The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਦਿਲ ਵਿਚ ਪਿਆਰ ਦੀ ਜ੍ਯੋਤ ਜਗਾ ਕੇ,ਤੇਰੇ ਦਾਸ ਕਰਨ ਅਰਦਾਸਾਂ
   ਕਦ ਆਵੇਂਗਾ ਗੁਫਾ ਵਾਲਿਆ, ਸਾਨੂੰ ਆਉਣ ਤੇਰੇ ਦੀਆ ਆਸਾਂ

ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ
ਮੇਹਰਾਂ ਦੇ ਸਾਂਈਆ ਮੰਨ ਲੈ ਅਰਜ਼ੋਈ, ਤੇਰੇ ਬਾਝ ਸਹਾਰਾ ਸਾਡਾ ਹੋਰ ਨਾ ਕੋਈ
ਚਰਣਾ ਵਿਚ ਲਾ ਲੈ ਏ ਮਾਲਿਕ ਮੇਰੇ, ਕਿਤੇ ਮਾਰ ਜੋਗੀਆ  ਭਗਤਾਂ ਵੱਲ ਗੇੜੇ

ਅਸੀਂ ਬੜੇ ਚਿਰਾਂ ਤੋ ਹੈ ਆਸਾਂ ਰੱਖੀਆਂ, ਤੇਰੀ ਦੀਦ ਕਰਨ ਲਈ ਇਹ ਤਰਸਣ ਅੱਖੀਆਂ
ਬੈਠੇ ਨੈਣ ਵਿਛਾਈ ਰਾਹਾਂ ਵਿਚ ਤੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ  

ਸਭ ਰਲ ਕੇ ਭਗਤਾਂ ਤੇਰਾ ਸਿਮਰਨ ਕੀਤਾ, ਤੇਰੇ ਨਾਮ ਦਾ ਅਮ੍ਰਿਤ ਸੰਗਤਾ ਨੇ ਪੀਤਾ
ਸਭ ਸੀਸ ਨਿਵਾਉਂਦੇ ਕਦਮਾ ਵਿਚ ਤੇਰੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ  

ਮੇਰੇ ਦਿਲ ਦੀਆਂ ਜਾਣੇ ਤੂੰ ਰਹਿਵਰ ਮੇਰਾ, ਮੋਹਨ ਲਾਲ ਸਰੋਆ ਗਾਵੇ ਜੱਸ ਤੇਰਾ
ਦੱਸ ਕੱਦ ਆਵੇਂਗਾ ਸਾਡੇ ਵੀ ਵੇਹੜੇ, ਕਿਤੇ ਮਾਰ ਜੋਗੀਆ ਭਗਤਾਂ ਵੱਲ ਗੇੜੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Lakshmi

Lakshmi

Lakshmi | Goddess of Wealth, Fortune & Prosperity

Matsya

Matsya

Matsya | Avatar, Fish God & Incarnation

Brahma

Brahma

Brahma | Creator, Preserver & Destroyer

Vishnu

Vishnu

Vishnu | Hindu deity

Vishvakarman

Vishvakarman

Vishvakarman | God of Creation, Craftsmen & Architects

Indra

Indra

Indra | Hindu God of War, Rain & Thunder

View All

Discover Sacred Temples

Embark on a Spiritual Journey Through Related Temples

हनुमान संकट मोचन मन्दिर

हनुमान संकट मोचन मन्दिर

Rajepur Uparhar, Uttar Pradesh

Sant Kabir Temple

Sant Kabir Temple

Hisar, Haryana

Hari Baba Mandir

Hari Baba Mandir

Shivpuri, Uttar Pradesh

Sai Baba Mandir

Sai Baba Mandir

Patti Khas, Uttar Pradesh

Jay Mataji Ka Mandir

Jay Mataji Ka Mandir

Jodhpur, Rajasthan

Shiva Temple Mander

Shiva Temple Mander

Sikar, Rajasthan

View All
Searches leading to this page
ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ bhajan | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ bhajan in Hindi | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ devotional song | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ bhajan lyrics | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ bhajan youtube | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ bhajan online | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ religious song | ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो