करावा मैं,
केह दे फसला देख लो आ के ,
नाल ओहना नु लिआवा मैं,

कहंदे जोगी नु फड लै जाना बडसर,
ठाने विच बिठाना मेनू ,
हुकम पंचायत सुना गई,
वे जोगी मेरियां पुलिस तलाइयाँ,
विच आ गई,
नि मेरिये माये तू केहड़ी ग्लो,
घबरा गई,

चल माये पंचायत च चलिये,
ऐवे तेनु कुटंगे,
सची गल दस दिआंगे सारी,
होर किते कुझ पूछनगे,

सोहनी लगी पंचायत है सारी करदे,
जय जय वारो वारी ख़ुशी,
सबना दे चेहरियाँ ते छाह गई,
नि मेरिये माये तू केहड़ी ग्लो,
खबरा गई,
वे जोगी मेरियां पुलिस तलाइया,

सांभ लै माये लसी रोटी,
करदे मेनू माफ़ बचा,
मारे मेहने गल न सोची,
लोका मत दिति मार बचा,

मेरी सुनी न कोई दुहाई रोंदी,
तेरी रतनो माई जींद,
मूक चली माँ घबरा गई,
वे जोगी मेरियां पुलिस तलाइया,
विच आ गई,
नि मेरिये माये तू केहड़ी गलो,
गभरा गई

ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ ll

ਕਿਸੇ ਦਾ ਨਾ ਨੁਕਸਾਨ ਕੋਈ ਕੀਤਾ,
ਕਿਵੇਂ ਯਕੀਨ ਕਰਾਂਵਾਂ ਮੈਂ l
\"ਕਹਿ ਦੇ ਫਸਲਾਂ ਦੇਖ ਲਓ ਆ ਕੇ,
ਨਾਲ ਉਹਨਾਂ ਨੂੰ ਲਿਆਵਾਂ ਮੈਂ ll\"

ਕਹਿੰਦੇ ਜੋਗੀ ਨੂੰ ਫੜ ਲੈ ਜਾਣਾ ਬੜਸਰ,
ਠਾਣੇ ਵਿੱਚ ਬਿਠਾਣਾ ਮੈਨੂੰ,
ਹੁਕਮ ਪੰਚਾਇਤ ਸੁਣਾ ਗਈ,,,
ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ l

ਚੱਲ ਮਾਏਂ ਪੰਚਾਇਤ \'ਚ ਚੱਲੀਏ,  
ਐਵੇਂ ਤੈਨੂੰ ਕੁੱਟਣਗੇ l
ਸੱਚੀ ਗੱਲ ਦੱਸ ਦਿਆਂਗੇ ਸਾਰੀ,
ਹੋਰ ਕਿਤੇ ਕੁਝ ਪੁੱਛਣਗੇ ll\"

ਸੋਹਣੀ ਲੱਗੀ ਪੰਚਾਇਤ ਹੈ ਸਾਰੀ ਕਰਦੇ,
ਜੈ ਜੈ ਵਾਰੋ ਵਾਰੀ ਖੁਸ਼ੀ,
ਸਭਨਾਂ ਦੇ ਚੇਹਰਿਆਂ ਤੇ ਛਾਅ ਗਈ,,,
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ l
ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l

ਸਾਂਭ ਲੈ ਮਾਏਂ ਲੱਸੀ ਰੋਟੀ,
ਕਰਦੇ ਮੈਨੂੰ ਮਾਫ਼ ਬੱਚਾ l
ਮਾਰੇ ਮੇਹਣੇ ਗੱਲ ਨਾ ਸੋਚੀ,
ਲੋਕਾਂ ਮੱਤ ਦਿੱਤੀ ਮਾਰ ਬੱਚਾ ll\"

ਮੇਰੀ ਸੁਣੀ ਨਾ ਕੋਈ ਦੁਹਾਈ ਰੋਂਦੀ,
ਤੇਰੀ ਰਤਨੋ ਮਾਈ ਜਿੰਦ,
ਮੁੱਕ ਚੱਲੀ ਮਾਂ ਘਬਰਾ ਗਈ,,,
ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ l

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Vishvakarman

Vishvakarman

Vishvakarman | God of Creation, Craftsmen & Architects

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Vasudeva

Vasudeva

Vasudeva | Vishnu Avatar, Avatar of Love, Preserver

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Gopal Ji Mandir Toda Meena

Gopal Ji Mandir Toda Meena

Delhi, Rajasthan

Bhole baba Raipura Banda

Bhole baba Raipura Banda

Uttar Pradesh

श्री सूर्यमुखी हनुमानजी का मंदिर अल्कापुरी

श्री सूर्यमुखी हनुमानजी का मंदिर अल्कापुरी

Ratlam, Madhya Pradesh

Hanuman Mandir

Hanuman Mandir

Dujana, Haryana

vishwakarma Mandir

vishwakarma Mandir

Norangdesar, Rajasthan

रघुवंश शिरोमणि श्रीराम मंदिर

रघुवंश शिरोमणि श्रीराम मंदिर

Pipaliya Puwariya, Madhya Pradesh

View All
Searches leading to this page
पुलिस तलाइयाँ विच आ गई bhajan | पुलिस तलाइयाँ विच आ गई bhajan in Hindi | पुलिस तलाइयाँ विच आ गई devotional song | पुलिस तलाइयाँ विच आ गई bhajan lyrics | पुलिस तलाइयाँ विच आ गई bhajan youtube | पुलिस तलाइयाँ विच आ गई bhajan online | पुलिस तलाइयाँ विच आ गई religious song | पुलिस तलाइयाँ विच आ गई bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | बाबा जी मेरी आस ना तोड़ो bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ