The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ
ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਸੋਨੇ ਰੰਗੀਆਂ ਸੀਸ ਜਟਾਵਾਂ, ਨਾਗ ਹੈ ਕਰਦੇ ਸਿਰ ਤੇ ਛਾਵਾਂ
ਪਾਈਆ ਪੈਰਾਂ ਵਿਚ ਖੜਾਵਾਂ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਮੇਰੇ ਬਾਬੇ ਦੀ ਮੋਰ ਸਵਾਰੀ, ਦੇਖਣ ਆਈ ਦੁਨੀਆਂ ਸਾਰੀ
ਝੋਲੀਆਂ ਭਰਦੇ ਵਾਰੋ ਵਾਰੀ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਸੱਚੇ ਨਾਮ ਦੀ ਜ੍ਯੋਤ ਜਗਾਈ, ਚੌਂਕੀ ਸ਼ਰਧਾ ਨਾਲ ਲਗਾਈ
ਸੰਗਤਾਂ ਦਿੰਦੀਆਂ ਆਣ ਵਧਾਈ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਗਲ ਵਿਚ ਸਿੰਗੀ ਬਗਲ ਚ ਝੋਲੀ, ਨਾਥ ਮੇਰੇ ਦੀ ਸੂਰਤ ਭੋਲੀ
ਤੁਰਦਾ ਬਾਲਕ ਹੋਲੀ ਹੋਲੀ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

ਧੂਣਾ ਲਾਇਆ ਰੋਟ ਬਣਾਇਆ, ਕਰਕੇ ਦਰਸ਼ਨ ਮਨ ਭਰ ਆਇਆ
ਸੋਹਨੀ ਪੱਟੀ ਵਾਲੇ ਗਇਆ, ਮੈਨੂੰ ਵੇਖ ਲੈਣ ਦੇ
ਰੱਬ ਮੇਰੇ ਬਾਲਕ ਰੂਪ ਚ ਆਏ...

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Narasimha

Narasimha

Narasimha | Avatar, Protector & Incarnation

Brihaspati

Brihaspati

Brihaspati | Guru, Vedic God & Teacher

Chandi

Chandi

Chandi | Hinduism, Warrior, Devi

Brahma

Brahma

Brahma | Creator, Preserver & Destroyer

Hanuman

Hanuman

Hanuman | Hindu Monkey God, Ramayana Character

View All

Discover Sacred Temples

Embark on a Spiritual Journey Through Related Temples

Khakhr Dev Maharaj

Khakhr Dev Maharaj

Jaliner, Madhya Pradesh

Mandir

Mandir

Chogawan, Haryana

SHITALA MAA Mandir

SHITALA MAA Mandir

Mughal Sarai, Uttar Pradesh

Balaji Temple

Balaji Temple

Amba Maseena, Rajasthan

Guga Jaher Veer Temple

Guga Jaher Veer Temple

Bangana, Himachal Pradesh

Shiv Mandir Yadavpur Stand Near Ichukala

Shiv Mandir Yadavpur Stand Near Ichukala

Napawali, Rajasthan

View All
Searches leading to this page
ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ bhajan | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ bhajan in Hindi | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ devotional song | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ bhajan lyrics | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ bhajan youtube | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ bhajan online | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ religious song | ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो